Dr B R Ambedkar Educational & Welfare Trust -Regd

Dr B R Ambedkar Educational & Welfare Trust -Regd

Share

Contact information, map and directions, contact form, opening hours, services, ratings, photos, videos and announcements from Dr B R Ambedkar Educational & Welfare Trust -Regd, Education, V. P. O. RANDHAWA MASANDAN, Jalandhar.

01/05/2025
14/04/2024
Photos from Dr B R Ambedkar Educational & Welfare Trust -Regd's post 09/04/2024

ਅੱਜ ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਜਲੰਧਰ ਦੇ ਚੇਅਰਮੈਨ ਸਤਿਕਾਰਯੋਗ ਸ਼੍ਰੀ ਸੱਤਪਾਲ ਮੱਲ ਜੀ ਅਤੇ ਸਮੂਹ ਸਾਥੀਆਂ ਨੂੰ ਪਿੰਡ ਰੰਧਾਵਾ ਮਸੰਦਾਂ ਵਿਚ 14 ਅਪ੍ਰੈਲ ਨੂੰ ਕੱਢੇ ਜਾਣ ਵਾਲੇ ਚੇਤਨਾ ਮਾਰਚ -ਰੰਧਾਵਾ ਮਸੰਦਾਂ ਵਿਚ ਪੁੱਜਣ ਲਈ ਟਰੱਸਟ ਵੱਲੋ ਸੱਦਾ ਪੱਤਰ ਦਿਤਾ ਗਿਆ |
Dr B R Ambedkar educational ਐਂਡ welfare trust - ਰੰਧਾਵਾ ਮਸੰਦਾਂ ਵੱਲੋ ਸਮਾਜ ਨੂੰ ਦਿਤੀਆਂ ਸੇਵਾਵਾਂ ਨੂੰ ਦੇਖਦੇ ਹੋਏ ਧਾਮ ਦੀ ਕਮੇਟੀ ਵਲੋਂ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ |

ਸ਼੍ਰੀ ਗੁਰੂ ਰਵਿਦਾਸ ਧਾਮ ਬੂਟਾਂ ਮੰਡੀ ਦੀ ਸਾਰੀ ਕਮੇਟੀ ਦਾ ਬਹੁਤ ਧੰਨਵਾਦ
ਜੈ ਭੀਮ ਜੀ

09/04/2024

ਬੀਤੇ ਦਿਨੀ ਇਟਲੀ ਨਿਵਾਸੀ ਸ਼੍ਰੀ ਸਤਪਾਲ ਮਾਹੀ ਜੀ ਅਤੇ ਦੀਪਾ ਮਾਹੀ ਅਤੇ ਨਰੇਸ਼ ਮਾਹੀ ਨੂੰ ਉਨ੍ਹਾਂ ਦੀਆਂ ਸਮਾਜਿਕ ਸੇਵਾਵਾਂ ਪ੍ਰਤੀ ਟਰੱਸਟ ਦੇ ਸਾਥੀਆਂ ਵੱਲੋ ਬਾਬਾ ਸਾਹਿਬ ਦੀ ਫੋਟੋ ਦੇ ਕੇ ਸਨਮਾਨ ਕੀਤਾ ਗਿਆ | ਉਨ੍ਹਾਂ ਨੇ 14 ਅਪ੍ਰੈਲ ਨੂੰ ਬਾਬਾ ਸਾਹਿਬ ਜੀ ਦੇ ਜਨਮ ਦਿਨ ਨੂੰ ਸਮਰਪਿਤ ਕੱਢੇ ਜਾਨ ਵਾਲੇ ਚੇਤਨਾ ਮਾਰਚ-ਰੰਧਾਵਾ ਮਸੰਦਾਂ ਵਿਚ ਸੇਵਾਵਾਂ ਲਈ ਬਚਨ ਬੱਧਤਾ ਦਿਖਾਈ |
ਜੈ ਭੀਮ ਜੀ

Photos from Dr B R Ambedkar Educational & Welfare Trust -Regd's post 21/07/2023

ਪੇਪਰ ਸੈਂਟਰ - ਰੰਧਾਵਾ ਮਸੰਦਾਂ
Get education and liftup your life standerd get rid of poorness.
Our motto is to educate,

06/08/2022

ਸੂਰਮੇ ਮਰਦੇ ਨਹੀਂ,
ਜਹਾਨ 'ਚ ਅਮਰ ਹੋ ਜਾਂਦੇ

#ਬਹੁਜਨ ਮਿਸ਼ਨ ਦੇ ਸਿਤਾਰੇ ਸ਼੍ਰੀ ਰਮਨ ਕੁਮਾਰ ਮਾਹੀ

Want your school to be the top-listed School/college in Jalandhar?

Click here to claim your Sponsored Listing.

Location

Category

Telephone

Website

Address


V. P. O. RANDHAWA MASANDAN
Jalandhar
144004