Doaba Khalsa Senior Secondary School - Aided

Doaba Khalsa Senior Secondary School - Aided Doaba Khalsa Sr. Sec. School, Jalandhar (Punjab) is a Govt. Aided educational School established in 1941.

ਜਿੱਲ੍ਹਾ ਫੁੱਟਬਾਲ ਚੈਂਪੀਅਨ ਬਣਿਆ ਦੋਆਬਾ ਖਾਲਸਾ ਸਕੂਲ 14 -19 ਸਾਲਾ ਵਰਗ ਦਾ ਜੇਤੂ ਬਣ ਕੀਤੀ ਫੁੱਟਬਾਲ 'ਚ ਸਰਦਾਰੀ ਕਾਇਮ ਜਾਵੇਦ,ਸੁਮਿਤ,ਅੱਖਤਰ,ਪ...
30/09/2022

ਜਿੱਲ੍ਹਾ ਫੁੱਟਬਾਲ ਚੈਂਪੀਅਨ ਬਣਿਆ ਦੋਆਬਾ ਖਾਲਸਾ ਸਕੂਲ

14 -19 ਸਾਲਾ ਵਰਗ ਦਾ ਜੇਤੂ ਬਣ ਕੀਤੀ ਫੁੱਟਬਾਲ 'ਚ ਸਰਦਾਰੀ ਕਾਇਮ

ਜਾਵੇਦ,ਸੁਮਿਤ,ਅੱਖਤਰ,ਪ੍ਰੀਆਂਸ਼ੂ,
ਪੁਨੀਤ ਵਧੀਆ ਖਿਡਾਰੀ ਵਜੋਂ ਸਨਮਾਨਿਤ

ਜਲੰਧਰ 30 ਸਤੰਬਰ ( ਅਮਰਿੰਦਰ ਸਿੱਧੂ ) ਸਿਖਿਆ ਵਿਭਾਗ ਦੀਆਂ ਹਿਦਾਇਤਾਂ ਅਨੁਸਾਰ ਖੇਡਾਂ ਨੂੰ ਪ੍ਰਫੁਲਿਤ ਕਰਨ ਦੇ ਮਨਸੁਬੇ ਨਾਲ ਜਿੱਲ੍ਹਾ ਸਿਖਿਆ ਅਫਸਰ ਤੇ ਟੂਰਨਾਮੈਂਟ ਕਮੇਟੀ ਵਲੋਂ ਉਲੀਕੇ ਪ੍ਰੋਗਰਾਮ ਤਹਿਤ ਵੱਖ- ਵੱਖ ਖੇਡਾਂ ਦੇ ਜਿੱਲ੍ਹਾ ਪੱਧਰੀ ਮੁਕਾਬਲੇ ਕਰਵਾਏ ਗਏ।
ਜਿੱਲ੍ਹਾ ਫੁੱਟਬਾਲ ਚੈਂਪੀਅਨ ਬਣਿਆ ਮੇਜਬਾਨ ਦੋਆਬਾ ਖਾਲਸਾ ਸੀਂ.ਸੈਂ.ਸਕੂਲ । ਇਸ ਬਾਰੇ ਜਾਣਕਾਰੀ ਦਿੰਦਿਆਂ ਖੇਡ ਕਨਵੀਨਰ ਪ੍ਰਿੰਸੀਪਲ ਹਰਮਿੰਦਰ ਸਿੰਘ ਅੱਟਵਾਲ ਨੇ ਦਸਿਆ ਕਿ 14 ਤੇ 19 ਸਾਲ ਵਰਗ ਦੀਆਂ ਟੀਮਾਂ ਜੋਨ ਨੰ:2 ਦੀ ਨੁਮਾਇੰਦਗੀ ਕਰਦਿਆਂ ਜਿੱਲ੍ਹਾ ਜੇਤੂ ਬਣ ਫੁੱਟਬਾਲ ਖੇਡ ਵਿਚ ਵੀ ਆਪਣੀ ਸਰਦਾਰੀ ਕਾਇਮ ਕਰਨ ਵਿਚ ਕਾਮਯਾਬ ਹੋਈਆਂ ਹਨ। ਜਦਕਿ 17 ਸਾਲ ਵਰਗ ਵਿਚ ਟੀਮ ਤੀਸਰੇ ਸਥਾਨ ਤੇ ਰਹਿਣ ਵਿਚ ਸਫਲ ਰਹੀ ।

ਉਕਤ ਗੱਲ ਦਾ ਜਿਕਰ ਸੰਸਥਾ ਮੁੱਖੀ ਪ੍ਰਿੰਸੀਪਲ ਹਰਮਿੰਦਰ ਸਿੰਘ ਅੱਟਵਾਲ ਵਲੋਂ ਜੇਤੂ ਰਹੇ ਖਿਡਾਰੀਆਂ ਦਾ ਸਵੇਰੇ ਅਸੰਬਲੀ ਮੋਕੇ ਸਨਮਾਨਿਤ ਕਰਨ ਮੋਕੇ ਕੀਤਾ ਗਿਆ। ਉਨ੍ਹਾਂ ਵਲੋਂ ਅੱਜ ਸਕੂਲ ਦਾ ਨਾਮ ਰੌਸ਼ਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਸੰਸਥਾ ਦੇ ਪੁਰਾਣੇ ਵਿਦਿਆਰਥੀ ਟੀਮ ਕੋਚ ਭੁਪਿੰਦਰ ਸਿੰਘ ( ਏ. ਐਸ. ਆਈ. ) ਵਲੋਂ ਖੇਡ ਪ੍ਰਫੁਲਿਤਾ ਕੀਤੇ ਜਾਂਦੇ ਉਪਰਾਲਿਆਂ ਦੀ ਭਰਪੂਰ ਸਲਾਘਾ ਕਰਦਿਆਂ ,ਵਧਾਈ ਦੇ ਪਾਤਰ ਦਸਿਆ ਜਿਨ੍ਹਾਂ ਦੀ ਸੱਖਤ ਮਿਹਨਤ ਤੇ ਯੋਗ ਅਗਵਾਈ ਵਿਚ ਸਕੂਲ ਨਿਤ ਨਵੀਂ ਉਲਾਂਘ ਪੁੱਟਦਾ ਆ ਰਿਹਾ ਹੈ।
ਪ੍ਰਿੰਸੀਪਲ ਹਰਮਿੰਦਰ ਸਿੰਘ ਅੱਟਵਾਲ ਵਲੋਂ ਉਪ ਪ੍ਰਿੰਸੀਪਲ ਹਰਿੰਦਰਪਾਲ ਸਿੰਘ ਮੱਕੜ , ਖੇਡ ਮੁੱਖੀ ਅਮਰਿੰਦਰ ਜੀਤ ਸਿੰਘ ਸਿੱਧੂ ਤੇ ਟੀਮ ਕੋਚ ਭੁਪਿੰਦਰ ਸਿੰਘ ਨਾਲ ਮਿਲ ਖਿਡਾਰੀਆਂ ਨੂੰ ਸਨਮਾਨਿਤ ਕਰਨ ਮਗਰੋਂ ਸਮੂਹ ਸਟਾਫ ਮੈਂਬਰਾਂ ਸਮੇਤ ਯਾਦਗਾਰੀ ਤਸਵੀਰਾਂ ਵੀ ਕਰਵਾਈ ਗਈ।
ਇਸ ਮੋਕੇ ਜਾਵੇਦ , ਸੁਮਿਤ, ਪ੍ਰੀਆਂਸ਼ੂ, ਅੱਖਤਰ ਤੇ ਪੁਨੀਤ ਖਿਡਾਰੀਆਂ ਦਾ ਟੀਮ ਕੋਚ ਵਲੋਂ ਟੀਮ ਲਈ ਵਧੀਆ ਖੇਡ ਪ੍ਰਦਰਸ਼ਨ ਕਰਨ ਲਈ ਕਿਟਾਂ ਦੁਆ ਵਧੀਆ ਖਿਡਾਰੀ ਵਜੋਂ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ।
ਸਨਮਾਨ ਸਮਾਰੋਹ ਦੇ ਅੰਤ ਵਿਚ ਸਕੂਲ ਮੁੱਖੀ ਹਰਮਿੰਦਰ ਸਿੰਘ ਅੱਟਵਾਲ ਨੇ ਸਕੂਲ ਪ੍ਰਬੰਧਕੀ ਕਮੇਟੀ , ਅਧਿਆਪਕਾਂ , ਕੋਚ ਸਾਹਿਬਾਨ ਤੇ ਆਪਣੇ ਵੱਲੋਂ ਸਕੂਲ ਦਾ ਨਾਂ ਰੋਸ਼ਨ ਕਰਨ ਵਾਲੇ ਪਿਆਰੇ ਖਿਡਾਰੀਆਂ ਨੂੰ ਤੇ ਉਨ੍ਹਾਂ ਦੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਵੀ ਦਿੰਦਿਆਂ ਹੋਰ ਬੁਲੰਦੀਆਂ ਨੂੰ ਛੂਹਣ ਲਈ ਪ੍ਰੇਰਿਤ ਕੀਤਾ ਗਿਆ ।

14/08/2022
ਸਾਬਕਾ ਹੋਣਹਾਰ ਵਿਦਿਆਰਥੀ ਵਿਕਾਸ  ਵਲੋਂ ਦੋਆਬਾ ਖਾਲਸਾ ਸਕੂਲ ਦੇ ਵਿਦਿਆਰਥੀਆਂ  ਨੂੰ ਸਕੂਲ ਬੇਂਚਾ   ਦੀ  ਵੱਡਮੁਲੀ ਦੇਣ  |
22/12/2017

ਸਾਬਕਾ ਹੋਣਹਾਰ ਵਿਦਿਆਰਥੀ ਵਿਕਾਸ ਵਲੋਂ ਦੋਆਬਾ ਖਾਲਸਾ ਸਕੂਲ ਦੇ ਵਿਦਿਆਰਥੀਆਂ ਨੂੰ ਸਕੂਲ ਬੇਂਚਾ ਦੀ ਵੱਡਮੁਲੀ ਦੇਣ |

दोआबा खालसा सीनियर सेकेंडरी स्कूल ने जीता डिस्ट्रिक्ट टूर्नामेंट :)विजेताओं का मैनेजमेन्ट  ने किया स्वागत
11/09/2017

दोआबा खालसा सीनियर सेकेंडरी स्कूल ने जीता डिस्ट्रिक्ट टूर्नामेंट :)
विजेताओं का मैनेजमेन्ट ने किया स्वागत

  🏆 जोन नम्बर चार ने फुटबाल टूनामेंट जीता
11/09/2017

🏆
जोन नम्बर चार ने फुटबाल टूनामेंट जीता

  for  Zone represented by DOABA KHALSA school won district school   for Under 14 and under 17 group..We are eagerly wai...
11/09/2017

for
Zone represented by DOABA KHALSA school won district school for Under 14 and under 17 group..
We are eagerly waiting for Under 19 title to be held soon...
It is hard work of players, supported by Team incharge S. Harminder Singh ji, Principal Barjinder Kaur Dhami, Coaches Sh. Pritam Chand Sharma and Sh. Bhupinder Singh... and sports officer P.T.I. S. Amrinder jit Singh (Prince)..
And other staff members who motivate students to take part in spots activities
⚽⚽⚽🏆⚽⚽⚽

08/09/2017
ਦੇਸ਼ ਦਾ 71ਵਾਂ ਅਜਾਦੀ ਦਿਵਸ ਬੜੀ ਸ਼ਾਨੋ-ਸ਼ੋਕਤ ਨਾਲ ਸਥਾਨਕ ਦੋਆਬਾ ਖਾਲਸਾ ਸੀ. ਸੈ. ਸਕੂਲ ਦੇ ਵਿਹੜੇ ਅੰਦਰ ਮਨਾਇਆ ਗਿਆ
24/08/2017

ਦੇਸ਼ ਦਾ 71ਵਾਂ ਅਜਾਦੀ ਦਿਵਸ ਬੜੀ ਸ਼ਾਨੋ-ਸ਼ੋਕਤ ਨਾਲ ਸਥਾਨਕ ਦੋਆਬਾ ਖਾਲਸਾ ਸੀ. ਸੈ. ਸਕੂਲ ਦੇ ਵਿਹੜੇ ਅੰਦਰ ਮਨਾਇਆ ਗਿਆ

Address

Jalandhar
144001

Alerts

Be the first to know and let us send you an email when Doaba Khalsa Senior Secondary School - Aided posts news and promotions. Your email address will not be used for any other purpose, and you can unsubscribe at any time.

Contact The School

Send a message to Doaba Khalsa Senior Secondary School - Aided:

Shortcuts

Share

Category