Guru kirpa Students Hub For Commerce

Guru kirpa Students Hub For Commerce Coaching for accountancy, economics management , tax , operation research.....

Farewell of class 12 with blessing of Guru Granth Sahib ji for bright future of students, at Guru Kirpa Commerce Hub.Wah...
02/04/2023

Farewell of class 12 with blessing of Guru Granth Sahib ji for bright future of students, at Guru Kirpa Commerce Hub.Waheguru bless you all

21/08/2022

ਚੰਗਾ ਫੈਸਲਾ ਹੈ।
ਇਹਦੇ ਨਾਲ ਨਾਲ ਜਿਹੜੀਆਂ ਕੁੜੀਆਂ ਧੋਖਾ ਦੇ ਰਹੀਆਂ ਹਨ ਉਹ ਵੀ ਮੁੱਦਾ ਹੱਲ ਹੋਣਾ ਚਾਹੀਦਾ ਹੈ। ਵੈਸੇ ਤਾਂ ਸਮਾਜ ਦਾ ਇਹ ਵਰਤਾਰਾ ਕਿ ਕੁੜੀਆਂ ਨੂੰ ਬਾਹਰ ਭੇਜਣ ਦੇ ਲਾਲਚ ਵਿੱਚ, ਉਹਨਾਂ ਮੁੰਡਿਆਂ ਨਾਲ ਵਿਆਹੁਣਾ ਜਿਹੜੇ ਬਾਹਰ ਆਪ ਨਹੀਂ ਜਾ ਸਕਦੇ ਉਹ ਕੁੜੀਆਂ ਦੇ ਸਹਾਰੇ ਬਾਹਰ ਜਾਣਾ ਚਾਹੁੰਦੇ ਹਨ ਤੇ ਪੈਸੇ ਖ਼ਰਚਣ ਨੂੰ ਤਿਆਰ ਹਨ, ਇਹ ਵੀ ਬੀਮਾਰ ਮਾਨਸਿਕਤਾ ਹੈ ਤੇ ਫੇਰ ਕੁੜੀ ਦਾ ਬਾਹਰ ਜਾ ਕੇ ਮੁੱਕਰ ਜਾਣਾ ਨਵਾਂ ਤਮਾਸ਼ਾ ਖੜਾ ਕਰ ਰਿਹਾ ਹੈ।
ਅਸੀਂ ਕਿਸ ਪਾਸੇ ਜਾ ਰਹੇ ਹਾਂ, ਰਲ ਕੇ ਸੋਚੀਏ ਤੇ ਸਮਾਜਿਕ ਕਦਰਾਂ ਕੀਮਤਾਂ ਨੂੰ ਬਹਾਲ ਕਰਨ ਵਾਲੇ ਪਾਸੇ ਚੱਲੀਏ 🙏

21/08/2022
Contact 7696231009
18/05/2020

Contact 7696231009

Address

Ram Mandi
Jalandhar Cantt
144001

Website

Alerts

Be the first to know and let us send you an email when Guru kirpa Students Hub For Commerce posts news and promotions. Your email address will not be used for any other purpose, and you can unsubscribe at any time.

Shortcuts

Share

Category