Prince Model High School

Prince Model High School oldest school in our area

10th sst 1st lesson
22/11/2021

10th sst 1st lesson

27/03/2021

ਜੈ ਵਿਦਿਆ ਜੈ ਰਾਸਾ
ਬਹੁਤ ਹੀ ਸਤਿਕਾਰਯੋਗ ਪਿ੍ੰਸੀਪਲ , ਡਾਇਰੈਕਟਰ ਸਹਿਬਾਨਾਂ ਅਤੇ ਸੂਝਵਾਨ ਮਾਪਿਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇਕਰ ਤੁਸੀਂ ਵਿਦਿਅਕ ਸੰਸਥਾਵਾਂ, ਉਨ੍ਹਾਂ ਦੇ ਨਾਲ ਜੁੜੇ ਹੋਏ ਸਮੂੰਹ ਕਾਰੋਬਾਰੀਆਂ ਅਤੇ ਦੇਸ਼ ਦੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਆਪਣੇ ਘਰਾਂ ਜਾਂ ਸਕੂਲਾਂ ਵਿੱਚ ਬੈਠ ਕੇ ਨਿਰਾਸ਼ ਨਾ ਹੋਵੋ ਸਗੋਂ ਬਾਹਰ ਸੜਕਾਂ ਤੇ ਆਕੇ ਆਪਣੇ ਸਮਾਜ ਅਤੇ ਦੇਸ਼ ਦੀ ਅਗਵਾਈ ਕਰੋ ਨਹੀਂ ਤਾਂ ਇਹ ਸਰਕਾਰਾਂ ਸਕੂਲ ਬੰਦ ਰੱਖਕੇ ਅਤੇ ਬਿਨਾ ਪੇਪਰਾਂ ਤੋਂ ਉਨ੍ਹਾਂ ਨੂੰ ਪਾਸ ਕਰਕੇ ਸਾਡੇ ਬੱਚਿਆਂ ਨੂੰ ਡਿਗਰੀ ਹੋਲਡਰ ਅਨਪੜ੍ਹ ਬਣਾ ਦੇਣਗੀਆਂ ਤਾਂ ਕਿ ਉਹ ਜਿੰਦਗੀ ਵਿੱਚ ਕੋਈ ਵੀ ਯੋਗਤਾ ਟੈਸਟ ਪਾਸ ਨਾ ਕਰ ਸਕਣ। ਬੇਨਤੀ ਹੈ ਕਿ ਪੰਜਾਬ ਭਰ ਦੇ ਸਾਰੇ ਸਕੂਲ ਪ੍ਬੰਧਕ, ਅਧਿਆਪਕ, ਡਰਾਈਵਰ, ਪੁਸਤਕ ਵਿਕਰੇਤਾ, ਯੂਨੀਫਾਰਮ ਵਿਕਰੇਤਾ, ਦਰਜਾ ਚਾਰ ਮੁਲਜ਼ਮ ਇੱਕਜੁਟ ਹੋ ਕਿ 30 ਮਾਰਚ ਦਿਨ ਮੰਗਲਵਾਰ ਨੂੰ ਠੀਕ 10 ਵਜੇ ਆਪਣੇ - ਆਪਣੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਦਫਤਰ ਵਿੱਚ ਇਕੱਠੇ ਹੋਕੇ ਸਰਕਾਰੀ ਫੈਸਲੇ ਤੇ ਰੋਸ ਦਰਜ ਕਰਵਾਉਂਦੇ ਹੋਏ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮੰਗ ਪੱਤਰ ਦੇਣ। ਅਤੇ ਅੰਮਿ੍ਤਸਰ ਦੀਆਂ ਸਮੂੰਹ ਮਾਨਯੋਗ ਸਖਸ਼ੀਅਤਾਂ 30 ਮਾਰਚ ਨੂੰ ਠੀਕ 10 ਵਜੇ ਸਵੇਰੇ ਡੀ. ਸੀ. ਦਫਤਰ ਪਹੁੰਚਣ ਦੀ ਕਿਰਪਾਲਤਾ ਕਰਨ ਅਤੇ ਆਪਣੇ ਭਵਿੱਖ ਦੀ ਆਪ ਅਗਵਾਈ ਕਰਨ।
ਪਿ੍ੰਸੀਪਲ ਗੁਰਮੁੱਖ ਸਿੰਘ ਅਰਜਨ ਮਾਂਗਾ
ਜਨਰਲ ਸਕੱਤਰ ਪੰਜਾਬ ਰਾਸਾ ਯੂਕੇ।

26/01/2020
Diwali celebrated
26/10/2019

Diwali celebrated

Tile work in school
15/03/2019

Tile work in school

14/11/2018

Dance by ukg class

16/08/2018
T**z function and 15th August celebrated yesterday
16/08/2018

T**z function and 15th August celebrated yesterday

Address

Vpo Fattu Dhinga
Kapurthala
144601

Telephone

8699121363

Website

Alerts

Be the first to know and let us send you an email when Prince Model High School posts news and promotions. Your email address will not be used for any other purpose, and you can unsubscribe at any time.

Contact The School

Send a message to Prince Model High School:

Shortcuts

Share

Category