Akal Academy BOPARAI KALAN

Akal Academy BOPARAI KALAN Akal Academy is a chain of 130 co-educational English medium low cost public schools following CBSE curriculum.
(1)

05/11/2025

ਕਲਿ ਤਾਰਣ ਗੁਰੁ ਨਾਨਕ ਆਇਆ ॥੨੩॥

ਧਰਤੀ ‘ਤੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਮਨੁੱਖਤਾ ਨੂੰ ਨਵਾਂ ਦਿਸ਼ਾ-ਨਿਰਦੇਸ਼ ਮਿਲਿਆ। ਉਨ੍ਹਾਂ ਨੇ ਸੱਚ, ਨਿਆਂ ਤੇ ਪ੍ਰੇਮ ਦਾ ਮਾਰਗ ਵਿਖਾ ਕੇ ਅਗਿਆਨਤਾ ਤੇ ਅਹੰਕਾਰ ਨੂੰ ਦੂਰ ਕੀਤਾ।
ਗੁਰੂ ਜੀ ਨੇ ਸਾਰੇ ਮਨੁੱਖਾਂ ਨੂੰ ਇਕਸਾਰਤਾ, ਸੇਵਾ ਤੇ ਨਿਮਰਤਾ ਦਾ ਪਾਠ ਪੜ੍ਹਾਇਆ। 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਆਓ, ਅਸੀਂ ਗੁਰੂ ਜੀ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ, ਚੜ੍ਹਦੀ ਕਲਾ ਵਿੱਚ ਰਹੀਏ ਅਤੇ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ।

ਪ੍ਰਕਾਸ਼ ਪੁਰਬ ਪਾਤਸ਼ਾਹੀ ੧ਆਪ ਨਿਰੰਕਾਰ , ਪ੍ਰਤੱਖ ਪਰਮੇਸ਼ਰ, ਖੰਡਾ ਬ੍ਰਹਮੰਡਾਂ ਦੇ ਮਾਲਕ,ਜਗਤ ਗੁਰੂ, ਕਰੁਣਾ ਨਿਧਾਨ, ਕਲਯੁਗ ਵਿੱਚ ਆਪਣੇ ਨਾਮ ਦਾ...
05/11/2025

ਪ੍ਰਕਾਸ਼ ਪੁਰਬ ਪਾਤਸ਼ਾਹੀ ੧
ਆਪ ਨਿਰੰਕਾਰ , ਪ੍ਰਤੱਖ ਪਰਮੇਸ਼ਰ, ਖੰਡਾ ਬ੍ਰਹਮੰਡਾਂ ਦੇ ਮਾਲਕ,ਜਗਤ ਗੁਰੂ, ਕਰੁਣਾ ਨਿਧਾਨ, ਕਲਯੁਗ ਵਿੱਚ ਆਪਣੇ ਨਾਮ ਦਾ ਸਿੱਕਾ ਚਲਾਉਣ ਵਾਲੇ ਸਰਬ ਕਲਾ ਸਮਰੱਥ ਪਾਰਬ੍ਰਹਮ ਪਰਮੇਸ਼ਰ ਧੰਨ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਪੁਰਬ ਦੀਆਂ ਕਲਗੀਧਰ ਟਰਸਟ ਅਤੇ ਅਕਾਲ ਅਕੈਡਮੀ ਬੜੂ ਸਾਹਿਬ ਦੇ ਸਮੂਹ ਪਰਿਵਾਰ ਵੱਲੋਂ ਸਰਬੱਤ ਜਗਤ ਨੂੰ ਬੇਅੰਤ ਅਨੇਕ ਵਧਾਈਆਂ ਹੋਣ ਜੀ।
May your life be full of golden days always with Guru's blessings and warm wishes on Guru Nanak Dev ji's birthday. Happy Gurpurab! May Guru Nanak Dev Ji inspire us to achieve all our goals, bless us with peace and bestow us with eternal joy and happiness.

04/11/2025

ਸਤਿਗੁਰ ਨਾਨਕ ਪ੍ਰਗਟਿਆ,
ਮਿਟੀ ਧੁੰਧੁ ਜਗਿ ਚਾਨਣੁ ਹੋਆ।।

ਧਰਤੀ ‘ਤੇ ਉਤਰਿਆ ਨੂਰ ਨਾਨਕ ਦਾ, ਮਿਟਾਇਆ ਅਗਿਆਨਤਾ ਦਾ ਅੰਧਕਾਰ, ਪ੍ਰੇਮ, ਸੱਚ ਤੇ ਨਿਆਂ ਦੀ ਜੋਤ ਜਗਾ ਕੇ ਮਨੁੱਖਤਾ ਨੂੰ ਏਕਤਾ ਦਾ ਪਾਠ ਪੜ੍ਹਾਇਆ।

ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਅਵਸਰ ‘ਤੇ ਆਓ, ਗੁਰੂ ਜੀ ਦੇ ਉਪਦੇਸ਼ਾਂ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਚੜ੍ਹਦੀਕਲਾ ਵਿੱਚ ਰਹੀਏ ਤੇ ਸਰਬੱਤ ਦਾ ਭਲਾ ਮੰਗੀਏ।

AA Boparai Kalan Our 46 Students from grade II to Grade V participated in the Sikh Missionary Exam of  Dharmik Parikha. ...
27/10/2025

AA Boparai Kalan
Our 46 Students from grade II to Grade V participated in the Sikh Missionary Exam of Dharmik Parikha. S.Sarbjeet Singh and S. Hardeep Singh visited our academy to take the exam. Students have done it very enthusiastically.Principal Madam encouraged the students to take more participation in every event or activity that is held in the Academy.

27/10/2025

AA Boparai Kalan
Our 46 Students from grade II to Grade V participated in the Sikh Missionary Exam of Dharmik Parikha. S.Sarbjeet Singh and S. Hardeep Singh visited our academy to take the exam. Students have done it very enthusiastically.Principal Madam encouraged the students to take more participation in every event or activity that is held in the Academy.

24/10/2025

Our stars of grade UKG performing an activity on one/many.

30/09/2025

ਟੁੱਟੀਆਂ ਉਮੀਦਾਂ ਤੋਂ ਨਵਾਂ ਆਸਰਾ - In just 96 hours, sewa rebuilt homes and healed hearts

16/09/2025

ਮੁੜ ਵਸੇਬੇ ਪੰਜਾਬ ਲਈ — ਹੜ੍ਹ ਤੋਂ ਬਾਅਦ ਨਵੀਂ ਸ਼ੁਰੂਆਤ | Dr. Davinder Singh shares vision to rebuild 500 flood-hit homes in Phase 2

ਸਾਡਾ ਪੰਜਾਬ, ਸਾਡੀ ਜ਼ਿੰਮੇਵਾਰੀ – ਅਸੀ ਹਮੇਸ਼ਾ ਨਾਲ ਹਾਂ
Our Punjab, Our Responsibility – We Are Always With You.

03/09/2025

Students of Akal Academy are spreading awareness on floods — their causes, precautions, and the urgent need to stand with Punjab.

ਸਾਡਾ ਪੰਜਾਬ, ਸਾਡੀ ਜ਼ਿੰਮੇਵਾਰੀ – ਅਸੀ ਹਮੇਸ਼ਾ ਨਾਲ ਹਾਂ

Our Punjab, Our Responsibility – We Are Always With You.

Address

Jalandhar
144630

Opening Hours

Monday 8am - 3pm
Tuesday 8am - 3pm
Wednesday 8am - 3pm
Thursday 8am - 3pm
Friday 8am - 3pm
Saturday 8am - 3pm

Telephone

+919875987235

Alerts

Be the first to know and let us send you an email when Akal Academy BOPARAI KALAN posts news and promotions. Your email address will not be used for any other purpose, and you can unsubscribe at any time.

Contact The School

Send a message to Akal Academy BOPARAI KALAN:

Shortcuts

Share

Category