28/01/2025
ਅੱਜ ਮਿਤੀ 28 ਜਨਵਰੀ 2025 ਨੂੰ ਸ਼੍ਰੀਮਤੀ ਰਵਿੰਦਰ ਕੌਰ ਜਿਲ੍ਾ ਸਿੱਖਿਆ ਅਫਸਰ ਲੁਧਿਆਣਾ ਅਤੇ ਡੀਐਸਈ ਮੈਡਮ ਪ੍ਰਦੀਪ ਕੌਰ ਅਤੇ ਬੀਪੀਈਓ ਸਰਦਾਰ ਰਣਜੋਧ ਸਿੰਘ ਜੀ ਦੀ ਅਗਵਾਈ ਹੇਠ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦਾ ਸੱਭਿਆਚਾਰਕ ਪ੍ਰੋਗਰਾਮ ਬੀਪੀਈਓ ਦਫਤਰ ਖੰਨਾ -1 ਫੈਜ਼ਗੜ੍ਹ ਵਿਖੇ ਕਰਵਾਇਆ ਗਿਆ ਇਸ ਵਿੱਚ ਬੱਚਿਆਂ ਵੱਲੋਂ ਡਰਾਇੰਗ ਮੁਕਾਬਲੇ ਸੁੰਦਰ ਲਿਖਾਈ ਮੁਕਾਬਲੇ ਅਤੇ ਫੈਂਸੀ ਡਰੈੱਸ ਮੁਕਾਬਲੇ ਅਤੇ ਗਿੱਦਾ ਭੰਗੜਾ ਮੁਕਾਬਲੇ ਚ ਭਾਗ ਲਿਆ