Dashmesh Academy, Sultanpur Lodhi

Dashmesh Academy, Sultanpur Lodhi Official page of Dashmesh Academy-Sultanpur Lodhi Excellence is not a skill
It is an attitude. We are what we repeatedly do. Yes!

Excellence then, is not an act,
But a habit. We, at Dashmesh Academy, aim at developing 'the habit of Excellence'
• We help children unfold the potential of their minds.
• We provide a conducive environment to develop positive thinking to mature into balanced & harmonious individuals.
• We shape their careers for the Millennium by providing the best academic & curricular facilities.
• We provide t

he best sports facilities because we believe that 'a healthy mind resides in a healthy body.
• We aim at joining hands with the world on the universal issue of 'Global warming'.
• We aim to build a sensitive youth, who is touched to see the underprivileged & empathises with needy.
• We impart purposeful education to shapen every student into a global citizen, one who can face challenges head on and one who rises to the glory and yet is connected to the roots.
• We aim at familiarizing our students with our rich spiritual heritage, universal perceptions, ethical considerations & character building.
• Reputation
• We aim to make them a true human beings who is capable to face life's challenges 'head on'
• We help them to grow to their full potential always rising high, yet connected to the roots.
• We aim to build the sons & daughters of tomorrow so that they don't leave their old parents' in ruins but support them at every step. The true objective of Dashmesh Academy is to develop an 'Aware Youth'.

16/05/2026
ਸਾਡੇ ਸਕੂਲ ਦਸ਼ਮੇਸ਼ ਅਕੈਡਮੀ ਦਾ 2014-15 ਬੈਚ ਦਾ ਵਿਦਿਆਰਥੀ ਸ. ਗੁਰਭੇਜ ਸਿੰਘ ਸੰਧੂ ਜੋ ਪੰਜਾਬ ਪੁਲਿਸ ਵਿੱਚ ਹਵਾਲਦਾਰ ਦੇ ਤੌਰ ਤੇ ਸੇਵਾਵਾਂ ਨਿਭਾ...
07/05/2026

ਸਾਡੇ ਸਕੂਲ ਦਸ਼ਮੇਸ਼ ਅਕੈਡਮੀ ਦਾ 2014-15 ਬੈਚ ਦਾ ਵਿਦਿਆਰਥੀ ਸ. ਗੁਰਭੇਜ ਸਿੰਘ ਸੰਧੂ ਜੋ ਪੰਜਾਬ ਪੁਲਿਸ ਵਿੱਚ ਹਵਾਲਦਾਰ ਦੇ ਤੌਰ ਤੇ ਸੇਵਾਵਾਂ ਨਿਭਾਅ ਰਿਹਾ ਹੈ, ਵੱਲੋਂ ਅੱਜ ਆਪਣੇ ਸਕੂਲ ਪਹੁੰਚਣ ਸਾਨੂੰ ਬਹੁਤ ਹੀ ਖੁਸ਼ੀ ਹੋਈ ਤੇ ਸ. ਗੁਰਭੇਜ ਸਿੰਘ ਸੰਧੂ ਨੂੰ ਪਿਆਰ ਭਰੇ ਤੋਹਫੇ ਨਾਲ ਸਨਮਾਨਿਤ ਕੀਤਾ ਗਿਆ। ਪਰਮਾਤਮਾ ਅੱਗੇ ਦੁਆ ਹੈ ਕਿ ਇਹ ਬੱਚਾ ਬਹੁਤ ਵੱਡਾ ਅਫਸਰ ਬਣ ਕੇ ਸਮਾਜ ਦੀ ਸੇਵਾ ਕਰੇ।

ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਮਨਾਉਂਦਿਆਂ ਦਸ਼ਮੇਸ਼ ਅਕੈਡਮੀ ਸਕੂਲ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ । ਸਕੂਲ ਦੀ ਚੜ੍ਹਦੀ...
13/04/2026

ਵਿਸਾਖੀ ਦੇ ਪਵਿੱਤਰ ਤਿਉਹਾਰ ਨੂੰ ਮਨਾਉਂਦਿਆਂ ਦਸ਼ਮੇਸ਼ ਅਕੈਡਮੀ ਸਕੂਲ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਆਯੋਜਨ ਕੀਤਾ ਗਿਆ । ਸਕੂਲ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਗਈ l ਇਸ ਮੌਕੇ ਸਕੂਲ ਚੇਅਰਮੈਨ ਸਰਦਾਰ ਸਵਰਨ ਸਿੰਘ ਖਾਲਸਾ ਨੇ ਵਿਦਿਆਰਥੀਆਂ ਦੀਆਂ ਉੱਚੀਆਂ ਸਫਲਤਾਵਾਂ ਦੀ ਸ਼ਲਾਘਾ ਕਰਦਿਆਂ ਬਾਣੀ ਦੇ ਮਹੱਤਵ ਨੂੰ ਦੱਸਦਿਆਂ ਹੋਰਨਾਂ ਵਿਦਿਆਰਥੀਆਂ ਨੂੰ ਵੀ ਧਾਰਮਿਕ ਪ੍ਰੀਖਿਆ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ।

ਅੱਜ ਬਹੁਤ ਹੀ ਖੁਸ਼ੀ ਹੋਈ, ਜਦ ਦਸ਼ਮੇਸ਼ ਅਕੈਡਮੀ ਦੇ ਪੁਰਾਣੇ ਅਤੇ ਬਹੁਤ ਹੀ ਹੋਣਹਾਰ ਵਿਦਿਆਰਥੀ ਸ. ਤਨਵੀਰਪਾਲ ਸਿੰਘ ਧੰਜੂ ਵਾਸੀ (ਪਿੰਡ ਮੇਵਾ ਸਿੰਘ ਵ...
09/04/2026

ਅੱਜ ਬਹੁਤ ਹੀ ਖੁਸ਼ੀ ਹੋਈ, ਜਦ ਦਸ਼ਮੇਸ਼ ਅਕੈਡਮੀ ਦੇ ਪੁਰਾਣੇ ਅਤੇ ਬਹੁਤ ਹੀ ਹੋਣਹਾਰ ਵਿਦਿਆਰਥੀ ਸ. ਤਨਵੀਰਪਾਲ ਸਿੰਘ ਧੰਜੂ ਵਾਸੀ (ਪਿੰਡ ਮੇਵਾ ਸਿੰਘ ਵਾਲਾ) ਆਪਣੀ ਪਤਨੀ ਅਤੇ ਆਪਣੇ ਬੇਟੇ ਵਾਰਿਸ ਸਿੰਘ ਨਾਲ ਸਕੂਲ ਆਏ। ਜੀ ਆਇਆਂ ਕਹਿਣ ਤੋਂ ਬਾਅਦ ਬਹੁਤ ਸਾਰੇ ਵਿਚਾਰ ਵਟਾਂਦਰੇ ਦੇ ਚੱਲਦਿਆਂ ਤਨਵੀਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਹੁਣ ਪੱਕੇ ਤੌਰ ਤੇ ਹੀ ਪਿੰਡ ਰਹਿਣ ਦਾ ਮਨ ਬਣਾ ਲਿਆ ਹੈ। ਚਾਹ ਪਾਣੀ ਦੇ ਚੱਲਦਿਆਂ ਤਨਵੀਰਪਾਲ ਸਿੰਘ ਨੇ ਆਪਣੇ ਸਕੂਲ ਟਾਈਮ ਦੀਆਂ ਯਾਦਾਂ ਤਾਜਾ ਕਰਦਿਆਂ ਦੱਸਿਆ ਕਿ ਉਹ ਸਕੂਲ ਸਮੇਂ ਦੀਆਂ ਯਾਦਾਂ ਨੂੰ ਕਦੇ ਵਿਦੇਸ਼ ਵਿੱਚ ਵੀ ਨਹੀ ਭੁਲਾ ਸਕਿਆ। ਅਖੀਰ ਅਸੀਂ ਤਨਵੀਰਪਾਲ ਸਿੰਘ ਅਤੇ ਉਸ ਦੇ ਪ੍ਰਵਾਰ ਨੂੰ ਵਾਰ ਵਾਰ ਸਕੂਲ ਆਉਂਦੇ ਰਹਿਣ ਦੇ ਵਾਅਦੇ ਨਾਲ ਪਿਆਰ ਸਹਿਤ ਵਿਦਾ ਕੀਤਾ।
ਵਾਹਿਗੁਰੂ ਮਿਹਰ ਕਰੇ, ਸਾਡੇ ਸਮੂਹ ਵਿਦਿਆਰਥੀਆਂ ਨੂੰ ਚੜ੍ਹਦੀ ਕਲਾ ਬਖਸ਼ੇ।

ਸਾਡੀ ਸੰਸਥਾ ਦਸ਼ਮੇਸ਼ ਅਕੈਡਮੀ ਦੇ ਪੁਰਾਣੇ ਵਿਦਿਆਰਥੀ ਸ. ਅੰਮ੍ਰਿਤਪਾਲ ਸਿੰਘ ਪਿੰਡ ਗਿੱਦੜਪਿੰਡੀ (ਜੋ ਇਸ ਵਕਤ ਸਿਡਨੀ (ਆਸਟ੍ਰੇਲੀਆ) ਵਿਖੇ ਰਹਿ ਰਹੇ ...
25/02/2026

ਸਾਡੀ ਸੰਸਥਾ ਦਸ਼ਮੇਸ਼ ਅਕੈਡਮੀ ਦੇ ਪੁਰਾਣੇ ਵਿਦਿਆਰਥੀ ਸ. ਅੰਮ੍ਰਿਤਪਾਲ ਸਿੰਘ ਪਿੰਡ ਗਿੱਦੜਪਿੰਡੀ (ਜੋ ਇਸ ਵਕਤ ਸਿਡਨੀ (ਆਸਟ੍ਰੇਲੀਆ) ਵਿਖੇ ਰਹਿ ਰਹੇ ਹਨ) ਆਪਣੇ ਭਰਾ ਨਾਲ ਅਕੈਡਮੀ ਵਿਖੇ ਆਏ। ਉਹਨਾਂ ਦੇ ਸਕੂਲ ਦਫਤਰ ਵਿਖੇ ਆਉਣ ਤੇ ਸਾਨੂੰ ਬਹੁਤ ਖੁਸ਼ੀ ਹੋਈ। ਚਾਹ ਪਾਣੀ ਅਤੇ ਹੋਰ ਬਹੁਤ ਸਾਰੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਨ ਤੋਂ ਬਾਅਦ ਦੁਬਾਰਾ ਫੇਰ ਆਉਣ ਦੇ ਵਾਅਦੇ ਨਾਲ ਉਹਨਾਂ ਨੂੰ ਵਿਦਾਇਗੀ ਦਿੱਤੀ।

Address

Sultanpur Lodhi
Kapurthala Town
144626

Alerts

Be the first to know and let us send you an email when Dashmesh Academy, Sultanpur Lodhi posts news and promotions. Your email address will not be used for any other purpose, and you can unsubscribe at any time.

Contact The School

Send a message to Dashmesh Academy, Sultanpur Lodhi:

Shortcuts

Share

Category