08/05/2018
माया को चाहने वाला #बिखर जाता है,
और
मेरे #भोलेनाथ को चाहने वाला #निखर जाता है...
शिवजी के दरबार में, दुनिया बदल जाती है,रहमत से हाथ की,लकीर बदल जाती है लेता है जो भी दिल से, शिवजी का नाम एक पल में उसकी,तकदीर बदल जाती है ादेव ः_शिवाय् ्री_महाकाल...
26/03/2018
New look of Patna Sahib Railway Station, the birthplace of Dhan Dhan Sri Guru Gobind Singh Ji Maharaj
23/03/2018
Harvard Business Review
The Wheels are Turning
Case-study by IIM-A on Akal Academies finds listing on Harvard Business Review
Tribute to the First Turbaned Sikh Graduate from Harvard-Sant Teja Singh Ji
Successful Social Enterprise founded by Harvard Alumnus is subject matter for case-study by IIM-A and finds listing on Harvard Business Review’s case collection
Only around one out of 200 case studies done by IIM-Ahmedabad are picked up by Harvard Business Review for listing on its case collections, a meagre 0.5%.
Read More https://barusahib.org/general/akal-academies-tribute-to-the-first-turbaned-sikh-graduate-from-harvard-sant-teja-singh-ji/
The case study now being available at Harvard Business Case Centre is in itself a pleasant divine blessing
20/03/2018
वृद्धों की सेवा के लिये तमाशा बनने से भी गुरेज़ नहीं
Amarjeet Singh Sudan rescued 85 year old homeless man on the street and provides food and shelter for his well being. Amarjeet has rescued hundreds of such needy people in India.
इन्सानियत को ज़िंदा रखने के लिए तमाशबीन बनने की बजाए मदद करें
Salute this great noble soul!
19/03/2018
ਮਿੱਠੀ ਜ਼ੁਬਾਨ ਮਨੁੱਖ ਦੀ ਸ਼ਖ਼ਸੀਅਤ ਨੂੰ ਚਾਰ ਚੰਨ ਲਗਾਉਂਦੀ ਹੈ।
ਮਿੱਠਾ ਬੋਲਣ ਨਾਲ ਸਾਡੀ ਸਖਸ਼ੀਅਤ ਨਿੱਖਰ ਜਾਂਦੀ ਹੈ ਜਾਂ ਸਾਡੀ ਸਖਸ਼ੀਅਤ ਨੂੰ ਚਾਰ ਚੰਨ ਲੱਗ ਜਾਂਦੇ ਹਨ, ਇਹ ਗੱਲ ਬਿਲਕੁਲ ਠੀਕ ਹੈ। ਕਿਉਂਕਿ ਅਸੀਂ ਅਕਸਰ ਦੇਖਦੇ ਹਾਂ ਕਿ ਮਿੱਠੀ ਜ਼ੁਬਾਨ ਤੋਂ ਕੰਮ ਲੈਣ ਵਾਲੇ ਬੰਦੇ ਹਮੇਸ਼ਾ ਕਾਮਯਾਬ ਹੁੰਦੇ ਹਨ। ਕਿਹਾ ਜਾਂਦਾ ਹੈ ਕਿ ਮਿੱਠਾ ਬੋਲਣ ਵਾਲੇ ਦੀਆਂ ਤਾਂ ਮਿਰਚਾਂ ਵੀ ਵਿਕ ਜਾਂਦੀਆਂ ਹਨ ਅਤੇ ਕੌੜਾ ਬੋਲਣ ਵਾਲੇ ਦਾ ਸ਼ਹਿਦ ਵੀ ਨਹੀਂ ਵਿਕਦਾ ।
ਇਹ ਗੱਲ ਸੋਲ੍ਹਾਂ ਆਨੇ ਸੱਚ ਹੈ। ਜੇਕਰ ਅਸੀਂ ਕੌੜਾ ਬੋਲਦੇ ਹਾਂ ਤਾਂ ਸਾਹਮਣੇ ਬੰਦੇ ਤੇ ਬਹੁਤ ਗਲਤ ਪ੍ਰਭਾਵ ਪੈਂਦਾ ਹੈ ਅਤੇ ਉਸਤੋਂ ਲਗਦਾ ਹੈ ਕਿ ਅਸੀਂ ਬਤਮੀਜ਼ ਹਾਂ। ਜੇਕਰ ਅਸੀਂ ਮਿੱਠਾ ਬੋਲਦੇ ਹਾਂ ਤਾਂ ਬਹੁਤ ਹੀ ਵਧੀਆ ਪ੍ਰਭਾਵ ਛੱਡਦੇ ਹਾਂ। ਕੋਈ ਕਿਸੇ ਗੱਲ ਤੋਂ ਮੁੱਕਰ ਵੀ ਰਿਹਾ ਹੋਵੇ ਤਾਂ ਉਹ ਵੀ ਮੰਨ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ," ਮਿਠਤੁ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤੁ |
ਅਸੀਂ ਅਕਸਰ ਹੀ ਦੇਖ ਸਕਦੇ ਹਾਂ ਕਿ ਜੋ ਲੋਕ ਐਵੇਂ ਈ ਵੱਡੂ ਖਾਊਂ ਕਰਦੇ ਰਹਿੰਦੇ ਹਨ ਉਹਨਾਂ ਕੋਲ ਕੋਈ ਦੋ ਪਲ ਵੀ ਖੜੵਨਾ ਪਸੰਦ ਨਹੀਂ ਕਰਦਾ । ਚਾਹੇ ਉਹ ਬੰਦੇ ਵਿੱਚ ਕਿੰਨੇ ਹੀ ਅੰਦਰੂਨੀ ਗੁਣ ਕਿਉਂ ਨਾ ਹੋਣ ਪਰ ਜ਼ੁਬਾਨ ਦੀ ਮਿਠਾਸ ਬਿਨਾ ਸਭ ਫਿੱਕਾ ਹੈ। ਕਿਹਾ ਜਾਂਦਾ ਹੈ ਕਿ ਜੋ ਦਿਖਤਾ ਹੈ ਵੋ ਵਿਕਤਾ ਹੈ। ਜਦੋਂ ਅਸੀਂ ਆਪਣਾ ਮੂੰਹ ਖੋਲ੍ਹਦੇ ਹਾਂ ਤਾਂ ਆਪਣੀ ਸਖਸ਼ੀਅਤ ਨੂੰ ਕਿਸੇ ਅੱਗੇ ਰੱਖਦੇ ਹਾਂ। ਸਾਡੇ ਬੋਲਣ ਦੇ ਤਰੀਕੇ ਤੋਂ ਹੀ ਅਸੀਂ ਪਰਖੇ ਜਾਂਦੇ ਹਾਂ। ਕਦੇ ਵੀ ਕਿਸੇ ਨੂੰ ਕੁਝ ਗਲਤ ਨਾ ਬੋਲੋ ਜੋ ਕਿਸੇ ਨੂੰ ਬੁਰਾ ਲੱਗੇ ।ਸੋ ਹਮੇਸ਼ਾ ਮਿੱਠਾ ਬੋਲਣਾ ਚਾਹੀਦਾ ਹੈ ਅਤੇ ਦੂਜਿਆਂ ਦੇ ਦਿਲ ਵਿੱਚ ਜਗ੍ਹਾ ਬਣਾ ਕੇ ਰੱਖਣੀ ਚਾਹੀਦੀ ਹੈ।
17/03/2018
700 Canadian Doctors protest Salary Raise, saying they are paid too much.
Nearly 700 doctors and medical residents in the Canadian province of Quebec have signed a letter protesting against plans to raise their pay, arguing that the funds would be better spent on other areas of the province’s beleaguered healthcare system.
Now they demand a cut in pay to ensure care is given to other societal needs and be better distributed for the good of healthcare workers.
Can we ever think of a such a Future in India? Share your thoughts on this
17/03/2018
Mini Model of Sri Harmandir Sahib at Gurdwara Sahib in Richmond Hill, New York
17/03/2018
ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲਿਆਂ ਦਾ ਸੰਗਤਾਂ ਵੱਲੋਂ ਭਰਵਾਂ ਸਵਾਗਤ
ਧਰਮਗੜ੍ਹ,15 ਮਾਰਚ: ਸੰਤ ਅਤਰ ਸਿੰਘ ਜੀ ਦੇ 152 ਵੇਂ ਜਨਮ ਦਿਹਾੜੇ ਮੌਕੇ ਸੰਤ ਜੀ ਦੇ ਨਾਨਕਾ ਨਗਰ ਫਤਿਹਗੜ੍ਹ ਵਿਖੇ ਪੁੱਜੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਪ੍ਰਧਾਨ ਬਾਬਾ ਇਕਬਾਲ ਸਿੰਘ ਜੀ ਅਤੇ ਉਪ ਪ੍ਰਧਾਨ ਡਾ ਖੇਮ ਸਿੰਘ ਗਿੱਲ ਦਾ ਇਲਾਕੇ ਭਰ ਦੀਆਂ ਸਿੱਖ ਸੰਗਤਾਂ ਨੇ ਭਰਵਾਂ ਸਵਾਗਤ ਕੀਤਾ।ਇਸ ਮੌਕੇ ਗੁਰਦੁਆਰਾ ਮਾਤਾ ਭੋਲੀ ਕੌਰ ਫਤਹਿਗੜ੍ਹ ਵਿਖੇ ਬਾਬਾ ਇਕਬਾਲ ਸਿੰਘ ਸਾਲਾਨਾ ਇਕੋਤਰੀ ਸਮਾਗਮ ਦੌਰਾਨ ਹਾਜ਼ਰੀ ਭਰਨ ਪੁੱਜੇ ਅਤੇ ਇਸ ਤੋਂ ਪਹਿਲਾਂ ਉਹ ਗੁਰਦੁਆਰਾ ਜਨਮ ਅਸਥਾਨ ਚੀਮਾ ਸਾਹਿਬ ਵਿਖੇ ਵੀ ਨਮਸਤਕ ਹੋਏ। ਗੁਰਦੁਆਰਾ ਸਾਹਿਬ ਫ਼ਤਹਿਗੜ੍ਹ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੋਲਾ ਸਿੰਘ ਸਕੱਤਰ, ਬਾਬਾ ਹਰਬੰਸ ਸਿੰਘ ਖ਼ਾਲਸਾ, ਮੁੱਖ ਗ੍ਰੰਥੀ ਭਾਈ ਹਰਦੀਪ ਸਿੰ,ਘ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ, ਮੀਤ ਪ੍ਰਧਾਨ ਮੱਘਰ ਸਿੰਘ, ਕੌਰ ਸਿੰਘ, ਜਰਨੈਲ ਸਿੰਘ, ਜੱਗਾ ਸਿੰਘ ਅਤੇ ਸੁਖਦੇਵ ਸਿੰਘ ਨੇ ਬਾਬਾ ਇਕਬਾਲ ਸਿੰਘ ਬੜੂ ਸਾਹਿਬ ਵਾਲੇ, ਡਾ ਖੇਮ ਸਿੰਘ ਗਿੱਲ, ਭਾਈ ਜਗਮੇਲ ਸਿੰਘ ਛਾਂਜਲਾ, ਜਥੇ.ਦਲਵੀਰ ਸਿੰਘ ਅਤੇ ਗੁਰਜੀਤ ਸਿੰਘ ਚਹਿਲ ਜ਼ਿਲ੍ਹਾ ਪ੍ਰਧਾਨ ਪ੍ਰੈੱਸ ਟਰੱਸਟ ਆਫ਼ ਪੰਜਾਬ ਨੂੰ ਸਿਰੋਪਾਉ ਨਾਲ ਸਨਮਾਨਿਤ ਕੀਤਾ।ਇਸ ਮੌਕੇ ਬੜੂ ਸਾਹਿਬ ਦੇ ਸੇਵਾਦਾਰ ਭਾਈ ਜਗਜੀਤ ਸਿੰਘ (ਕਾਕਾ ਵੀਰ ਜੀ) ਭਾਈ ਭੁਪਿੰਦਰ ਸਿੰਘ ਮੋਗਾ, ਭਾਈ ਗੁਰਮੇਲ ਸਿੰਘ,ਭਾਈ ਕਰਮਜੀਤ ਸਿੰਘ, ਭਾਈ ਗੁਰਮੀਤ ਸਿੰਘ,ਭਾਈ ਸੁਖਵਿੰਦਰ ਸਿੰਘ, ਜਸਪਾਲ ਸਿੰਘ ਵਿਰਕ ,ਕੌਾਸਲਰ ਜੱਗਾ ਸਿੰਘ,ਪਰਮਜੀਤ ਸਿੰਘ ਨਿੱਕਾ, ਸੈਕਟਰੀ ਅਮਨਦੀਪ ਸਿੰਘ ਅਤੇ ਹੋਰ ਸਿੱਖ ਸੰਗਤਾਂ ਮੌਜੂਦ ਸਨ ।