Sri Guru Nanak Dev Charitable Society

Sri Guru Nanak Dev Charitable Society Sri Guru Nanak Dev Charitable Society, Jalandhar (Punjab), was founded in 2013 by S. Gurdeep Singh is also being done.

Aim of Shri Guru Nanak Dev Charitable Society is to provide good education services to the needy and bright students and to provide free medical services as per requirement. Presently our society is helping 120 Needy & Bright Girl Students from different Government Schools by providing them the basic needs such as Uniform, Books, Stationary, Bags etc. required for their studies & are trying to mak

e their future bright as per the Govt of India Campaign: “Beti Bachao Beti Padhao” “Save the Girl Child, Educate the Girl.”
We arrange Free Eye & Medical Check-up Camps & provide better Medical Facilities at Dispensaries & Hospital in Villages. Donations of Medicines & Medical Goods (PPE Kits, Face Mask, Gloves etc.) SGNDCS Governing Body & Women Wing always try to give their best to do all such humanitarian acts as are found beneficial for the General Public.

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋ ਐ.ਪੀ. ਜ਼ੇ. ਕਾਲਜ ਦੀ ਵਿਦਿਆਰਥਣ ਈਸ਼ੂ ਜੋ ਕੀ ਕੋਸਮੋਟੋਲੋਜੀ ਦਾ ਕੋਰਸ ਕਰ ਰਹੀ ਹੈ, ਨੂੰ ₹10,000 ...
29/06/2026

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋ ਐ.ਪੀ. ਜ਼ੇ. ਕਾਲਜ ਦੀ ਵਿਦਿਆਰਥਣ ਈਸ਼ੂ ਜੋ ਕੀ ਕੋਸਮੋਟੋਲੋਜੀ ਦਾ ਕੋਰਸ ਕਰ ਰਹੀ ਹੈ, ਨੂੰ ₹10,000 ਦੀ ਫੀਸ ਦਿਤੀ ਗਈ |

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਕਰਵਾਏ ਗਏ ਸਾਲਾਨਾ ਸਕੂਲ ਸਮਗਰੀ ਵੰਡ ਸਮਾਰੋਹ ਦੇ ਪ੍ਰੋਜੈਕਟ ਡੇ -5 ਜੋ ਕੀ 5 ਮਈ,2026 ਦਿਨ ਮੰਗ...
09/05/2026

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਕਰਵਾਏ ਗਏ ਸਾਲਾਨਾ ਸਕੂਲ ਸਮਗਰੀ ਵੰਡ ਸਮਾਰੋਹ ਦੇ ਪ੍ਰੋਜੈਕਟ ਡੇ -5 ਜੋ ਕੀ 5 ਮਈ,2026 ਦਿਨ ਮੰਗਲਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਮੱਲੀਆਂ ਵਿਖ਼ੇ ਕਰਵਾਇਆ ਗਿਆ | ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਤਲਵੰਡੀ ਮਲਿਆਂ ਦੇ ਕੁਲ 20 ਲੋੜਵੰਦ ਬੱਚਿਆਂ ਨੂੰ ਕਾਪੀਆਂ, ਬੈਗ ਅਤੇ ਯੂਨੀਫਾਰਮ ਦਿਤੀਆਂ ਗਈਆ | ਇਹ ਪ੍ਰੋਗਰਾਮ ਸਫ਼ਲਤਾ ਸਹਿਤ ਸੰਪੂਰਨ ਹੋਇਆ |
ਜਿਸ ਵੀਰ ਭੈਣ ਭਾਈ ਨੇ ਇਹਨਾਂ ਸਕੂਲ ਸਮਗਰੀ ਵੰਡ ਸਮਾਰੋਹ ਵਿਚ ਹਿੱਸਾ ਪਾਉਣਾ ਹੋਵੇ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ : 98157-27843

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਕਰਵਾਏ ਗਏ ਸਾਲਾਨਾ ਸਕੂਲ ਸਮਗਰੀ ਵੰਡ ਸਮਾਰੋਹ ਦੇ ਪ੍ਰੋਜੈਕਟ ਡੇ -4 ਜੋ ਕੀ 16 ਅਪ੍ਰੈਲ, 2026 ਦ...
16/04/2026

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਕਰਵਾਏ ਗਏ ਸਾਲਾਨਾ ਸਕੂਲ ਸਮਗਰੀ ਵੰਡ ਸਮਾਰੋਹ ਦੇ ਪ੍ਰੋਜੈਕਟ ਡੇ -4 ਜੋ ਕੀ 16 ਅਪ੍ਰੈਲ, 2026 ਦਿਨ ਵੀਰਵਾਰ ਸਰਕਾਰੀ ਹਾਈ ਸਕੂਲ, ਕਿਸ਼ਾਨਪੁਰਾ ਵਿਖ਼ੇ ਕਰਵਾਇਆ ਗਿਆ | ਇਸ ਮੌਕੇ ਤੇ ਸਰਕਾਰੀ ਹਾਈ ਸਕੂਲ, ਕਿਸ਼ਾਨਪੁਰਾ ਦੇ ਕੁਲ 20 ਲੋੜਵੰਦ ਬੱਚਿਆਂ ਨੂੰ ਕਾਪੀਆਂ, ਬੈਗ ਅਤੇ ਯੂਨੀਫਾਰਮ ਦਿਤੀਆਂ ਗਈਆ | ਇਹ ਪ੍ਰੋਗਰਾਮ ਸਫ਼ਲਤਾ ਸਹਿਤ ਸੰਪੂਰਨ ਹੋਇਆ |
ਜਿਸ ਵੀਰ ਭੈਣ ਭਾਈ ਨੇ ਇਹਨਾਂ ਸਕੂਲ ਸਮਗਰੀ ਵੰਡ ਸਮਾਰੋਹ ਵਿਚ ਹਿੱਸਾ ਪਾਉਣਾ ਹੋਵੇ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ : 98157-27843

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਕਰਵਾਏ ਗਏ ਸਾਲਾਨਾ ਸਕੂਲ ਸਮਗਰੀ ਵੰਡ ਸਮਾਰੋਹ ਦੇ ਪ੍ਰੋਜੈਕਟ ਡੇ -3 ਜੋ ਕੀ 10 ਅਪ੍ਰੈਲ, 2026 ਦ...
10/04/2026

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਕਰਵਾਏ ਗਏ ਸਾਲਾਨਾ ਸਕੂਲ ਸਮਗਰੀ ਵੰਡ ਸਮਾਰੋਹ ਦੇ ਪ੍ਰੋਜੈਕਟ ਡੇ -3 ਜੋ ਕੀ 10 ਅਪ੍ਰੈਲ, 2026 ਦਿਨ ਸ਼ੁੱਕਰਵਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਰਗੋ ਕੈੰਪ ਵਿਖ਼ੇ ਕਰਵਾਇਆ ਗਿਆ | ਇਸ ਮੌਕੇ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਭਾਰਗੋ ਕੈੰਪ ਦੇ ਕੁਲ 20 ਲੋੜਵੰਦ ਬੱਚਿਆਂ ਨੂੰ ਕਾਪੀਆਂ, ਬੈਗ ਅਤੇ ਯੂਨੀਫਾਰਮ ਦਿਤੀਆਂ ਗਈਆ | ਇਹ ਪ੍ਰੋਗਰਾਮ ਸਫ਼ਲਤਾ ਸਹਿਤ ਸੰਪੂਰਨ ਹੋਇਆ |
ਜਿਸ ਵੀਰ ਭੈਣ ਭਾਈ ਨੇ ਇਹਨਾਂ ਸਕੂਲ ਸਮਗਰੀ ਵੰਡ ਸਮਾਰੋਹ ਵਿਚ ਹਿੱਸਾ ਪਾਉਣਾ ਹੋਵੇ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ : 98157-27843

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਕਰਵਾਏ ਗਏ ਸਾਲਾਨਾ ਸਕੂਲ ਸਮਗਰੀ ਵੰਡ ਸਮਾਰੋਹ ਦੇ ਪ੍ਰੋਜੈਕਟ ਡੇ -2 ਜੋ ਕੀ 9 ਅਪ੍ਰੈਲ, 2026 ਦਿ...
10/04/2026

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਕਰਵਾਏ ਗਏ ਸਾਲਾਨਾ ਸਕੂਲ ਸਮਗਰੀ ਵੰਡ ਸਮਾਰੋਹ ਦੇ ਪ੍ਰੋਜੈਕਟ ਡੇ -2 ਜੋ ਕੀ 9 ਅਪ੍ਰੈਲ, 2026 ਦਿਨ ਵੀਰਵਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਾਡਤੀ ਸ਼ੇਖ ਵਿਖ਼ੇ ਕਰਵਾਇਆ ਗਿਆ | ਇਸ ਮੌਕੇ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬਸਤੀ ਸ਼ੇਖ, ਸਰਕਾਰੀ ਪ੍ਰਾਇਮਰੀ ਸਕੂਲ, ਬਸਤੀ ਸ਼ੇਖ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਬਸਤੀ ਦਾਨਿਸ਼ਮਾਂਦਾ ਦੇ ਕੁਲ 65 ਲੋੜਵੰਦ ਬੱਚਿਆਂ ਨੂੰ ਕਾਪੀਆਂ, ਬੈਗ ਅਤੇ ਯੂਨੀਫਾਰਮ ਦਿਤੀਆਂ ਗਈਆ | ਇਹ ਪ੍ਰੋਗਰਾਮ ਸਫ਼ਲਤਾ ਸਹਿਤ ਸੰਪੂਰਨ ਹੋਇਆ |
ਜਿਸ ਵੀਰ ਭੈਣ ਭਾਈ ਨੇ ਇਹਨਾਂ ਸਕੂਲ ਸਮਗਰੀ ਵੰਡ ਸਮਾਰੋਹ ਵਿਚ ਹਿੱਸਾ ਪਾਉਣਾ ਹੋਵੇ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ : 98157-27843

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਕਰਵਾਏ ਗਏ ਸਾਲਾਨਾ ਸਕੂਲ ਸਮਗਰੀ ਵੰਡ ਸਮਾਰੋਹ ਦੇ ਪ੍ਰੋਜੈਕਟ ਡੇ -1 ਜੋ ਕੀ 6 ਅਪ੍ਰੈਲ, 2026 ਦਿ...
07/04/2026

ਸ੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਕਰਵਾਏ ਗਏ ਸਾਲਾਨਾ ਸਕੂਲ ਸਮਗਰੀ ਵੰਡ ਸਮਾਰੋਹ ਦੇ ਪ੍ਰੋਜੈਕਟ ਡੇ -1 ਜੋ ਕੀ 6 ਅਪ੍ਰੈਲ, 2026 ਦਿਨ ਸੋਮਵਾਰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,ਬੁੰਡਲਾ ਵਿਖ਼ੇ ਕਰਵਾਇਆ ਗਿਆ | ਇਸ ਮੌਕੇ ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਬੁੰਡਲਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨੂਰਮਹਿਲ ਦੇ ਕੁਲ 40 ਲੋੜਵੰਦ ਬੱਚਿਆਂ ਨੂੰ ਕਾਪੀਆਂ, ਬੈਗ ਅਤੇ ਯੂਨੀਫਾਰਮ ਦਿਤੀਆਂ ਗਈਆ | ਇਹ ਪ੍ਰੋਗਰਾਮ ਸਫ਼ਲਤਾ ਸਹਿਤ ਸੰਪੂਰਨ ਹੋਇਆ |
ਜਿਸ ਵੀਰ ਭੈਣ ਭਾਈ ਨੇ ਇਹਨਾਂ ਸਕੂਲ ਸਮਗਰੀ ਵੰਡ ਸਮਾਰੋਹ ਵਿਚ ਹਿੱਸਾ ਪਾਉਣਾ ਹੋਵੇ ਹੇਠ ਲਿਖੇ ਨੰਬਰ ਤੇ ਸੰਪਰਕ ਕਰੋ : 98157-27843

07/01/2026
ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਪਿੰਡ ਨਾਹਲ ਮੇਨ ਚੌਂਕ ਵਿਚ ਅੱਖਾਂ ਦਾ ਚੈੱਕਅਪ ਕੈੰਪ ਲਗਾਇਆ ਗਿਆ ਜਿਸ ਵਿਚ ਡਾਕਟਰ ਜਗਦੀਪ ਸਿੰਘ ...
27/12/2025

ਸ਼੍ਰੀ ਗੁਰੂ ਨਾਨਕ ਦੇਵ ਚੈਰੀਟੇਬਲ ਸੋਸਾਇਟੀ ਵਲੋਂ ਪਿੰਡ ਨਾਹਲ ਮੇਨ ਚੌਂਕ ਵਿਚ ਅੱਖਾਂ ਦਾ ਚੈੱਕਅਪ ਕੈੰਪ ਲਗਾਇਆ ਗਿਆ ਜਿਸ ਵਿਚ ਡਾਕਟਰ ਜਗਦੀਪ ਸਿੰਘ ਅੱਖਾਂ ਦੇ ਮਾਹਿਰ ਡਾਕਟਰ ਵਲੋ 112 ਮਰੀਜ਼ਾਂ ਦਾ ਚੈੱਕਅੱਪ ਕੀਤਾ ਗਿਆ ਅਤੇ ਮੁਫ਼ਤ ਦਵਾਇਆ ਵੀ ਦਿਤੀਆਂ ਗਈਆ | ਇਸ ਕੈੰਪ ਵਿਚ ਡੇਰਾ ਬਾਬਾ ਝੰਡਾ ਸਾਹਿਬ ਦੇ ਮੁੱਖੀ ਸੰਤ ਬਾਬਾ ਸੁਖਵੰਤ ਸਿੰਘ ਜੀ ਨੇ ਮੁਖ ਤੌਰ ਤੇ ਸ਼ਿਰਕਤ ਕੀਤੀ | ਇਹ ਕੈੰਪ ਡਾਕਟਰ ਗੁਰਵਿੰਦਰ ਪਾਲ ਸਿੰਘ ਛਾਬੜਾ ਦੀ ਅਗਵਾਈ ਹੇਠ ਲਗਾਇਆ ਗਿਆ | ਕੈੰਪ ਦੌਰਾਨ ਸੰਸਥਾਪਕ ਮੇਂਬਰ ਮਾਤਾ ਸਤਵੰਤ ਕੌਰ ਛਾਬੜਾ ਸ਼ਾਮਲ ਹੋਏ ਅਤੇ ਬਾਕੀ ਸਾਰੇ ਸੋਸਾਇਟੀ ਮੇਂਬਰ ਪ੍ਰਧਾਨ : ਡਾਕਟਰ ਗੁਰਵਿੰਦਰ ਪਾਲ ਸਿੰਘ ਛਾਬੜਾ, ਖਜਾਨਚੀ :ਪ੍ਰਵੀਨ ਕੁਮਾਰ ਰਾਮਦਾਸੀਆ, ਜੋਇੰਟ ਸੈਕਟਰੀ: ਪਰਮਿੰਦਰ ਪਾਲ ਸਿੰਘ ਰਾਜੂ, ਲਖਵਿੰਦਰ ਸਿੰਘ, ਡਾਕਟਰ ਬੀ. ਐਸ. ਮਦਾਨ, ਸੁਰਿੰਦਰ ਪਾਲ ਸਿੰਘ, ਡਾਕਟਰ ਕਮਲਜੀਤ ਕੌਰ ਗਿੱਲ, ਗੁਰਿੰਦਰਦੀਪ ਭਾਟੀਆ, ਜਪਜੋਤ ਸਿੰਘ, ਸੁੱਖਵਿੰਦਰ ਕੌਰ ,ਜਸਲੀਨ ਸਿੰਘ ਮੁਖ ਤੌਰ ਤੇ ਹਾਜਰ ਹੋਏ |

Address

Jalandhar
144001

Telephone

+919478553730

Website

Alerts

Be the first to know and let us send you an email when Sri Guru Nanak Dev Charitable Society posts news and promotions. Your email address will not be used for any other purpose, and you can unsubscribe at any time.

Contact The School

Send a message to Sri Guru Nanak Dev Charitable Society:

Shortcuts

Share