Govt Model School/P A P Collage

Govt Model School/P A  P Collage SADA C IK SCHOOL/COLLEAGE JITHE SARE BUHAT AISH KARDE CCCCCCCCCC

Now smart
02/06/2024

Now smart

25/04/2021

इस👍 दुनिया में हमसे जलने👊 वाले बहुत हैं लेकिन हम पर मरने वाले भी बहुत हैं #

11/04/2021

ਅਮੀਰੀ ਤਾਂ ਸੱਜਣਾਂ ਦਿਲਾਂ ਦੀ ਹੁੰਦੀ ਆ .........
ਇੱਕ ਗਰੀਬ ਰੇੜ੍ਹੀ ਵਾਲਾ ਸਬਜ਼ੀ ਨਾਲ ਮਿਰਚਾਂ ਤੇ ਧਣੀਆਂ ਮੁਫ਼ਤ ਵਿੱਚ ਦੇ ਦਿੰਦਾ ਜਦਕਿ ਇੱਕ ਸ਼ੋ-ਰੂਮ ਦਾ ਅਮੀਰ ਮਾਲਕ ਲਫਾਫੇ ਦੇ ਵੀ ਪੈਸੇ ਵਸੂਲ ਕਰ ਲੈਂਦਾ

26/11/2016
18/03/2014

ਰਾਹ ਭੁੱਲਣ ਵਾਲੇ ਇੱਕ ਦਿਨ ਮੁੜ ਆਉਂਦੇ
ਨੇ ..
ਦਿਲ ਨੁੰ ਰੋਗ ਲਾਉਣ ਵਲੇ ਇੱਕ ਦਿਨ
ਪਛਤਾਉਂਦੇ ਨੇ ....
ਜੇ ਦਿਲ ਚ ਹੋਵੇ ਪਿਆਰ ਸੱਚਾ...
ਦਿਲ ਤੋੜਣ ਵਾਲੇ ਆਪ ਆ ਕੇ ਮਨਾਉਂਦੇ ਨੇ..

09/02/2014

ਹਾਲੇ ਨਵੀਂ ਨਵੀਂ ਐ ਟੁੱਟੀ ਕੁਝ ਦਿਨ ਰੋਵੇਂਗੀ
ਕੁਝ ਦਿਨ ਪਿਛੋ ਹੋਰ ਦੀਆ ਬਾਹਾਂ ਵਿਚ ਹੋਵੇਂਗੀ.....

05/01/2014

ਸੋਹਣੀਆ ਨਾ ਸਕਲਾਂ ਤੇ ਮਰਿਓ ਇਹ ਤਾਂ ਦਿੱਲੋ ਕਾਲੇ ਹੁੰਦੇ ਨੇ,
ਦਾਅ ਲੱਗਦਾ ਤਾਂ ਡੰਗ ਇਹੋ ਮਾਰਦੇ ਬੁੱਕਲ ਸੱਪ ਪਾਲੇ ਹੰਦੇ ਨੇ,

ਉੱਤੋ-ਉੱਤੋ ਤਾਂ ਪਿਆਰ ਰਹਿੰਦਾ ਮਿਲਦਾ ਪਰ ਔਖੇ ਹੁੰਦੇ ਦਿੱਲਾ ਦੇ ਖਿਆਲ ਲੱਭਣੇ,
# #ਪੈਸਾ ਤਾਂ ਮੁੱਕਦਰਾ ਦੇ ਨਾਲ ਮਿਲਦਾ ਪਰ ਦਿੱਲਦਾਰ ਪੈਦੇ ਦਿੱਲਾ ਨਾਲ ਲੱਭਣੇ.

01/01/2014

ਮੁੰਡਾ ਕਿਸੇ ਕੁੜੀ ਨੂੰ ਆਈ ਲਬ ਜੂ ਕਵੇ
ਤਾਂ ਕੁੜੀ ਦੇ ਪੰਜ ਜਵਾਬ ਹੁੰਦੇ ਹਨ "
1. ਨਹੀ.
2. ਹਾਂ.
3. ਮੈ ਥੋਨੂੰ ਸਿਰਫ ਦੋਸਤ ਈ ਸਮਝਿਆ
4. ਮੈਂ ਨੀ ਪੈਂਦੀ ਇਨਾਂ ਚਕਰਾਂ 'ਚ
5. ਮੈ ਕਿਸੇ ਹੋਰ ਨੂੰ ਪਿਆਰ ਕਰਦੀ ਆ...
ਅਤੇ
ਜੇ ਕੁੜੀ ਕਿਸੇ ਮੁੰਡੇ ਨੂੰ ਪਰਪੋਜ਼
ਕਰੇ ਤਾਂ ਹੇਠ ਲਿੱਖੇ
ਪੰਜ ਜਵਾਬ ਮੁੰਡਾ ਦਿੰਦਾ ਏ
1. ਹਾਂ .
2. ਹਾਏ ਮੰਮੀ ਸੱਚੀ ?.
3. ਅੱਛਾ ਮੈਨੂੰ ਵੀ ਤੂੰ ਬਹੁਤ ਪਸੰਦ ਏ .
4. ਮੈਨੁੰ ਤਾਂ ਪਹਿਲਾਂ ਈ ਪਤਾ ਸੀ .
5. ਆਈ ਲਬ ਜੂ 2..
ਸਿੱਖਿਆ:" ਮੁੰਡੀਆਂ ਦਾ ਦਿਲ ,,
ਦਿਲ ਨਹੀ ਸਗੌਂ ਦਰਿਆ ਹੁੰਦਾ ਏ....!

nave sal di 100000 100000 wadai hove G
31/12/2013

nave sal di 100000 100000 wadai hove G

Address

PAP CAMPUS JALANDHAR CANT
Jalandhar Cantt

Website

Alerts

Be the first to know and let us send you an email when Govt Model School/P A P Collage posts news and promotions. Your email address will not be used for any other purpose, and you can unsubscribe at any time.

Shortcuts

Share

Category