Harpreet Jakhu

Harpreet Jakhu jakhu

Pind di ground da afternoon view
20/08/2016

Pind di ground da afternoon view

19/07/2015

ਜਦੋਂ ਦੋ ਰੂਹਾਂ ਦੇ ਪਿਆਰ ਦਾ , ਇੱਕ ਸਾਹ
ਬਣ ਜਾਂਦਾ,,
ਫਿਰ ਤਾਂ ਸੱਜਣਾ ਗਰੀਬ ਵੀ, ਬਾਦਸ਼ਾਹ
ਬਣ ਜਾਂਦਾ..

20/06/2015

ਬਣਾ ਬਣਾ ਕੇ ਸਟੇਟਸ ਫੇਸਬੂੱਕ ਤੇ ਪਾਈ ਜਾਂਦੇ ਆ...
ਮਿਲਦਾ ਤਾਂ ਕੁਝ ਹੈ ਨੀ ਫੇਸਬੂੱਕ ਤੇ ਬਸ ਗਵਾਈ
ਜਾਂਦੇ ਆ..

20/06/2015

ਕੁੜੀਓ!! ਮੰਦਰਾਂ ਵਿੱਚੋ ਰੱਬ ਨਾ ਲੱਬੋ __ ਛੜਿਆ ਨਾਲ ਪਿਆਰ ਕਰੋ __ ਰੱਬ ਤਾ ਇਹਨਾਂ ਵਿੱਚ ਵਸਦਾ

20/06/2015

ਕਹਿੰਦੀ ਮੇਰਾ Phone ਮੇਰੀ ਮੰਮੀ ਕੋਲ ਹੁੰਦਾ ਜਿਆਦਾਤਰ
ਮੈਂ ਕਿਹਾ ਫੜ ਹੋ ਜਾਵਾਗੇ ਫਿਰ ਤਾਂ,ਕਹਿੰਦੀ ਨਹੀ ਫੜ ਹੋਣਾ !
ਮੈਂ ਕਿਹਾ ਓਹ ਕਿਦਾਂ ?
ਕਹਿੰਦੀ ਤੇਰਾ ਨੰਬਰ ਮੈਂ Low Battery ਲਿਖ ਕੇ Save ਕੀਤਾ ਆ
ਜਦੋ ਤੇਰੀ Call ਆਉਂਦੀ ਮੰਮੀ ਚਾਰਜ ਤੇ ਲਾ ਦਿੰਦੀ ਆ!! ....

20/06/2015

Boy? i love u ਕੀ ਹੁੰਦਾ ???
Girl:ਮੈਂ ਤੈਨੂੰ ਪਿਅਾਰ ਕਰਦੀ ਹਾਂ Boy:ਬੱਸ english ਦਾ ਇੱਕ qustion ਕਿ ਪੁੱਛ ਲਿਆ ਤੈਨੂੰ ਮੇਰੈ ਨਾਲ ਪਿਅਾਰ ਹੋ ਗਿਆ

19/06/2015

“ਸਭ ਤੋ ਮਾੜੇ ਆ,
ਤਾ ਕੀ ਹੋਇਆ ਕਿਸੇ ਨੂੰ ਤਾ ਚੰਗੇ ਲਗਦੇ ਆ ,
ਦਿਲ ਵਿੱਚ ਹਜਾਰਾਂ ਦੁੱਖ ਨੇ,
ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ”

19/06/2015

ਕੁੜੀ ਦੇ 5 ਜਵਾਬ-
1. ਨਾਂ
2. ਮੈ ਏਨਾ ਚੱਕਰਾਂ ਚ ਪੈਂਦੀ ਨੀ
3. ਮੈਨੂ ਪਹਿਲਾ ਹੀ ਕੋਈ ਹੋਰ ਪਸੰਦ ਆ
4. ਮੈਨੂੰ ਸੋਚਣ ਦਾ ਟਾਈਮ ਦਵੋ
5. ਅਸੀਂ ਦੋਸਤ ਬਣਕੇ
ਰਹਿ ਸਕਦੇ ਆ
ਪਰ ਜੇ ਕੁੜੀ ਮੁੰਡੇ ਨੂ ਪ੍ਰਪੋਜ਼ ਕਰੇ ਤਾ
ਮੁੰਡੇ ਦੇ ਜਵਾਬ
1. ਹਾਂ
2. ਸੱਚੀ
3. ਮੈਨੂ ਤਾ ਪਹਿਲਾ ਏ ਪਤਾ ਸੀ
4. ਮੈ ਵੀ ਤੇਨੂੰ ਪਸੰਦ ਕਰਦਾ
5.I love u 2
moral:-ਮੁਡਿਆਂ ਦਾ ਦਿਲ , ਦਿਲ ਨੀ ਸਮੁੰਦਰ ਹੁੰਦਾ

16/06/2015
14/06/2015

j**s kuri nu mann prcha ke chad dinde ho oh vi kise de ghar jani aee
Dogli soch te matlabi peyarr ajj kall de ashaq di khani ae
udikk karo kisse de mann phrchave walli
tuhade ghar vi auni aaa

14/06/2015

Rabb lambi umar kare ohdi jisne whatsaap te facbook bnaya
kiu ki sareya vehleya nu ohne kamte laya

Address

Jalandhar

Website

Alerts

Be the first to know and let us send you an email when Harpreet Jakhu posts news and promotions. Your email address will not be used for any other purpose, and you can unsubscribe at any time.

Shortcuts

Share

Category