SGL Nursing College

SGL Nursing College Managed by : Baba Kashmira Singh Jan Sewa Trust.

18/03/2026

On the occasion of International Women’s Day, a special blood donation camp was organized at SGL Nursing College in collaboration with SGL Super Speciality Charitable Hospital.

The camp was inaugurated by Vice Chairman & CEO S. Maninder Pal Singh Ji Riar.

Students and faculty enthusiastically participated and contributed towards the noble cause of saving lives.

ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਐੱਸ.ਜੀ.ਐੱਲ. ਨਰਸਿੰਗ ਕਾਲਜ ਵਿਖੇ, ਐੱਸ.ਜੀ.ਐੱਲ. ਸੁਪਰ ਸਪੈਸ਼ਲਲਿਟੀ ਚੈਰਿਟੇਬਲ ਹਸਪਤਾਲ ਦੇ ਸਹਿਯੋਗ ਨਾਲ ਇੱਕ ਵਿਸ਼ੇਸ਼ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਕੈਂਪ ਦਾ ਉਦਘਾਟਨ ਹਸਪਤਾਲ ਅਤੇ ਕਾਲਜ ਦੇ ਵਾਈਸ ਚੇਅਰਮੈਨ ਅਤੇ ਸੀ.ਈ.ਓ. ਸ. ਮਨਿੰਦਰ ਪਾਲ ਸਿੰਘ ਜੀ ਰਿਆੜ ਵੱਲੋਂ ਕੀਤਾ ਗਿਆ।

ਇਸ ਉਪਰਾਲੇ ਵਿੱਚ ਐੱਸ.ਜੀ.ਐੱਲ. ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਬੜੇ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਭਾਗ ਲਿਆ।

ਇਸ ਮੌਕੇ ਕਾਲਜ ਦੀ ਪ੍ਰਿੰਸੀਪਲ ਸਮੇਤ ਹੋਰ ਸਟਾਫ ਮੈਂਬਰ ਵੀ ਹਾਜ਼ਰ ਰਹੇ ਅਤੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕੀਤੀ।


10/03/2026

At SGL Nursing College, Jalandhar, the recitation of Sukhmani Sahib Ji was organized on the occasion of the commencement of the new academic session. On this occasion, the Vice Chairman and CEO of the college, S. Maninder Pal Singh Riar, and Director Sardarni Rajwinder Pal Kaur Riar were specially present.

ਐੱਸ.ਜੀ.ਐੱਲ. ਨਰਸਿੰਗ ਕਾਲਜ, ਜਲੰਧਰ ਵਿੱਚ ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ। ਇਸ ਅਵਸਰ ‘ਤੇ ਕਾਲਜ ਦੇ ਵਾਈਸ ਚੇਅਰਮੈਨ ਅਤੇ ਸੀ.ਈ.ਓ. ਸ. ਮਨਿੰਦਰ ਪਾਲ ਸਿੰਘ ਜੀ ਰਿਆੜ ਅਤੇ ਡਾਇਰੈਕਟਰ ਸਰਦਾਰਨੀ ਰਾਜਵਿੰਦਰ ਪਾਲ ਕੌਰ ਜੀ ਰਿਆੜ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

On the occasion of the commencement of the new academic session, the recitation of Sukhmani Sahib Ji was organized at SG...
10/03/2026

On the occasion of the commencement of the new academic session, the recitation of Sukhmani Sahib Ji was organized at SGL Nursing College, Jalandhar.

On this auspicious occasion, the Vice Chairman and CEO of the college, S. Maninder Pal Singh Riar, along with the Director, Sardarni Rajwinder Pal Kaur Riar, specially graced the event with their presence.

ਨਵੇਂ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ਦੇ ਮੌਕੇ ‘ਤੇ ਐੱਸ.ਜੀ.ਐੱਲ. ਨਰਸਿੰਗ ਕਾਲਜ, ਜਲੰਧਰ ਵਿਖੇ ਸੁਖਮਨੀ ਸਾਹਿਬ ਜੀ ਦਾ ਪਾਠ ਕਰਵਾਇਆ ਗਿਆ।

ਇਸ ਪਾਵਨ ਅਵਸਰ ‘ਤੇ ਕਾਲਜ ਦੇ ਵਾਈਸ ਚੇਅਰਮੈਨ ਅਤੇ ਸੀ.ਈ.ਓ. ਸ. ਮਨਿੰਦਰ ਪਾਲ ਸਿੰਘ ਜੀ ਰਿਆੜ ਅਤੇ ਡਾਇਰੈਕਟਰ ਸਰਦਾਰਨੀ ਰਾਜਵਿੰਦਰ ਪਾਲ ਕੌਰ ਜੀ ਰਿਆੜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ।

07/03/2026

The 18th Annual Sports Meet was organized at SGL Nursing College, Jalandhar.

On this occasion, the Vice Chairman and CEO, S. Maninder Pal Singh Riar and Director Sardarni Rajwinder Pal Kaur Riar, attended the event as Chief Guests.

The program began with a warm welcome address by the Principal, Dr. Surjit Kaur.

ਐੱਸ.ਜੀ.ਐੱਲ. ਨਰਸਿੰਗ ਕਾਲਜ ਜਲੰਧਰ ਵਿਖੇ 18ਵਾਂ ਸਪੋਰਟਸ ਮੀਟ ਮਨਾਇਆ ਗਿਆ।

ਜਿਸ ਵਿੱਚ ਕਾਲਜ ਦੇ ਵਇਸ ਚੇਅਰਮੈਨ ਅਤੇ ਸੀ.ਈ.ਓ. ਸ. ਮਨਿੰਦਰ ਪਾਲ ਸਿੰਘ ਜੀ ਰਿਆੜ ਡਾਇਰੈਕਟਰ ਅਤੇ ਸਰਦਾਰਨੀ ਰਾਜਵਿੰਦਰ ਪਾਲ ਕੌਰ ਜੀ ਰਿਆੜ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।

ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਰਜੀਤ ਕੌਰ ਵਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।

The 18th Annual Sports Meet was organized at SGL Nursing College, Jalandhar, an institution run under the esteemed guida...
07/03/2026

The 18th Annual Sports Meet was organized at SGL Nursing College, Jalandhar, an institution run under the esteemed guidance of Baba Kashmira Singh Jan Sewa Trust.

On this occasion, the Vice Chairman and CEO, S. Maninder Pal Singh Riar and Director Sardarni Rajwinder Pal Kaur Riar, attended the event as Chief Guests.

The program began with a warm welcome address by the Principal, Dr. Surjit Kaur, who greeted the distinguished guests. The sports meet was formally inaugurated with the lighting of the ceremonial torch. The students presented an impressive parade and enthusiastically participated in various sporting events, showcasing their talent, discipline, and team spirit.

ਬਾਬਾ ਕਸ਼ਮੀਰਾ ਸਿੰਘ ਜਨ ਸੇਵਾ ਟਰੱਸਟ ਵਲੋਂ ਚਲਾਏ ਜਾ ਰਹੇ ਐੱਸ.ਜੀ.ਐੱਲ. ਨਰਸਿੰਗ ਕਾਲਜ ਜਲੰਧਰ ਵਿਖੇ 18ਵਾਂ ਸਪੋਰਟਸ ਮੀਟ ਮਨਾਇਆ ਗਿਆ।

ਜਿਸ ਵਿੱਚ ਕਾਲਜ ਦੇ ਵਇਸ ਚੇਅਰਮੈਨ ਅਤੇ ਸੀ.ਈ.ਓ. ਸ. ਮਨਿੰਦਰ ਪਾਲ ਸਿੰਘ ਜੀ ਰਿਆੜ ਡਾਇਰੈਕਟਰ ਅਤੇ ਸਰਦਾਰਨੀ ਰਾਜਵਿੰਦਰ ਪਾਲ ਕੌਰ ਜੀ ਰਿਆੜ ਨੇ ਮੁੱਖ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ।

ਕਾਲਜ ਦੇ ਪ੍ਰਿੰਸੀਪਲ ਡਾਕਟਰ ਸੁਰਜੀਤ ਕੌਰ ਵਲੋਂ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਮਸ਼ਾਲ ਜਲਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਵਿਦਿਆਰਥਣਾ ਵਲੋਂ ਪਰੇਡ ਕੀਤੀ ਗਈ ਅਤੇ ਵੱਖ ਵੱਖ ਕਿਸਮ ਦੀਆਂ ਖੇਡਾਂ ਵਿਚ ਹਿੱਸਾ ਲਿਆ ਗਿਆ।

SGL Nursing College organized a graceful farewell ceremony for the B.Sc Nursing and GNM final-year students.The event fe...
17/12/2025

SGL Nursing College organized a graceful farewell ceremony for the B.Sc Nursing and GNM final-year students.

The event featured impressive performances, including modeling, Pahari dance, Western dance, and bhangra, showcasing the diverse talents of the students.

Special titles such as Miss Charming, Miss Personality, and Miss Farewell were conferred during the ceremony.

Principal Dr. Surjit Kaur extended her heartfelt congratulations and best wishes to the outgoing students for their future endeavors.

The event was graced by the presence of the college faculty and staff.

ਐੱਸ.ਜੀ.ਐੱਲ ਨਰਸਿੰਗ ਕਾਲਜ ਵੱਲੋਂ B.Sc ਨਰਸਿੰਗ ਅਤੇ GNM ਫਾਈਨਲ ਯੀਅਰ ਦੀਆਂ ਵਿਦਿਆਰਥਣਾਂ ਲਈ ਸ਼ਾਨਦਾਰ ਫੇਅਰਵੈਲ ਸਮਾਗਮ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਵਿਦਿਆਰਥਣਾਂ ਨੇ ਮੋਡਲਿੰਗ, ਪਹਾੜੀ ਡਾਂਸ, ਵੈਸਟਰਨ ਡਾਂਸ ਅਤੇ ਭੰਗੜੇ ਵਰਗੀਆਂ ਪ੍ਰਸਤੁਤੀਆਂ ਨਾਲ ਸਭ ਨੂੰ ਬਹੁਤ ਪ੍ਰਭਾਵਿਤ ਕੀਤਾ।

ਸਮਾਗਮ ਦੌਰਾਨ ਮਿਸ ਚਾਰਮਿੰਗ, ਮਿਸ ਪਰਸਨੈਲਟੀ ਅਤੇ ਮਿਸ ਫੇਅਰਵੈਲ ਵਰਗੇ ਖਿਤਾਬਾਂ ਰਾਹੀਂ ਸਨਮਾਨਿਤ ਕੀਤਾ ਗਿਆ।

ਕਾਲਜ ਦੀ ਪ੍ਰਿੰਸਿਪਲ ਡਾ. ਸੁਰਜੀਤ ਕੌਰ ਨੇ ਫਾਈਨਲ ਯੀਅਰ ਦੀਆਂ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਨਰਸਿੰਗ ਦੇ ਖੇਤਰ ਵਿੱਚ ਮਨੁੱਖਤਾ ਦੀ ਸੇਵਾ ਕਰਦਿਆਂ ਕਾਲਜ ਦਾ ਨਾਮ ਰੌਸ਼ਨ ਕਰਨ।

ਇਸ ਮੌਕੇ ਕਾਲਜ ਦੇ ਅਧਿਆਪਕ ਅਤੇ ਸਟਾਫ ਮੈਂਬਰ ਵੀ ਉਪਸਥਿਤ ਸਨ ।



Address

Village Semi
Jalandhar
144402

Alerts

Be the first to know and let us send you an email when SGL Nursing College posts news and promotions. Your email address will not be used for any other purpose, and you can unsubscribe at any time.

Contact The School

Send a message to SGL Nursing College:

Shortcuts

Share

Category