Academy of Languages

Academy of Languages Best IELTS Academy, AOL has been certified and honoured by British Council Division and is authorise We guarantee a Satisfactory Teaching .

Since its orgin AOL has been commited to Quality Teaching and has been generating execellent results and ending the gap between language and the learner. AOL Endeavours to realize the potential of pupils and evolve them with skills, strategies and techniques to grip the language till perfection be its IELTS, Spoken English or Academic and General English. We are not only confined to professionalism but we take it as service to mankid.

18/04/2022
Congratulations Vipin !!! If you want to improve your bands in I.E.L.T.S then A.O.L. is the only Academy.
27/10/2021

Congratulations Vipin !!!
If you want to improve your bands in I.E.L.T.S then A.O.L. is the only Academy.

ਜੇ ਤੁਸੀਂ ਵੀ I.E.L.T.S. ਦੇ ਮਨ ਚਾਹੇ Bands ਲੈਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ Drop ਕਰੋ ਜਾਂ ਸਾਨੂੰ ਸੰਪਰਕ ਕਰੋ 9041111335
05/08/2021

ਜੇ ਤੁਸੀਂ ਵੀ I.E.L.T.S. ਦੇ ਮਨ ਚਾਹੇ Bands ਲੈਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ Drop ਕਰੋ ਜਾਂ ਸਾਨੂੰ ਸੰਪਰਕ ਕਰੋ 9041111335

ਮੇਰਾ ਨਾਮ Dr. Kiranvir Kaur ਹੈ। ਮੇਰੇ 3 cousins ਨੇ IELTS ਦੇ Courses AOL ਤੋਂ ਕੀਤੇ ਸੀ ਇਸ ਲਈ ਮੈਂ ਵੀ ਇੱਥੇ join ਕਿੱਤਾ। ਮੈਨੂੰ ਆਪ...
18/04/2021

ਮੇਰਾ ਨਾਮ Dr. Kiranvir Kaur ਹੈ। ਮੇਰੇ 3 cousins ਨੇ IELTS ਦੇ Courses AOL ਤੋਂ ਕੀਤੇ ਸੀ ਇਸ ਲਈ ਮੈਂ ਵੀ ਇੱਥੇ join ਕਿੱਤਾ। ਮੈਨੂੰ ਆਪਣੇ ਫ਼ੈਸਲੇ ਤੇ ਖੂਸ਼ੀ ਹੋਈ ਕਿਉਕਿ ਜਦੋਂ ਮੈਂ ਸ਼ੁਰੂ ਕੀਤਾ ਤਾਂ ਕਾਫੀ ਕਮਿਆਂ ਸੀ ਪਰ ਮੇਰੀ ਤਿਆਰੀ ਬਹੁਤ ਵਧੀਆ ਹੋਈ। Writing ਵਿੱਚ ਮੈਨੂੰ ਸ਼ੁਰੂ ਚ 4.5 bands ਮਿਲਦੇ ਸੀ, ਸਮਝ ਨਹੀਂ ਆਉਂਦਾ ਸੀ ਕੀ ਲਿਖਾਂ ਪਰ expert teacher Vidhu Taneja ਨੇ ਹਰ concept clear ਕਰਵਾਇਆ ਅਤੇ ਮੈਂ 6 bands tak ਪਹੁੰਚੀ। Reading ਵਿੱਚ 8 Listening ਵਿੱਚ 9, Speaking ਵਿੱਚ 7 bands ਲੈ ਕੇ ਮੈਂ ਬਹੁਤ ਖੂਸ਼ ਹਾਂ ਅਤੇ U.K higher studies ਲਈ ਤਿਆਰ ਹਾਂ। ਮੈਂ academy ਦੇ staff ਦੀ ਮਿਹਨਤ ਲਈ ਬਹੂਤ ਧੰਨਵਾਦੀ ਹਾਂ।

Thank you AOL

ਮੇਰਾ ਨਾਮ Vipin verma ਹੈ, ਮੈ lockdown ਤੋਂ ਬਾਦ IELTS ਵਿਚ 7.5 bands ਲਏ ਹਨ ਅਤੇ ਮੈ ਇਸ ਲਈ Mr. Vidhu Taneja ਦਾ ਸ਼ੁਕਰੀਆ ਕਰਦਾ ਹਾਂ ...
06/09/2020

ਮੇਰਾ ਨਾਮ Vipin verma ਹੈ, ਮੈ lockdown ਤੋਂ ਬਾਦ IELTS ਵਿਚ 7.5 bands ਲਏ ਹਨ ਅਤੇ ਮੈ ਇਸ ਲਈ Mr. Vidhu Taneja ਦਾ ਸ਼ੁਕਰੀਆ ਕਰਦਾ ਹਾਂ ਜੋ ਕਿ ਦੂਰਦਰਸ਼ੀ ਸੋਚ ਦੇ ਮਾਲਕ ਹਨ ਤੇ ਉਨ੍ਹਾਂ ਦਾ ਪੜਾਉਣ ਦਾ ਤਰੀਕਾ ਪੁਰੀ ਦੁਨੀਆਂ ਤੋਂ ਵਖਰਾ ਹੈ। ਇਸ academy ਦਾ study material ਤੇ staff ਬਹੁਤ ਵਧਿਆ ਹੈ। ਮੈਂ ਧੰਨਵਾਦੀ ਹਾਂ Advocate Kamaljit Taneja ਦਾ ਜੋ ਇਕ ਵਕੀਲ ਹੋਣ ਦੇ ਬਾਵਜੂਦ ਇਕ ਕਮਾਲ ਦੇ teacher ਹਨ। ਮੈਂ ਪਹਿਲੀ ਵਾਰ ਵਿੱਚ 7.5 bands listening 9 ਤੇ reading 7.5 bands overall ਨਾਲ IELTS clear ਕੀਤੀ, ਉਹ ਵੀ ਇਸ ਮਹਾਂਮਾਰੀ ਦੇ ਸਮੇਂ ਵਿੱਚ, ਪਰ ਪਤਾ ਤਾਂ ਹੀ ਲਗੇਗਾ ਜੇ ਕੋਈ ਮਿਠਾਈ ਨੂੰ ਚੱਖ ਕੇ ਵੇਖੇਗਾ, ਇਸ ਲਈ ਜਾੳ ਤੇ ਤਜਰਬਾ ਕਰੋ ਬਹਤਰੀਨ ਦਾ, Sir ਨੂੰ ਮੇਰੀ ਅਸੀਸ। ਮੈਂ ਆਪਣਾਂ review Academy ਦੇ FB page ਤੇ Vipin verma ਦੇ ਨਾਮ ਨਾਲ ਪਾਈਆ ਹੈ।
Vipin verma Jalandhar

Friends ਮੇਰਾ ਨਾਮ ਸ਼ਿਵ ਕਿਸ਼ਨ ਹੈ। ਮੈਂ last time Jalandhar ਦੇ ਦੋ Famous institutes ਤੋਂ IELTS ਦੀ ਤਿਆਰੀ ਕੀਤੀ ਪਰ ਮੇਰੇ OVERALL BA...
06/09/2019

Friends ਮੇਰਾ ਨਾਮ ਸ਼ਿਵ ਕਿਸ਼ਨ ਹੈ। ਮੈਂ last time Jalandhar ਦੇ ਦੋ Famous institutes ਤੋਂ IELTS ਦੀ ਤਿਆਰੀ ਕੀਤੀ ਪਰ ਮੇਰੇ OVERALL BAND 6 ਹੀ ਰਹਿ ਗਏ। ਪਰ ਮੈਨੂੰ Australia ਵਾਸਤੇ 6.5 band ਚਾਹੀਦੇ ਸੀ। ਕਾਫੀ struggle ਕਰਨ ਤੋਂ ਬਾਅਦ ਮੈਂ internet ਤੋਂ AOL ਬਾਰੇ search ਕੀਤਾ। ਮੈਂ ਜਾ ਕੇ ਦੇਖਿਆ ਜੋ ਓਹਨਾ ਬਾਰੇ ਲਿਖਿਆ ਸੀ ਓਹਦੇ ਵਿਚ ਸੱਚ ਹੈ। ਮੈਂ ਰੱਬ ਦਾ ਨਾਮ ਲੈ ਕੇ AOL JOIN ਕੀਤਾ। ਮੈਂ ਪਹਿਲਾ ਹੀ 4 ਮਹੀਨੇ ਵਿਚ 55000 ਬਰਬਾਦ ਕਰ ਦਿੱਤੇ ਸੀ। ਇਸ ਲਈ ਮੈਂ Mr.Vidhu Taneja ਨੂੰ Request ਕੀਤੀ ਕਿ ਮੇਰੇ ਕੋਲ ਸਿਰਫ ਇਕ ਮਹੀਨੇ ਦੀ FEE ਹੈ | ਤੇ ਮੈਨੂੰ ਇਕ ਮਹੀਨੇ ਵਿਚ ਤਿਆਰੀ ਕਰਾ ਦਿੱਤੀ ਜਾਵੇ। ਓਹਨਾ ਨੇ ਤੇ ਓਹਨਾ ਦੀ ਟੀਮ ਨੇ ਮੇਰੇ ਨਾਲ fully co operate ਕੀਤਾ। ਤੇ ਇਕ ਮਹੀਨੇ ਵਿੱਚ ਮੇਰੇ SPEAKING ਵਿੱਚ 6 ਤੋਂ 7 BANDS,LISTENING ਵਿੱਚ 6 ਤੋਂ 7 bands,READING ਵਿੱਚ 6.5 ਤੋਂ 7 BAND ਆ ਗਏ ਤੇ OVER ALL 6 ਤੋਂ 6.5 BANDS ਤੱਕ ਦਾ target achieve ਹੋ ਗਿਆ

I am very thankful to AOL ਜਿਨ੍ਹਾਂ ਨੇ ਮੇਰੀ problem ਸਮਝ ਕੇ ਮੇਰੇ ਤੇ ਮੇਹਨਤ ਕੀਤੀ।

ਮੈ ਅਪਣਾ review English ਵਿੱਚ AOL ਦੇ FACEBOOK ਪੇਜ਼ ਤੇ ਵੀ ਪਾਇਆ ਹੈ।

ਆਪਣੇ IELTS bands ਵਧਾਉਣ ਲਈ ਆਪਣਾ INBOX/COMMENT ਕਰੋ,
ਜਾ ਕਾਲ 9041111335 ਤੇ , ਤੇ ਗੱਲ ਕਰੋ ਸਾਡੇ EXPERT ਟੀਚਰ ਨਾਲ

ਮੇਰਾ ਨਾਮ Abhishek ਹੈ . ਮੈਂ Phagwara ਦੀ academy ਵਿਚ 4 ਮਹੀਨੇ ਲਗਾਏ ਪਰ ਮੇਰੇ 2 module ਵਿਚ 5.5 bands ਆਏ . ਮੇਰੀ sister Sunaina ...
25/05/2019

ਮੇਰਾ ਨਾਮ Abhishek ਹੈ . ਮੈਂ Phagwara ਦੀ academy ਵਿਚ 4 ਮਹੀਨੇ ਲਗਾਏ ਪਰ ਮੇਰੇ 2 module ਵਿਚ 5.5 bands ਆਏ . ਮੇਰੀ sister Sunaina ਨੇ AOL ਤੋਂ ਹੀ bands improve ਕੀਤੇ ਸੀ ਪਰ ਮੈਂ glamour ਤੋਂ ਪ੍ਰਭਾਵਿਤ ਹੋ ਕੇ Phagwara ਦੀ academy join ਕਰ ਲਈ ਬਾਦ ਵਿਚ ਮੇਨੂ ਗਲਤੀ ਦਾ ਇਹਸਾਸ ਹੋਯਾ ਤੇ ਮੈਂ ਵਾਪਿਸ AOL ਚਲਾ ਗਯਾ Mr. Vidhu Taneja ਜੀ ਨੇ ਮੈਨੂੰ ਜ਼ੋਰ ਲਗਾ ਕੇ ਤਿਆਰੀ ਕਰਵਾਈ ਤੇ ਮੇਰੇ reading ਵਿਚ 5.5 ਤੋਂ 6.5 ਤੇ Writing ਵਿਚ ਵੀ 6.0 ਤੋਂ 6.5 bands ਆ ਗਏ ਜਿਸ ਨਾਲ ਮੈਂ Canada ਦੀ file ਲਗਾਨ ਦੇ eligible ਹੋ ਗਯਾ ਮੇਰੀ ਸਲਾਹ ਹੈ +2 pass students ਨੂੰ ਕਿ academy ਵਿਚ glamour ਨਹੀਂ teaching ਦੇਖਣ ਨਹੀਂ ਤੇ ਪੈਸੇ ਤੇ Time ਦੋਵੀ waste ਹੋਣਗੇ .
ਮੇਰੇ overall 6 ਤੋਂ 6.5 bands ਦਾ credit AOL ਨੂੰ ਜਾਂਦਾ ਹੈ . ਮੇਰਾ Facebook review AOL ਲਈ 5 star 🌟 rating ਦਿੰਦਾ ਹੈ.

ਆਪਣੇ I.E.L.T.S. bands ਵਧਾਉਣ ਲਈ ਆਪਣਾ number Inbox /Comment ਕਰੋ , ਯਾ Call ਕਰੋ 9041111335 ਤੇ ਗੱਲ ਕਰੋ ਸਾਡੇ Expert Teacher ਨਾਲ।

Address

Academy Of Languages, 1st Floor, Above Canara Bank, Near Janta College Kapoorthala Chownk, Kartarpur Jalandhar
Jalandhar
144801

Opening Hours

Monday 6am - 6pm
Tuesday 6am - 6pm
Wednesday 6am - 6pm
Thursday 6am - 6pm
Friday 6am - 6pm
Saturday 6am - 6pm

Telephone

9041111335

Alerts

Be the first to know and let us send you an email when Academy of Languages posts news and promotions. Your email address will not be used for any other purpose, and you can unsubscribe at any time.

Contact The School

Send a message to Academy of Languages:

Shortcuts

Share

Category