🚨 ਧਿਆਨ ਦਿਓ! ਕਿਆ ਤੁਸੀਂ Emotional Blackmail ਦੇ ਸ਼ਿਕਾਰ ਹੋ ਰਹੇ ਹੋ? “ਨਾ” ਕਹਿਣਾ ਚਾਹੁੰਦੇ ਹੋ ਪਰ ਡਰ ਕੇ ਮੰਨ ਲੈਂਦੇ ਹੋ? ਹਰ ਗਲਤੀ ਆਪਣੀ ਲੱਗਦੀ ਹੈ? ਪਿਆਰ ਦੇ ਬਦਲੇ ਸ਼ਰਤਾਂ ਰੱਖੀਆਂ ਜਾਂਦੀਆਂ ਹਨ? ਜਜ਼ਬਾਤ ਹਥਿਆਰ ਬਣ ਰਹੇ ਹਨ? ਡਰ ਵਿੱਚ ਫੈਸਲੇ ਲੈ ਰਹੇ ਹੋ? ❌ ਜੇ ਤੁਸੀਂ ਆਪਣਾ self-respect ਘਟਿਆ, ਦੋਸ਼ੀ ਮਹਿਸੂਸ ਕੀਤਾ ਅਤੇ ਥੱਕੇ ਹੋਏ ਮਹਿਸੂਸ ਕਰ ਰਹੇ ਹੋ, ਤਾਂ ਇਹ ਪਿਆਰ ਨਹੀਂ, ਕਾਬੂ ਹੈ। ✨ ਯਾਦ ਰੱਖੋ: ਸੱਚੇ ਰਿਸ਼ਤਿਆਂ ਵਿੱਚ ਅੰਸੂ ਮਜ਼ਬੂਰੀ ਨਹੀਂ ਬਣਦੇ। ਪਿਆਰ ਸ਼ਰਤਾਂ ‘ਤੇ ਨਹੀਂ ਚੱਲਦਾ। 💖💗😊👍💪
ਜਾਗਰੂਕ ਮਾਪੇ, ਸੁਰੱਖਿਅਤ ਬਚਪਨ with rajveer
ਜਾਗਰੂਕ ਮਾਪੇ, ਸੁਰੱਖਿਅਤ ਬਚਪਨ 💫
Raising awareness to protect children from abuse, crime & unsafe situations.
Parents and children — both must be aware, strong & safe together. 💪
🧒👨👩👧 #StopChildAbuse #ParentAwareness #SafeChildhood
18/12/2025
👶 7 ਗੱਲਾਂ ਜੋ ਬੱਚਿਆਂ ਨੂੰ Respectful & Good Behaviour ਸਿਖਾਉਂਦੀਆਂ ਨੇ 👇
1️⃣ ਮੈਂ ਤੇਰੀ ਗੱਲ ਜ਼ਰੂਰ ਸੁਣਾਂਗੀ/ਸੁਣਾਂਗਾ, ਪਰ ਇਸ ਤਰ੍ਹਾਂ ਗੱਲ ਕਰਨਾ ਠੀਕ ਨਹੀਂ।
2️⃣ ਗੁੱਸਾ ਆਉਣਾ ਨਾਰਮਲ ਹੈ, ਪਰ ਬਦਤਮੀਜ਼ੀ ਕਰਨੀ ਠੀਕ ਨਹੀਂ।
3️⃣ ਚੀਖੇ ਬਿਨਾਂ ਵੀ ਤੂੰ ਆਪਣੀਆਂ feelings ਦੱਸ ਸਕਦਾ/ਸਕਦੀ ਹੈਂ।
4️⃣ ਅਸਹਿਮਤ ਹੋਣਾ ਠੀਕ ਹੈ, ਪਰ ਸੁਣਨਾ ਵੀ ਬਹੁਤ ਜ਼ਰੂਰੀ ਹੈ।
5️⃣ ਜਾਂ ਤਾਂ ਸ਼ਾਂਤੀ ਨਾਲ ਗੱਲ ਕਰ, ਜਾਂ ਥੋੜ੍ਹਾ ਦੂਰ ਜਾ ਕੇ ਆਪਣੇ ਆਪ ਨੂੰ ਸ਼ਾਂਤ ਕਰ — ਇਹ ਤੇਰੀ choice ਹੈ।
6️⃣ ਜਿਵੇਂ ਦੀ respect ਤੂੰ ਦੂਜਿਆਂ ਤੋਂ ਚਾਹੁੰਦਾ/ਚਾਹੁੰਦੀ ਹੈਂ, ਓਹੋ ਜਿਹਾ ਹੀ ਬੋਲਣ ਦਾ ਤਰੀਕਾ ਅਪਣਾ।
7️⃣ ਬੱਚੇ ਉਹੀ ਸਿੱਖਦੇ ਨੇ ਜੋ ਉਹ ਵੇਖਦੇ ਨੇ, ਇਸ ਲਈ ਪਹਿਲਾਂ ਆਪ example ਬਣੋ।
💖 Respect ਨਾਲ ਪਲੇ ਬੱਚੇ, Strong future ਬਣਾਉਂਦੇ ਨੇ।
17/11/2025
Click here to claim your Sponsored Listing.
Location
Category
Website
Address
Jalandhar