11/04/2014
Innocent Hearts Group of Institutions
This Is The Official page Of Innocent Hearts Group of Institutions
11/04/2014
ωιѕн υ α νєяу нαρρу ∂ιωαℓι 2 αℓℓ
Result's declared students please check yours I'D
This is inform to the all the students that college will start on 22 July 2013 for regular students and for new students (batch 2013) college will start on 2 August 2013.
`•.•• ( ωιѕн υ νєяу нαρρу нσℓℓу ) ••.•
18/01/2013
ੴ..ਆਪ ਸਭ ਸਾਧ ਸੰਗਤ ਨੂੰ "ਸ੍ਰੀ ਗੁਰੂ ਗੋਬਿੰਦ ਸਿੰਘ" ਦੇ ਆਗਮਨ ਪੁਰਬ ਦੀਆਂ ਕੋਟਿਨ ਕੋਟਿ ਵਧਾਈਆਂ ਹੋਵਨ ਜੀਓ,,ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਤੇ ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ....ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ.....ੴ
12/01/2013
ਧੀਆ ਦੀ ਵੀ ਵੰਡੋ ਲੋਹੜੀ ਕੁੱਖ ਚ ਨਾ ਮਾਰੋ..ਸਭ ਨੂੰ ਲੋਹੜੀ ਦੀ ਲੱਖ ਲੱਖ ਵਧਾਈ ਹੋਵੇ ਜੀ..
25/12/2012
ਰੁੱਝੇ ਰਿਹੋ ਨਾ ਕਰਿਸਮਿਸ ਦੀਆਂ ਛੁੱਟੀਆਂ ਵਿੱਚ.
ਥੋੜੀ ਜਿਹੀ ਸਰਹੰਦ ਵੀ ਯਾਦ ਰੱਖਿਓ...।
ਛੋਟੇ ਲਾਲ ਤੇ ਦਾਦੀ ਨੂੰ ਭੁਲਿਓ ਨਾ.....
ਠੰਡੇ ਬੁਰਜ ਦੀ ਠੰਡ ਵੀ ਯਾਦ ਰੱਖਿਓ...।
ਰੰਗਾ ਵਿੱਚ ਬੇਸ਼ੱਕ ਦੀ ਰਿਹੋ ਰੰਗੇ.....
ਕੁੱਝ ਇਤਹਾਸ ਦੇ ਰੰਗ ਵੀ ਯਾਦ ਰੱਖਿਓ..।
ਹਰ ਧਰਮ ਦੀ ਕਦਰ ਖੂਬ ਕਰਿਓ...
ਸਿੱਖੀ ਨਾਲ ਸਬੰਧ ਵੀ ਯਾਦ ਰੱਖਿਓ.....||
28/11/2012
ੴ""ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ..... !!""ੴ
ੴ..ਆਪ ਸਭ ਸਾਧ ਸੰਗਤ ਨੂੰ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਦੀਆਂ ਕੋਟਿਨ ਕੋਟਿ ਵਧਾਈਆਂ ਹੋਵਨ ਜੀਓ,,ਵਾਹਿਗੁਰੂ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣ ਤੇ ਚੜਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ....ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ.....ੴ
19/11/2012
ਵਾਹਿਗੁਰੂ ਜੀ ਸਾਰਿਆ ਦੇ ਪੇਪਰ ਵਧੀਆ-੨ ਹੋਣ...
ਆਪ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਤੇ ਦਿਵਾਲੀ ਦੀ ਲੱਖ ਲੱਖ ਵਧਾਈ ਹੋਵੇ ਜੀ...ਵਾਹਿਗੁਰੂ ਜੀ ਆਪ ਸਭ ਨੂੰ ਤੇ ਆਪ ਜੀ ਦੇ ਪੂਰੇ ਪਰਿਵਾਰ ਨੂੰ ਚੜਦੀ ਕਲਾ ਵਿਚ ਰੱਖਣ....!!!
╰» ਪ R I ਤ
Click here to claim your Sponsored Listing.
Location
Category
Website
Address
Innocent Hearts Group Of Institutions, Innocent Hearts Fields, Loharan
Jalandhar
144022