GSSS Padhiana_Jalandhar

GSSS Padhiana_Jalandhar Come to Learn Go to Serve.

18/12/2025
Tour of 6th class students at Jung E Azadi Memorial Kartarpur.
12/12/2025

Tour of 6th class students at Jung E Azadi Memorial Kartarpur.

26/07/2025

ਅੱਜ(26-07-2025) GSSS PADHIANA BLOCK ADAMPUR JALANDHAR ਵਿਖੇ ਵੀ Bagless day ਮਨਾਇਆ ਗਿਆ।

ਸਰਕਾਰੀ ਹਦਾਇਤਾਂ ਅਨੁਸਾਰ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ 6ਵੀ ਤੋਂ 8ਵੀ ਤੱਕ ਦੀਆਂ ਕਲਾਸਾਂ ਵਿੱਚ Bagless day activities ਕਾਰਵਾਈਆਂ ਜਾ...
26/07/2025

ਸਰਕਾਰੀ ਹਦਾਇਤਾਂ ਅਨੁਸਾਰ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ 6ਵੀ ਤੋਂ 8ਵੀ ਤੱਕ ਦੀਆਂ ਕਲਾਸਾਂ ਵਿੱਚ Bagless day activities ਕਾਰਵਾਈਆਂ ਜਾ ਰਹੀਆਂ ਹਨ। ਜਿਸ ਦੌਰਾਨ ਅੱਜ(26-07-2025) GSSS PADHIANA BLOCK ADAMPUR JALANDHAR ਵਿਖੇ ਵੀ Bagless day ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਦੁਆਰਾ origami paper ਦੀ ਵਰਤੋਂ ਕਰਦੇ ਵੱਖ ਵੱਖ shapes ਅਤੇ tangram shapes ਨੂੰ ਬਣਾਇਆ ਗਿਆ। ਇਸ ਦੇ ਨਾਲ ਹੀ VEDIC MATHS ਦੀਆਂ TRICKS ਬਾਰੇ ਸਮਝਾਇਆ ਗਿਆ।

ਅੱਜ ਮਿਤੀ 01-07-2025 ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਦੋਬਾਰਾ ਸਕੂਲ ਖੁੱਲ੍ਹਣ 'ਤੇ ਪਹਿਲੇ ਦਿਨ ਨੂੰ ਵਿਭਾਗੀ ਹਦਾਇਤਾਂ ਅਨੁਸਾਰ 'ਜਸ਼ਨ' ਦ...
01/07/2025

ਅੱਜ ਮਿਤੀ 01-07-2025 ਨੂੰ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਦੋਬਾਰਾ ਸਕੂਲ ਖੁੱਲ੍ਹਣ 'ਤੇ ਪਹਿਲੇ ਦਿਨ ਨੂੰ ਵਿਭਾਗੀ ਹਦਾਇਤਾਂ ਅਨੁਸਾਰ 'ਜਸ਼ਨ' ਦੇ ਤੌਰ' ਤੇ ਮਨਾਇਆ ਗਿਆ। ਬੱਚਿਆਂ ਨੇ ਅਧਿਆਪਕਾਂ ਦੀ ਰਹਿਨੁਮਾਈ ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲਿਆ। ਇਸਦੇ ਨਾਲ਼ ਹੀ Doctors' Day ਵੀ ਮਨਾਇਆ ਗਿਆ। ਸਥਾਨਕ ਮੈਡੀਕਲ ਪ੍ਰੋਫ਼ੈਸਨਲ ਨੂੰ ਸਕੂਲ ਬੁਲਾ ਕੇ ਬੱਚਿਆਂ ਦੇ ਰੁਬਰੂ ਕਰਵਾਇਆ ਗਿਆ ਅਤੇ ਸਨਮਾਨਿਤ ਕੀਤਾ ਗਿਆ ।

04/06/2025

Bharatiya Bhasha Summer Camp Activities 2025



Bharatiya Bhasha Summer Camp Activities 2025
04/06/2025

Bharatiya Bhasha Summer Camp Activities 2025



03/05/2025

ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਬਦਲਦੇ ਹੋਏ ਪੰਜਾਬ ਨਾਲ਼ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ। ਇਸੇ ਸਿਲਸਿਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਧਿਆਣਾ ਦੇ ਚੌਗਿਰਦੇ ਦੀ ਨੁਹਾਰ ਵੀ ਚਾਰਦੀਵਾਰੀ ਦੀ ਉਸਾਰੀ ਕਰਨ ਨਾਲ਼ ਬਦਲ ਗਈ ਹੈ। ਮਾਨਯੋਗ ਮੁੱਖ ਮੰਤਰੀ ਪੰਜਾਬ ਸ.ਭਗਵੰਤ ਸਿੰਘ ਮਾਨ ਅਤੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਸ.ਹਰਜੋਤ ਸਿੰਘ ਬੈਂਸ ਜੀ ਦੀ ਯੋਗ ਅਗਵਾਈ ਹੇਠ ਇਸ ਨਵੀਂ ਬਣੀ ਚਾਰਦੀਵਾਰੀ ਨੂੰ ਮਾਨਯੋਗ ਸ਼੍ਰੀ ਜੀਤ ਲਾਲ ਭੱਟੀ ਡਾਇਰੈਕਟਰ ਪਨਬਸ ਪੰਜਾਬ ਦੁਆਰਾ ਮਿਤੀ 02-05-2025 ਨੂੰ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ‘ਤੇ ਸਕੂਲ ਪ੍ਰਿੰਸੀਪਲ ਸ਼੍ਰੀ ਸਰਵਜੀਤ ਜੀ ਅਤੇ ਸਮੂਹ ਸਟਾਫ਼ ਨੇ ਮੁੱਖ ਮਹਿਮਾਨ ਸ਼੍ਰੀ ਜੀਤ ਲਾਲ ਭੱਟੀ ਜੀ ਅਤੇ ਹੋਰ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।





National Space day celebration (23/08/2024)
23/08/2024

National Space day celebration (23/08/2024)

International Yoga day 21/06/24Govt Sr Sec School Padhiana Jalandhar
21/06/2024

International Yoga day 21/06/24

Govt Sr Sec School Padhiana Jalandhar

Address

Khanaura To PADHIANA Road
Jalandhar
144030

Telephone

+919872850437

Website

Alerts

Be the first to know and let us send you an email when GSSS Padhiana_Jalandhar posts news and promotions. Your email address will not be used for any other purpose, and you can unsubscribe at any time.

Contact The School

Send a message to GSSS Padhiana_Jalandhar:

Shortcuts

Share

Category