Gurkirpa Music Academy

Gurkirpa Music Academy

Share

ਕਲਜੁਗ ਮਹਿ ਕੀਰਤਨੁ ਪਰਧਾਨਾ|| kirtan classes for childrens upto 20

20/05/2026
11/05/2026

ਗੁਣਵੰਤੀ ਗੁਣ ਵੀਥਰੈ ਅਉੁਗੁਣਵੰਤੀ ਝੂਰਿ ॥
ਜੇ ਲੋੜਹਿ ਵਰੁ ਕਾਮਣੀ ਨਹ ਮਿਲੀਐ ਪਿਰ ਕੂਰਿ ॥
ਨਾ ਬੇੜੀ ਨਾ ਤੁਲਹੜਾ ਨਾ ਪਾਈਐ ਪਿਰੁ ਦੂਰਿ ॥੧॥

Photos from Gurkirpa Music Academy's post 05/05/2026
Photos from Gurkirpa Music Academy's post 01/05/2026

ਹਰ ਇੱਕ ਬੱਚੇ ਚ ਕੁੱਛ ਰੱਬੀਗੁਣ ਹੁੰਦੇ ਨੇ ,ਤੇ ਇੰਨਾ ਗੁਣਾਂ ਨੂੰ ਪਹਿਚਾਨਣ ਦਾ ਫਰਜ਼ ਪਹਿਲਾ ਮਾਂ ਦਾ ਹੀ ਹੁੰਦਾ ਹੈ ,ਫਿਰ ਓਨਾ ਗੁਣਾਂ ਨੂੰ ਤਰਾਸ਼ਣ ਦਾ ਫਰਜ਼ ਇੱਕ ਅਧਿਆਪਕ ਦਾ ਹੁੰਦਾ ਹੈ ! ਗੱਲ ਪਹਿਲੇ , ਦੂਜੇ ਯਾ ਤੀਜੇ ਸਥਾਨ ਤੇ ਆਣ ਦੀ ਨ੍ਹੀ ,ਸਹੀ ਸਮੇਂ ਤੇ ਸਹੀ ਜਗਾ ਤੇ ਪਹੁਚਾਣ ਦੀ ਹੈ!
Dear parents !
Thank you for trusting GMA
Thank you for showing patience
Thank you for your support ✨🌸

Want your school to be the top-listed School/college in Jalandhar?

Click here to claim your Sponsored Listing.

Location

Category

Telephone

Website

Address


58. Surjit Nagar , Near Sant Garh Gurudwara, Kpt Road
Jalandhar
144008