04/08/2026
ਇਸ ਲੜੀਵਾਰ ਸਹਿਜ ਕਥਾ ਦੇ ਭਾਗ-43 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 57 ਉੱਤੇ ਦਰਜ ਸਿਰੀਰਾਗੁ ਮਹਲਾ ੧ ਦੀ ਪਾਵਨ ਬਾਣੀ "ਗੁਰ ਤੇ ਨਿਰਮਲੁ ਜਾਣੀਐ" ਦੀ ਵਿਸਥਾਰ ਸਹਿਤ ਵਿਆਖਿਆ ਗਿ: ਸਤਵਿੰਦਰ ਸਿੰਘ ਭਾਊ ਜੀ ਵੱਲੋਂ ਕੀਤੀ ਗਈ ਹੈ।
ਇਸ ਕਥਾ ਰਾਹੀਂ ਗੁਰਬਾਣੀ ਦੇ ਡੂੰਘੇ ਆਤਮਕ ਭੇਦ, ਗੁਰੂ ਦੀ ਮਹਿਮਾ ਅਤੇ ਮਨੁੱਖੀ ਜੀਵਨ ਨੂੰ ਨਿਰਮਲ ਬਣਾਉਣ ਵਾਲੇ ਉਪਦੇਸ਼ਾਂ ਨੂੰ ਸਰਲ ਭਾਸ਼ਾ ਵਿੱਚ ਸਮਝਾਇਆ ਗਿਆ ਹੈ।
ਜੇਕਰ ਇਹ ਕਥਾ ਤੁਹਾਨੂੰ ਲਾਭਦਾਇਕ ਲੱਗੇ ਤਾਂ ਵੀਡੀਓ ਨੂੰ Like ਕਰੋ, Share ਕਰੋ ਅਤੇ ਚੈਨਲ ਨੂੰ Subscribe ਕਰਕੇ ਸੰਗਤ ਦਾ ਸਾਥ ਦਿਓ।
:
Sri Guru Granth Sahib Ang 57, Siri Raag Mahalla 1, Gur Te Nirmal Janiye, Gurbani Katha Punjabi, Satvinder Singh Bhau, SGGS Ang 57 Katha, Sikh Katha, Guru Nanak Dev Ji Bani, Punjabi Gurbani Katha, Ladiwar Sahaj Katha.