ਜ਼ਮੀਨ ਦੀ ਮਿਣਤੀ

ਜ਼ਮੀਨ ਦੀ ਮਿਣਤੀ Contact information, map and directions, contact form, opening hours, services, ratings, photos, videos and announcements from ਜ਼ਮੀਨ ਦੀ ਮਿਣਤੀ, Educational consultant, Kanpur.

ਜ਼ਮੀਨ ਦੀ ਮਿਣਤੀ, ਜਮਾਂਬੰਦੀ ਵਿਚ ਵਰਤੇ ਜਾਂਦੇ ਉਰਦੂ ਦੇ ਸ਼ਬਦ, ਜਮਾਂਬੰਦੀ ਚੋ ਹਿਸਾ ਕਡਣਾ, ਗਿਰਦਾਵਰੀ ਦੇਖਣੀ, ਰਪਟਾ ਦੇਖਣੀਆਂ, ਵਿਆਜ ਕਡਣਾ, ਰੋਜ਼ਾਨਾ ਜ਼ਿਦੰਗੀ ਚ ਕੀਤੇ ਜਾਣ ਵਾਲੇ ਹਿਸਾਬ ਕਿਤਾਬ, ਬੈਂਕ ਕਰਜ਼ੇ, ਲਿਮਿਟ, ਮਾਲ ਵਿਭਾਗ ਨਾਲ ਸਬੰਧਿਤ ਜਾਣਾਕਰੀ ਆਦਿ ਬਾਰੇ ਜਾਣਕਾਰੀ।

21/04/2026
21/02/2026

Hlo

21/02/2026

ਜਿਹੜੇ pdf ਮੰਗ ਰਹੇ ਸੀ ਉਹ ਮੰਗਵਾ ਸਕਦੇ ਹਨ

01/01/2026

ਨਵਾਂ ਸਾਲ ਮੁਬਾਰਕ

ਵਿਸਥਾਰ ਨਾਲ ਜਾਣਕਾਰੀ 1.ਮੌਜੂਦਾ GST28%    ਨਵਾ GST 18%   ਕੀਮਤ ਵਿੱਚ ਆਉਣ ਵਾਲੀ ਕਟੌਤੀ7.12%ਜੇਕਰ ਕੋਈ ਚੀਜ਼ ਦਾ ਮਜੂਦਾ ਰੇਟ ਸਮੇਤ gst 1 ਲ...
07/09/2025

ਵਿਸਥਾਰ ਨਾਲ ਜਾਣਕਾਰੀ
1.ਮੌਜੂਦਾ GST28%
ਨਵਾ GST 18%
ਕੀਮਤ ਵਿੱਚ ਆਉਣ ਵਾਲੀ ਕਟੌਤੀ7.12%

ਜੇਕਰ ਕੋਈ ਚੀਜ਼ ਦਾ ਮਜੂਦਾ ਰੇਟ ਸਮੇਤ gst 1 ਲੱਖ ਰੁਪਏ ਹੈ ਤੇ ਉਸ ਤੇ 10% ਟੈਕਸ #ਘਟਣ ਨਾਲ ਉਹ ਚੀਜ਼ 92187 ਰੁਪਏ ਦੀ ਰਹਿ ਜਾਵੇ ਗੀਂ । ਏਸੇ ਤਰੀਕੇ ਨਾਲ ਤੁਸੀਂ ਕਿਸੇ ਵੀ ਚੀਜ ਦਾ ਅਨੁਮਾਨ ਲਗਾ ਸਕਦੇ ਹੋ ।
#ਫਾਰਮੂਲਾ

ਮਜੂਦਾ ਕੀਮਤ ਸਮੇਤ gst - 7.81%
ਉਦਾਹਰਨਾ 500000-7.81% = 460950 ਨਵੀਂ ਕੀਮਤ

2. ਮਜੂਦਾ 12%
ਨਵਾ 5%
ਕਿੰਨੀ ਕਟੌਤੀ ਆਵੇ ਗ਼ੀ 6.25%

7% ਟੈਕਸ ਘਟਣ ਨਾਲ ਮਜੂਦਾ ਕੀਮਤ ਤੋਂ 6.25% ਦੀ ਕਟੌਤੀ ਆਵੇਗੀ।
#ਜ਼ਮੀਨਦੀਮਿਣਤੀ

 Sukhman ਪੰਜਾਬ ਦੀਅਾਂ ਫਸਲਾਂ (crops of punjab) Mera Punjab Mera Kisan
07/05/2025

Sukhman ਪੰਜਾਬ ਦੀਅਾਂ ਫਸਲਾਂ (crops of punjab) Mera Punjab Mera Kisan

18/04/2025

ਾ_ਹਿਸਾਬ_ਸੌਖੇ_ਤਰੀਕੇ_ਨਾਲ

#ਕੁਇੰਟਲ_ਬਣਾਉਣ_ਲਈ
ਕੁਇੰਟਲ = ਬੋਰੀਆਂ × 0.5
ਜਾ। ਬੋਰੀਆ ×2

ਾਉਣ_ਲਈ
ਮਣ = ਬੋਰੀਆਂ × 1.25

#ਵਿਸਥਾਰ_ਨਾਲ
ਕੁਇੰਟਲ= ਬੋਰੀਆ × 50 ÷ 100
ਮਣ। = ਬੋਰੀਆ × 50 ÷ 40

Sukhman ਪੰਜਾਬ ਦੀਅਾਂ ਫਸਲਾਂ (crops of punjab) ਜ਼ਮੀਨ ਦੀ ਮਿਣਤੀ #ਪੰਜਾਬ #ਮੰਡੀ #ਹਿਸਾਬ #ਜਗਦੀਪਸਿੱਧੂ #ਜ਼ਮੀਨਦੀਮਿਣਤੀ

Address

Kanpur

Website

Alerts

Be the first to know and let us send you an email when ਜ਼ਮੀਨ ਦੀ ਮਿਣਤੀ posts news and promotions. Your email address will not be used for any other purpose, and you can unsubscribe at any time.

Shortcuts

Share