Govt ITI Mehr Chand,Jalandhar

Govt ITI Mehr Chand,Jalandhar Contact information, map and directions, contact form, opening hours, services, ratings, photos, videos and announcements from Govt ITI Mehr Chand,Jalandhar, Campus Building, Opposite DAV College, GT Road, Jalandhar.

ਆਈ.ਟੀ.ਆਈ ਕੋਰਸਾਂ ਲਈ ਦਾਖਲਾ  ਸ਼ੁਰੂ ਹੈਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3500/- ਸਲਾਨਾ ਟਰੇਡਾ...
20/08/2025

ਆਈ.ਟੀ.ਆਈ ਕੋਰਸਾਂ ਲਈ ਦਾਖਲਾ ਸ਼ੁਰੂ ਹੈ
ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3500/- ਸਲਾਨਾ
ਟਰੇਡਾਂ ਦੀ ਜਾਣਕਾਦੀ ਅਤੇ ਦਾਖਲੇ ਦਾ ਸ਼ਡਿਊਲ ਅਪਲੋਡ ਕੀਤਾ ਗਿਆ ਹੈ
ਹੋਰ ਜਾਣਕਾਰੀ ਲਈ ਸੰਪਰਕ ਕਰੋ

94174-10589- ਸ੍ਰੀ ਜਸਮਿੰਦਰ ਸਿੰਘ ( ਪ੍ਰਿੰਸੀਪਲ)
94630-29995 ਸ੍ਰੀ ਕ੍ਰਿਸ਼ਨ ਲਾਲ
98761-00643 ਸ੍ਰੀ ਅਮਨਦੀਪ ਸਿੰਘ

Admissions open in ITI Punjab
No fees for SC students
General category students fees - 3500/- per annum.
Information regarding trades and Admission schedule is attached below
For more information call on given numbers

9417410589 - Sh. Jasminder Singh ( Principal)
9463029995 Sh. Krishan Lal
9876100643 Sh. Amandeep Singh

ਆਈ.ਟੀ.ਆਈ ਕੋਰਸਾਂ ਲਈ ਦਾਖਲਾ  ਸ਼ੁਰੂ ਹੈਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ...
27/06/2025

ਆਈ.ਟੀ.ਆਈ ਕੋਰਸਾਂ ਲਈ ਦਾਖਲਾ ਸ਼ੁਰੂ ਹੈ
ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ ਕਿਸ਼ਤਾਂ ਵਿੱਚ ਲਈ ਜਾਂਦੀ ਹੈ
ਦਾਖਲੇ ਦਾ ਸ਼ਡਿਊਲ ਦੀ ਜਾਣਕਾਰੀ ਹੇਠਾਂ ਲਿਖੇ ਅਨੁਸਾਰ ਹੈ
ਹੋਰ ਜਾਣਕਾਰੀ ਲਈ ਸੰਪਰਕ ਕਰੋ

94174-10589- ਸ੍ਰੀ ਜਸਮਿੰਦਰ ਸਿੰਘ ( ਪ੍ਰਿੰਸੀਪਲ)
94630-29995 ਸ੍ਰੀ ਕ੍ਰਿਸ਼ਨ ਲਾਲ
98761-00643 ਸ੍ਰੀ ਅਮਨਦੀਪ ਸਿੰਘ

Admissions open in ITI Punjab
No fees for SC students
General category students fees - 3450/- per annum ( pay in instalments)
Admission schedule is attached below
For more information call on given numbers

9417410589 - Sh. Jasminder Singh ( Principal)
9463029995 Sh. Krishan Lal
9876100643 Sh. Amandeep Singh

ਸਰਕਾਰੀ ਆਈ ਟੀ ਆਈ ਮੇਹਰ ਚੰਦ ਦੇ ਕੈਡਿਟ ,ਪ੍ਰਿੰਸੀਪਲ ਸਰਦਾਰ ਜਸਮਿੰਦਰ ਸਿੰਘ ਜੀ ਦੇ ਅਤੇ  NCC OFFICER ਕੁਲਦੀਪ ਸ਼ਰਮਾ ਦੀ ਅਗਵਾਈ 15 ਅਗਸਤ ਦੀ ...
13/11/2024

ਸਰਕਾਰੀ ਆਈ ਟੀ ਆਈ ਮੇਹਰ ਚੰਦ ਦੇ ਕੈਡਿਟ ,ਪ੍ਰਿੰਸੀਪਲ ਸਰਦਾਰ ਜਸਮਿੰਦਰ ਸਿੰਘ ਜੀ ਦੇ ਅਤੇ NCC OFFICER ਕੁਲਦੀਪ ਸ਼ਰਮਾ ਦੀ ਅਗਵਾਈ 15 ਅਗਸਤ ਦੀ ਪ੍ਰੇਡ ਦੋਰਾਨ ।

ਆਈ.ਟੀ.ਆਈ ਕੋਰਸਾਂ ਲਈ ਦਾਖਲ ਲਈ ਆਖਰੀ ਮੌਕਾ ਆਖ਼ਰੀ ਮਿਤੀ 30-09-2024ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦ...
05/09/2024

ਆਈ.ਟੀ.ਆਈ ਕੋਰਸਾਂ ਲਈ ਦਾਖਲ ਲਈ ਆਖਰੀ ਮੌਕਾ
ਆਖ਼ਰੀ ਮਿਤੀ 30-09-2024
ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ ਕਿਸ਼ਤਾਂ ਵਿੱਚ ਲਈ ਜਾਂਦੀ ਹੈ
ਹੋਰ ਜਾਣਕਾਰੀ ਲਈ ਸੰਪਰਕ ਕਰੋ
94630-29995 ਸ੍ਰੀ ਕ੍ਰਿਸ਼ਨ ਲਾਲ
98761-00643 ਸ੍ਰੀ ਅਮਨਦੀਪ ਸਿੰਘ
82840-71598 ਸ੍ਰੀ ਅਵਤਾਰ ਸਿੰਘ

Last chance for Admission in ITI Punjab
last date- 30-09-2024
No fees for SC students
General category students fees - 3450/- per annum ( pay in instalments)
For more information call on given numbers

94630-29995 Sh. Krishan Lal
9876100643 Sh. Amandeep Singh
82840-71598 Sh. Avtar Singh

27/07/2024

ਮਾਣਯੋਗ ਡਾਇਰੈਕਟਰ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਜੀ ਦੇ ਹੁਕਮਾਂ ਅਨੁਸਾਰ ਅਤੇ ਸੰਸਥਾਂ ਮੁੱਖੀ ਸ੍ਰੀ ਜਸਮਿੰਦਰ ਸਿੰਘ, ਪ੍ਰ...
03/06/2024

ਮਾਣਯੋਗ ਡਾਇਰੈਕਟਰ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ, ਪੰਜਾਬ ਜੀ ਦੇ ਹੁਕਮਾਂ ਅਨੁਸਾਰ ਅਤੇ ਸੰਸਥਾਂ ਮੁੱਖੀ ਸ੍ਰੀ ਜਸਮਿੰਦਰ ਸਿੰਘ, ਪ੍ਰਿੰਸੀਪਲ ਜੀ ਦੀ ਦੇਖਰੇਖ ਹੇਠ ਮਿਤੀ 16-05-2024 ਨੂੰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਂ ਮੇਹਰ ਚੰਦ, ਜਲੰਧਰ ਵਿਖੇ ਸੰਸਥਾਂ ਦੀਆਂ ਵੱਖ-ਵੱਖ ਟਰੇਡਾਂ ਦੇ ਸਿਖਿਆਰਥੀਆਂ ਵਲੋਂ ਆਪਣੀ ਟਰੇਡ ਦੇ ਇੰਸਟਰਕਟਰ ਸਹਿਬਾਨ ਦੀ ਮਦਦ ਨਾਲ ਆਪਣੀ ਟਰੇਡ ਨਾਲ ਸਬੰਧੀ ਬਣਾਏ ਗਏ ਪ੍ਰੋਜੈਕਟਾਂ ਦੀ ਪ੍ਰਦਰਸ਼ਨੀ ਲਗਾਈ ਗਈ। ਇਸ ਮੌਕੇ ਪੰਜਾਬ ਨੈਸ਼ਨਲ ਬੈਂਕ ਤੋਂ ਸ੍ਰੀ ਨਵੀਨ ਚੌਪੜਾ, ਸੀਨੀਅਰ ਮੈਨੇਜਰ ਅਤੇ ਸ੍ਰੀ ਐਮ.ਐਸ. ਮੋਤੀ, ਐਲ.ਡੀ.ਐਮ., ਯੂਕੋ ਬੈਂਕ ਨੇ ਉਚੇਚੇ ਤੌਰ ਤੇ ਸੰਸਥਾਂ ਵਿਖੇ ਸਿਖਿਆਰਥੀਆਂ ਨੂੰ ਸਰਕਾਰ ਦੁਆਰਾ ਬੈਂਕ ਕ੍ਰੈਡਿਟ ਲਿੰਕੇਜ ਸਕੀਮ ਅਤੇ ਸਵੈ ਰੋਜਗਾਰ ਲਈ ਸ਼ੁਰੂ ਕੀਤੀਆਂ ਅਲੱਗ ਅਲੱਗ ਸਕੀਮਾਂ ਬਾਰੇ ਜਾਣਕਾਰੀ ਦਿਤੀ।

ਸ਼ੈਸ਼ਨ 2023-24 ਲਈ ਸਰਕਾਰੀ ਆਈ ਟੀ ਆਈ ਮੇਹਰ ਚੰਦ,ਜਲੰਧਰ ਵਿੱਚ ਦਾਖਲਾ ਲੈਣ ਦਾ ਆਖਰੀ ਮੌਕਾ ਮਿਤੀ 10-10-2023 ਹੈ। ਜੋ ਵੀ ਸਿਖਿਆਰਥੀ ਦਾਖਲਾ ਲੈ...
07/10/2023

ਸ਼ੈਸ਼ਨ 2023-24 ਲਈ ਸਰਕਾਰੀ ਆਈ ਟੀ ਆਈ ਮੇਹਰ ਚੰਦ,ਜਲੰਧਰ ਵਿੱਚ ਦਾਖਲਾ ਲੈਣ ਦਾ ਆਖਰੀ ਮੌਕਾ ਮਿਤੀ 10-10-2023 ਹੈ। ਜੋ ਵੀ ਸਿਖਿਆਰਥੀ ਦਾਖਲਾ ਲੈਣ ਤੋਂ ਵਾਝੇਂ ਰਹਿ ਗਏ ਹਨ ਉਹ ਹੇਠਾਂ ਦਿੱਤੇ ਨੰਬਰਾਂ ਤੇ ਸਪੰਰਕ ਕਰ ਸਕਦੇ ਹਨ-
ਸ੍ਰੀ ਜਸਮਿੰਦਰ ਸਿੰਘ (ਪ੍ਰਿੰਸੀਪਲ)- 94174 10589
ਸ੍ਰੀ ਕ੍ਰਿਸ਼ਨ ਲਾਲ- 94630 29995
ਸ੍ਰੀ ਅਮਨਦੀਪ ਸਿੰਘ- 9876100643

CONVOCATION CEREMONY SEP. 2023GOVT I.T.I.MEHRCHAND JALANDHAR
21/09/2023

CONVOCATION CEREMONY SEP. 2023
GOVT I.T.I.MEHRCHAND JALANDHAR

ਆਈ.ਟੀ.ਆਈ ਵਿੱਚ ਕੋਰਸਾਂ ਲਈ ਦਾਖਲਾ  ਸ਼ੁਰੂ ਹੈਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ...
15/08/2023

ਆਈ.ਟੀ.ਆਈ ਵਿੱਚ ਕੋਰਸਾਂ ਲਈ ਦਾਖਲਾ ਸ਼ੁਰੂ ਹੈ
ਐਸ. ਸੀ. ਸਿਖਿਆਰਥੀਆਂ ਦੀ ਸਾਰੀ ਫੀਸ ਮਾਫ
ਜਨਰਲ ਕੈਟਾਗਰੀ ਦੇ ਸਿਖਿਆਰਥੀਆਂ ਦੀ ਫੀਸ 3450/- ਸਲਾਨਾ ਜੋ ਕਿ ਕਿਸ਼ਤਾਂ ਵਿੱਚ ਲਈ ਜਾਂਦੀ ਹੈ
ਦਾਖਲੇ ਦਾ ਸ਼ਡਿਊਲ ਅਤੇ ਕੋਰਸਾਂ ਦੀ ਜਾਣਕਾਰੀ ਹੇਠਾਂ ਲਿਖੇ ਅਨੁਸਾਰ ਹੈ
ਹੋਰ ਜਾਣਕਾਰੀ ਲਈ ਸੰਪਰਕ ਕਰੋ ਸਰਕਾਰੀ ਆਈ. ਟੀ. ਆਈ. ਮੇਹਰ ਚੰਦ ਜਲੰਧਰ

Admissions open in ITI Punjab
No fees for SC students
General category students fees - 3450/- per annum ( pay in instalments)
Contact Govt.I.T.I. Govt I.T.I. Mehr Chand,Jalandhar .

15/08/2023

"Government ITI Mehr Chand Students Join cycle 🚲 marathon on 77th Independence Day Celebration"

Address

Opposite DAV College, GT Road
Jalandhar
144008

Alerts

Be the first to know and let us send you an email when Govt ITI Mehr Chand,Jalandhar posts news and promotions. Your email address will not be used for any other purpose, and you can unsubscribe at any time.

Contact The School

Send a message to Govt ITI Mehr Chand,Jalandhar:

Shortcuts

Share