ਮੇਰਾ ਸਕੂਲ ਮੇਰਾ ਮਾਣ..my school my proud

  • Home
  • India
  • Jalandhar
  • ਮੇਰਾ ਸਕੂਲ ਮੇਰਾ ਮਾਣ..my school my proud

ਮੇਰਾ ਸਕੂਲ ਮੇਰਾ ਮਾਣ..my school my proud my school my proud

Environment day....
05/06/2024

Environment day....

05/06/2024

Happy environment day..,do something good for environment...,
It's return to you.......

17/05/2024

ਪਿਆਰੇ ਸਾਥੀਓ
ਬੇਨਤੀ ਹੈ ਕਿ 5 ਜੂਨ ਦਿਨ ਬੁੱਧਵਾਰ ਨੂੰ ਅੰਤਰਾਸ਼ਟਰੀ ਵਾਤਾਵਰਨ ਦਿਵਸ ਹੈ। ਸੋ ਆਪਾਂ ਸਭ ਨੇ ਵਾਤਾਵਰਨ ਨੂੰ ਤੰਦਰੁਸਤ ਕਰਨ ਵਿੱਚ ਆਪਣਾ ਆਪਣਾ ਯੋਗਦਾਨ ਪਾਉਣਾ ਹੈ ਜਿਵੇਂ
ਰੁੱਖ ਲਗਾਓ
ਆਪਣੇ ਆਲੇ ਦੁਆਲੇ ਸਾਫ ਸਫਾਈ ਕਰਕੇ
ਪੰਛੀਆਂ ਲਈ ਪਾਣੀ ਤੇ ਖਾਣੇ ਦਾਣੇ ਦਾ ਪ੍ਰਬੰਧ ਕਰਕੇ
ਕੂੜੇ ਦਾ ਸਹੀ ਪ੍ਰਬੰਧ ਕਰਕੇ
ਪਾਣੀ ਦੀ ਬਚਤ ਕਰਕੇ ਤੇ ਪਾਣੀ ਦੀ ਸਹੀ ਵਰਤੋਂ ਕਰਕੇ
ਵਾਤਾਵਰਨ ਨੂੰ ਦੁਸ਼ਟ ਕਰਨ ਵਾਲੀਆਂ ਚੀਜ਼ਾਂ ਦਾ ਇਸਤੇਮਾਲ ਲੋੜ ਅਨੁਸਾਰ ਕਰਕੇ ,,
ਇਸ ਤੋਂ ਇਲਾਵਾ ਜੇ ਤੁਹਾਡੇ ਕੋਲ ਵੀ ਕੋਈ ਸੁਝਾਅ ਜਾਂ ਉਪਾਏ ਹੈ ਵਾਤਾਵਰਨ ਨੂੰ ਤੰਦਰੁਸਤ ਕਰਨ ਦਾ ਤਾਂ ਉਸ ਦਾ ਇਸਤੇਮਾਲ ਕਰੋ
ਆਓ ਰਲ ਮਿਲ ਕੇ ਵਾਤਾਵਰਨ ਨੂੰ ਤੰਦਰੁਸਤ ਬਣਾਈਏ ਆਪਣੇ ਜੀਵਨ ਨੂੰ ਬਚਾਈਏ
ਤੰਦਰੁਸਤ ਵਾਤਾਵਰਨ
ਤੰਦਰੁਸਤ ਜੀਵਨ

4th blood donation camp at bahopur
11/02/2024

4th blood donation camp at bahopur

all of you invited.......
07/02/2024

all of you invited.......

watering the plants ....
19/02/2023

watering the plants ....

10/02/2023
at bahopur school with dr dalbir singh g
11/09/2022

at bahopur school with dr dalbir singh g

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਬੰਧ  ਵਿਚ ਸਕੂਲ ਵਿੱਚ ਬੂਟਾ ਲਗਾਇਆ  ਗਿਆ  .....
23/03/2022

ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਸਬੰਧ ਵਿਚ
ਸਕੂਲ ਵਿੱਚ ਬੂਟਾ ਲਗਾਇਆ ਗਿਆ .....

ਮਾਸਟਰ ਦਿਲਬਾਗ ਸਿੰਘ ਦੀ ਦੂਜੀ ਬਰਸੀ ਦੇ ਸਬੰਧ ਵਿੱਚ ਬੂਟੇ ਲਗਾਏ ਗਏ  ..........
02/03/2022

ਮਾਸਟਰ ਦਿਲਬਾਗ ਸਿੰਘ ਦੀ ਦੂਜੀ ਬਰਸੀ ਦੇ ਸਬੰਧ ਵਿੱਚ ਬੂਟੇ ਲਗਾਏ ਗਏ ..........

01/03/2022

Address

Jalandhar
144622

Website

Alerts

Be the first to know and let us send you an email when ਮੇਰਾ ਸਕੂਲ ਮੇਰਾ ਮਾਣ..my school my proud posts news and promotions. Your email address will not be used for any other purpose, and you can unsubscribe at any time.

Shortcuts

Share

Category