ਪੈਰੀਂ 'ਰ' ਵਾਲੇ ਸ਼ਬਦ-ਜੋੜ
ਸ੍ਰੋਤ, ਸ੍ਰਿਸ਼ਟੀ, ਸ੍ਰੇਸ਼ਟ, ਸ਼੍ਰੇਣੀ
ਕ੍ਰਮ, ਕ੍ਰਾਂਤੀ, ਕ੍ਰਿਸ਼ਨ, ਕ੍ਰਿਸ਼ਮਾ, ਕ੍ਰਿਤੀ, ਕ੍ਰਿਤੱਗ, ਕ੍ਰੈਕਟਰ
ਗ੍ਰਹਿਣ, ਗ੍ਰੰਥ
ਗ੍ਰਿਫ਼ਤਾਰ, ਗ੍ਰਿਸਤ
ਤ੍ਰੇਹ, ਤ੍ਰਹਿਣਾ, ਤ੍ਰਿਪਤੀ, ਤ੍ਰਿਸ਼ਨਾ, ਤ੍ਰਿਸ਼ੂਲ, ਤ੍ਰਿਕੁਟੀ, ਤ੍ਰਿੰਞਣ, ਤ੍ਰਿਭੁਜ, ਤ੍ਰਿਲੋਕ, ਤ੍ਰਿਵੈਣੀ, ਤ੍ਰੀਮਤ, ਤ੍ਰੇਤਾ
ਭ੍ਰਮਣ, ਭ੍ਰਾਂਤੀ, ਭ੍ਰਿਸ਼ਟ
ਡ੍ਰੈੱਸ
ਦ੍ਰਵ, ਦ੍ਰਿਸ਼, ਦ੍ਰਿੜ
ਪ੍ਰੋਗਰਾਮ, ਪ੍ਰੀਤਮ, ਪ੍ਰੇਮ, ਪ੍ਰੇਤ, ਪ੍ਰਾਂਤ, ਪ੍ਰਾਪਤ, ਪ੍ਰਾਰਥਨਾ, ਪ੍ਰਿੰਸੀਪਲ, ਪ੍ਰਸੰਸਾ, ਪ੍ਰਸਤਾਵ, ਪ੍ਰਸਿਧ, ਪ੍ਰਸ਼ਨ, ਪ੍ਰਕਾਸ਼, ਪ੍ਰਕਾਸ਼ਨ, ਪ੍ਰਕਾਰ, ਪ੍ਰਕਿਰਿਆ, ਪ੍ਰਕ੍ਰਿਤੀ, ਪ੍ਰਗਟਾਵਾ, ਪ੍ਰਗਤੀ, ਪ੍ਰਣ, ਪ੍ਰਤਿਭਾ, ਪ੍ਰਤਿ, ਪ੍ਰਥਾ, ਪ੍ਰਥਮ, ਪ੍ਰਦੂਸ਼ਣ, ਪ੍ਰਬਲ,ਪ੍ਰਵਚਨ, ਪ੍ਰਵੇਸ਼, ਪ੍ਰਭੂ, ਪ੍ਰਾਚੀਨ ਪ੍ਰਭਾਤ।
(ਰਜਿੰਦਰ ਬਿਮਲ ਦੀ ਕੰਧ 'ਤੋਂ ਧੰਨਵਾਦ ਸਹਿਤ)
LKC Punjabi Learning School
Punjabi Learning School is a platform for overseas students. School is running since 2015. Over 200 students learn Gurmukhi script and Punjab language here
07/02/2021
ਲਗਾਂ-ਮਾਤਰਾ ਅਤੇ ਦੁੱਤ ਅੱਖਰ
ਵਰਨਮਾਲਾ ਵਰਗਾਂ ਸਹਿਤ
12/08/2020
Punjabi Alphabets
There are 35 alphabets
so its called ਪੈਂਤੀ .
ਘ+ਰ = ਘਰ
ਬ+ਸ = ਬਸ
ਹ+ਲ = ਹਲ
ਕਾ/ਆ/ਰ = ਕਾਰ
ਜ/ਆ/ਲ = ਜਾਲ
ਬ/ਆ/ਰ = ਬਾਰ
ਦ/ਇ/ਲ = ਦਿਲ
ਮ/ਇ/ਲ = ਮਿਲ
ਦ/ਇ/ਨ = ਦਿਨ
ਸਵਰ :10
ਅ ਆ ਇ ਈ ਉ ਊ ਏ ਐ ਓ ਔ
ਸਵਰ ਵਾਹਕ : 3
ੳ ਅ ੲ
10 swar ਸਵਰ
ਅ ਅਾ
ੲਿ ੲੀ
ੳੁ ੳੂ
ੲੇ ਅੈ
ਓ ਅੌ
Swar wahak (ਸਵਰ ਵਾਹਕ)=Wovel Carriers
ੳ, ਅ, ੲ
Compare, Practice and understand the sound of Gurmukhi Lipi with Devnagri.
Chart of both posted yesterday i.e. 17/07/2019.
17/07/2019
Gurmukhi Varanmala understand with Devnagri Alphabet.....
ੳ ਅ ੲ ਸ ਹ
उ अ इ स ह
ਕ ਖ ਗ ਘ ਙ
क ख ग घ ङ
ਚ ਛ ਜ ਝ ਞ
च छ ज झ ञ
ਟ ਠ ਡ ਢ ਣ
ट ठ ड ढ ण
ਤ ਥ ਦ ਧ ਨ
त थ द ध न
ਪ ਫ ਬ ਭ ਮ
प फ ब भ म
ਯ ਰ ਲ ਵ ੜ
य र ल व ड़
ਸ਼ ਖ਼ ਗ਼ ਜ਼ ਫ਼ ਲ਼
श ख़ ग़ ज़ फ़ ल़
23/01/2018
Click here to claim your Sponsored Listing.
Location
Category
Telephone
Website
Address
P. G. Department Of Punjabi, Lyallpur Khalsa College
Jalandhar
144001
Opening Hours
| Monday | 9am - 4pm |
| Tuesday | 9am - 4pm |
| Wednesday | 9am - 4pm |
| Thursday | 9am - 4pm |
| Friday | 9am - 4pm |
| Saturday | 9am - 4pm |