Government Senior Secondary School, Ucha, Jalandhar

Government Senior Secondary School, Ucha, Jalandhar Established in 1975 under PSEB in village UCHA district JALANDHAR,. PUNJAB.

6th to 12th standard punjabi and english medium.

16/05/2025
16/12/2023

ਪ੍ਰਿੰਸੀਪਲ ਸਾਹਿਬ ਵਲੋਂ ਮਾਪੇ ਅਧਿਆਪਕ ਮਿਲਣੀ ਦੌਰਾਨ ਵਿਚਾਰ ਸਾਂਝੇ ਕੀਤੇ ਗਏ




Department of School Education Punjab

ਮਾਪੇ ਅਧਿਆਪਕ ਮਿਲਣੀ ਸਾਲ 16/12/2023
16/12/2023

ਮਾਪੇ ਅਧਿਆਪਕ ਮਿਲਣੀ ਸਾਲ 16/12/2023

07/12/2023
Three Daughter Foundation (USA) ਵਲੋਂ ਸਸਸਸ ਉੱਚਾ ਜਲੰਧਰ ਅਤੇ ਸਪ੍ਰਸ ਉੱਚਾ ਜਲੰਧਰ ਦੇ ਸਾਰੇ ਵਿਦਿਆਰਥੀਆਂ ਨੂੰ ਪੂਰੇ ਸਾਲ ਲਈ ਕਾਪੀਆ, ਪੈਨ,...
05/09/2023

Three Daughter Foundation (USA) ਵਲੋਂ ਸਸਸਸ ਉੱਚਾ ਜਲੰਧਰ ਅਤੇ ਸਪ੍ਰਸ ਉੱਚਾ ਜਲੰਧਰ ਦੇ ਸਾਰੇ ਵਿਦਿਆਰਥੀਆਂ ਨੂੰ ਪੂਰੇ ਸਾਲ ਲਈ ਕਾਪੀਆ, ਪੈਨ, ਪੈਨਸਿਲ, ਰਬੜ ਅਤੇ ਸਾਰਪਨਰ ਵੰਡੇ ਗਏ। ਇਸ ਤੋਂ ਇਲਾਵਾ ਖਾਣ ਲਈ ਚਾਕਲੇਟ, ਚਿੱਪਸ, ਜੂਸ, ਲਾਲੀਪੋਪ ਅਤੇ ਜੈਮਸ ਵੀ ਦਿੱਤੇ ਗਏ।

ਇਸ ਮੌਕੇ ਫਾਊਂਡੇਸ਼ਨ ਵਲੋਂ ਸਮਾਨ ਦੀ ਵੰਡ ਕਰਨ ਲਈ ਸ. ਸੋਹਣ ਸਿੰਘ ਮਿਨਹਾਸ, ਸ. ਜੁਝਾਰ ਸਿੰਘ ਮਿਨਹਾਸ ਅਤੇ ਸ. ਮਨਦੀਪ ਸਿੰਘ ਮਿਨਹਾਸ ਡਰੋਲੀ ਖੁਰਦ ਤੋਂ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

ਪ੍ਰਿੰਸੀਪਲ ਸ੍ਰੀ ਜੀਵਨ ਕੁਮਾਰ ਜੀ ਵਲੋਂ Three Daughter Foundation (USA) ਦੇ ਫਾਊਡਰ ਸ. ਸੁੱਖਜੀਵਨ ਸਿੰਘ ਮਿਨਹਾਸ (USA) ਜੀ ਅਤੇ ਓਨਾ ਦੀ ਫਾਉਂਡੇਸ਼ਨ ਦੇ ਪੁਹੰਚੇ ਸਾਰੇ ਮੈਬਰ ਸਾਹਿਬਾਨ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਅਧਿਆਪਕ ਦਿਵਸ ਮੌਕੇ ਪ੍ਰਿੰਸੀਪਲ ਸ੍ਰੀ ਜੀਵਨ ਕੁਮਾਰ ਕਟਾਰੀਆ ਜੀ(ਬੀ ਐਨ ਓ ਈਸਟ 1) ਦਾ ਪਤਾਰਾ ਸਕੂਲ ਵਿਖੇ ਰੱਖੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਮਾਨ ਸ...
05/09/2023

ਅਧਿਆਪਕ ਦਿਵਸ ਮੌਕੇ ਪ੍ਰਿੰਸੀਪਲ ਸ੍ਰੀ ਜੀਵਨ ਕੁਮਾਰ ਕਟਾਰੀਆ ਜੀ(ਬੀ ਐਨ ਓ ਈਸਟ 1) ਦਾ ਪਤਾਰਾ ਸਕੂਲ ਵਿਖੇ ਰੱਖੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਮਾਨ ਸਨਮਾਨ ਕੀਤਾ ਗਿਆ।

ਇਸ ਤੋਂ ਇਲਾਵਾ ਅਧਿਆਪਕ ਦਿਵਸ ਮੌਕੇ ਸਸਸਸ ਉੱਚਾ ਜਲੰਧਰ ਦੇ ਵਿਦਿਆਰਥੀਆਂ ਵੱਲੋਂ ਵੀ ਓਨ੍ਹਾਂ ਨੂੰ ਉਪਹਾਰ ਦੇਕੇ ਆਪਣੇ ਪਿਆਰ ਅਤੇ ਸਤਿਕਾਰ ਦਾ ਪ੍ਰਗਟਾਵਾ ਕੀਤਾ ਗਿਆ।

ਅਧਿਆਪਕ ਦਿਵਸ ਦੇ ਮੌਕੇ ਸਸਸਸ ਉੱਚਾ, ਜਲੰਧਰ ਦੇ ਜਮਾਤ ਛੇਵੀਂ ਦੇ ਨੰਨੇ ਮੁੰਨੇ ਵਿਦਿਆਰਥੀਆਂ ਵਲੋਂ ਸਰਪ੍ਰਾਈਜ਼ ਕੇਕ ਪਾਰਟੀ ਅਧਿਆਪਕਾਂ ਲਈ ਪਲਾਨ ਕੀ...
05/09/2023

ਅਧਿਆਪਕ ਦਿਵਸ ਦੇ ਮੌਕੇ ਸਸਸਸ ਉੱਚਾ, ਜਲੰਧਰ ਦੇ ਜਮਾਤ ਛੇਵੀਂ ਦੇ ਨੰਨੇ ਮੁੰਨੇ ਵਿਦਿਆਰਥੀਆਂ ਵਲੋਂ ਸਰਪ੍ਰਾਈਜ਼ ਕੇਕ ਪਾਰਟੀ ਅਧਿਆਪਕਾਂ ਲਈ ਪਲਾਨ ਕੀਤੀ ਗਈ।

ਓਨ੍ਹਾਂ ਦੀ ਛੋਟੀ ਜਿਹੀ ਉਮਰੇ ਅਧਿਆਪਕਾਂ ਪ੍ਰਤੀ ਪਿਆਰ, ਸਨਮਾਨ ਅਤੇ ਉਤਸ਼ਾਹ ਨੇ ਅਧਿਆਪਕਾਂ ਨੂੰ ਜਿੱਥੇ ਬਹੁਤ ਹੈਰਾਨ ਕੀਤਾ ਓਥੇ ਹੀ ਅਜਿਹੇ ਵਿਦਿਆਰਥੀਆਂ ਨੂੰ ਪੜ੍ਹਾਉਣ ਦਾ ਮੌਕਾ ਮਿਲਣ ਕਾਰਨ ਬਹੁਤ ਵੀ ਖੁਸ਼ ਸਨ।

ਪਿਛਲੇ ਸਾਲ ਦੌਰਾਨ ਕੀਤੀ ਮਿਹਨਤ ਨੂੰ ਬੂਰ ਪੈਦਾ ਨਜ਼ਰੀਂ ਆ ਰਿਹਾ ਹੈ।

English and sst fair on 7/3/2022
07/03/2022

English and sst fair on 7/3/2022

Address

Dhilwan Road
Jalandhar
144102

Alerts

Be the first to know and let us send you an email when Government Senior Secondary School, Ucha, Jalandhar posts news and promotions. Your email address will not be used for any other purpose, and you can unsubscribe at any time.

Contact The School

Send a message to Government Senior Secondary School, Ucha, Jalandhar:

Shortcuts

Share

Category