Sant Sipahi Public School, Barwali Khurd FGS

Sant Sipahi Public School, Barwali Khurd FGS Contact information, map and directions, contact form, opening hours, services, ratings, photos, videos and announcements from Sant Sipahi Public School, Barwali Khurd FGS, School, Barwali Khurd, Khamanon.

ਦਸਵੀਂ ਜਮਾਤ 2024 ਦਾ ਸ਼ਾਨਦਾਰ 100% ਨਤੀਜਾਵਾਹਿਗੁਰ ਜੀ ਆਪ ਜੀ ਦਾ ਕੋਟਿਨ ਕੋਟਿ ਸ਼ੁਕਰ ਹੈ ਜੀ।🙏🙏🙏🙏🙏
20/04/2024

ਦਸਵੀਂ ਜਮਾਤ 2024 ਦਾ ਸ਼ਾਨਦਾਰ 100% ਨਤੀਜਾ
ਵਾਹਿਗੁਰ ਜੀ ਆਪ ਜੀ ਦਾ ਕੋਟਿਨ ਕੋਟਿ ਸ਼ੁਕਰ ਹੈ ਜੀ।🙏🙏🙏🙏🙏

ਪੰਜਵੀਂ ਜਮਾਤ 2024 ਦਾ 100% ਨਤੀਜਾ ਵਾਹਿਗੁਰ ਜੀ ਆਪ ਜੀ ਦਾ ਕੋਟਿਨ ਕੋਟਿ ਸ਼ੁਕਰ ਹੈ ਜੀ।
20/04/2024

ਪੰਜਵੀਂ ਜਮਾਤ 2024 ਦਾ 100% ਨਤੀਜਾ
ਵਾਹਿਗੁਰ ਜੀ ਆਪ ਜੀ ਦਾ ਕੋਟਿਨ ਕੋਟਿ ਸ਼ੁਕਰ ਹੈ ਜੀ।

ਪ੍ਰਮਾਤਮਾ ਦਾ ਕੋਟਿਨ ਕੋਟਿ ਸ਼ੁਕਰ ਹੈ ਜੀ।
13/04/2023

ਪ੍ਰਮਾਤਮਾ ਦਾ ਕੋਟਿਨ ਕੋਟਿ ਸ਼ੁਕਰ ਹੈ ਜੀ।

ਵਾਹਿਗੁਰੂ ਜੀ ਤੇਰਾ ਕੋਟਨ ਕੋਟ ਸ਼ੁਕਰ ਹੈ।।
20/01/2023

ਵਾਹਿਗੁਰੂ ਜੀ ਤੇਰਾ ਕੋਟਨ ਕੋਟ ਸ਼ੁਕਰ ਹੈ।।

05/08/2021
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ 2019 ਦੀ ਧਾਰਮਿਕ ਪ੍ਰੀਖਿਆ ਵਿੱਚ ਮੈਰਿਟ ਲਿਸਟ ਵਿੱਚ ਆਈਆਂ ਬੱਚੀਆਂ ਨੂੰ 1100/-1100/- ਰੁਪ...
03/08/2021

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਵੰਬਰ 2019 ਦੀ ਧਾਰਮਿਕ ਪ੍ਰੀਖਿਆ ਵਿੱਚ ਮੈਰਿਟ ਲਿਸਟ ਵਿੱਚ ਆਈਆਂ ਬੱਚੀਆਂ ਨੂੰ 1100/-1100/- ਰੁਪਏ ਦੇ ਚੈੱਕ ਨਾਲ ਸਨਮਾਨਿਤ ਕਰਦੇ ਹੋਏ S.G.P C. ਮੈਂਬਰ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਖਾਲਸਾ, ਸ.ਬਲਦੇਵ ਸਿੰਘ ਜੀ ਸਾਬਕਾ ਪੰਚ ਬਰਵਾਲੀ ਖੁਰਦ, ਪ੍ਰਿੰਸੀਪਲ ਸ.ਗੁਰਦੀਪ ਸਿੰਘ ਲਾਡਪੁਰੀ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਅਤੇ ਸਕੂਲ ਸੰਸਥਾਪਕ

ਇਨਾਮ ਹਾਸਿਲ ਕਰਨ ਵਾਲੀਆਂ ਬੱਚੀਆਂ ਹਰਪ੍ਰੀਤ ਕੌਰ ਸਪੁੱਤਰੀ ਸ. ਬਲਵਿੰਦਰ ਸਿੰਘ ਬਰਵਾਲੀ ਖੁਰਦ,
ਹਰਸ਼ਦੀਪ ਕੌਰ ਸਪੁੱਤਰੀ ਸ.ਕੁਲਵਿੰਦਰ ਸਿੰਘ ਮਰਾੜ੍ਹਾ ਬਰਵਾਲੀ ਖੁਰਦ

ਜਸ਼ਰਨ ਕੌਰ ਸਪੁੱਤਰੀ ਸ.ਸੁਖਵਿੰਦਰ ਸਿੰਘ ਬਘੌਰ।

Address

Barwali Khurd
Khamanon

Telephone

+919815846619

Website

Alerts

Be the first to know and let us send you an email when Sant Sipahi Public School, Barwali Khurd FGS posts news and promotions. Your email address will not be used for any other purpose, and you can unsubscribe at any time.

Shortcuts

Share

Category