S.K Dastar Academy

S.K  Dastar Academy 9417221428

ਐਸ - #ਕੇੇ_ਦਸਤਾਰ_ਅਕੈਡਮੀ ਜਲਾਲਾਬਾਦ (ਪੱਛਮੀ)
ਸੋਹਣੀ ਪੱਗ ਬਨਵਾਉ ਅਤੇ ਸੋਹਣੀ ਪੱਗ ਸਿੱਖੋ ।
ਨੋਟ:- #ਵਿਆਹ- #ਸਾਦੀਆਂ ਅਤੇ ਹਰ ਖੁਸ਼ੀ ਦੇ ਮੋਕੇ ਤੇ #ਪੰਜਾਬੀ #ਪੱਗ ਜਾਂ #ਹਿੰਦੂ #ਪਗੜੀ ਬੰਨ੍ਹਣ ਲਈ ਸਪੰਰਕ ਕਰੋ । �� 09417 22 1428

17/09/2024

ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਨ ਤੋਂ ਬਾਅਦ, ਜਦ ਸਿੰਘਾਂ ਦੀ ਵਾਰੀ ਆਈ ਤਾਂ ਫਰੁਖਸ਼ੀਅਰਨੇ ਕਿਹਾ, ਇਨ੍ਹਾਂ ਵਿਚ ਮੈ ਇੱਕ ਬਾਜ਼ ਸਿੰਘ ਨਾ ਸੁਣਿਆ ਹੈ, ਉਸ ਨੂੰ ਪੇਸ਼ ਕਰੋ.
ਸਿਪਾਹੀ ਬਾਜ ਸਿੰਘ ਨੂੰ ਸੰਗੀਨਾਂ ਦੀ ਛਾਂ ਹੇਠ ਬਾਦਸ਼ਾਹ ਦੇ ਸਾਹਮਣੇ ਲੈ ਕੇ ਆਏ,
ਫਰੁਖਸੀਅਰ ਨੇ ਬਾਜ ਸਿੰਘ ਵੱਲ ਤੱਕਿਆ ਤੇ ਵਿਅੰਗ ਨਾਲ ਕਿਹਾ, ਸੁਣਿਆ ਤੂੰ ਬਹੁਤ ਬਹਾਦਰ ਹੈਂ, ਮਰਨ ਤੋਂ ਪਹਿਲਾ ਕੋਰੀ ਬਹਾਦਰੀ ਤਾਂ ਦਿਖਾ ਜਾ ।ਸਿੰਘ ਨਿਝੱਕ ਹੋ ਕੇ ਬੋਲਿਆ, ਬਹਾਦਰੀ ਕੋਈ ਜਾਦੂ ਨਹੀ ਹੈ, ਜੋ ਮੈ ਸੰਗਲਾਂ ਚ ਬੱਧਾ ਹੋਇਆ ਦਿਖਾਵਾਂ, ਮੇਰੇ ਸੰਗਲ ਖੁਲਵਾ, ਫਿਰ ਤੇਰੇ ਦਿਲੀ ਇੱਛਾ ਵੀ ਪੂਰੀ ਕਰ ਦਵਾਂਗਾ ।
ਬਾਦਸ਼ਾਹ ਨੇ ਖੋਲਣ ਦਾ ਹੁਕਮ ਦਿਤਾ. ਸਿਪਾਹੀਆ ਨੇ ਗਲੇ ਦਾ ਭਾਰੀ ਤੌਕ ਤੇ ਪੈਰਾਂ
ਦੀਆ ਬੇੜੀਆ ਖੋਲਕੇ ਹੱਥਾਂ ਦੀ ਅਜੇ ਇੱਕੋ ਹਥਕੜੀ ਖੋਲੀ ਸੀ ਕਿ ਬਾਜ ਸਿੰਘ ਨੇ #ਜੋਰ ਮਾਰ ਕੇ ਹਥਕੜੀਆ ਵਾਲਾ ਸੰਗਲ ਸਿਪਾਹੀਆ ਹੱਥੋਂ #ਖੋਹ ਕੇ, ਬਿਜਲੀ ਦੀ ਫੁਰਤੀ ਨਾਲ ਐਸੀ ਮਾਰ ਕੀਤੀ ਸਿਪਾਹੀਆ ਨੂੰ #ਸੁਰਤ ਹੀ ਨਹੀ ਲੈਣ ਦਿਤੀ, ਤਿੰਨ ਥਾਂ ਤੇ ਹੀ ਮਾਰ ਦਿਤੇ ਅਤੇ ਕੁਝ ਅੱਧਮੋਏ ਹੋ ਗਏ, ਜਦੋਂ ਸਿੰਘ ਨੇ ਕਹਿਰ ਭਰੀਆ ਨਜਰਾਂ ਵਲ ਬਾਦਸ਼ਾਹ ਵਲ ਤੱਕਿਆ, ਤਾਂ ਉਹ ਭੈਭੀਤ ਹੋ ਕੇ ਨੱਠ ਕੇ ਦੂਰ ਜਾ ਖਲੋਤਾ ਤੇ ਚਿਲਾਇਆ, ਖਤਮ ਕਰੋ ਇਸ ਕਾਫਿਰ ਕੋ।
ਸਿਪਾਹੀਆਂ ਨੇ ਤੀਰਾਂ ਤੇ ਗੋਲੀਆ ਦੀ ਬੁਛਾੜ ਕਰ ਦਿਤੀ, ਬਾਜ ਸਿੰਘ ਦਾ ਸਾਰਾ ਸਰੀਰ ਛਾਨਣੀ ਹੋ ਗਿਆ । ਉਹ ਖਲੋਤਾ ਹੀ ਸ਼ਹੀਦ ਹੋ ਕੇ ਧਰਤ ਤੇ ਡਿਗਾ ਤੇ ਬਾਕੀ ਸਿੰਘਾਂ ਨੇਜੈਕਾਰਾ ਗਜਾ ਦਿੱਤਾ।

ਕਾਪੀ

ਅਸਲ ਸਿਰੋਪਾਓ ਦੇ ਹੱਕਦਾਰ ਇਹ ਰੂਹਾਂ ਹਨ।
01/09/2024

ਅਸਲ ਸਿਰੋਪਾਓ ਦੇ ਹੱਕਦਾਰ ਇਹ ਰੂਹਾਂ ਹਨ।

31/08/2024
13/08/2024
20/07/2024

ਹੁਣ SSP ਨੂੰ ਸੱਪ ਸੁੰਗ ਗਿਆ ਹੁਣ ਨੀ ਕਰਦਾ ਪ੍ਰੈੱਸ ਕਾਨਫਰੰਸ ਹੁਣ ਆਪਣੇ ਤੇ ਗੱਲ ਆਈ ਹੈ, ਸਾਨੂੰ ਇਹ ਗੱਲ ਮੰਨਣੀ ਹੀ ਪੈਣੀ ਹੈ ਕਿ ਨਸ਼ੇ ਦਾ ਜਿਨ੍ਹਾਂ ਵੀ ਕਾਰੋਬਾਰ ਹੈ ਉਹ ਸਾਰਾ ਹੀ ਵੱਡੇ ਵੱਡੇ ਲੀਡਰ ਤੇ ਵੱਡੇ ਵੱਡੇ ਪੁਲਿਸ ਅਫਸਰਾਂ ਦੇ ਰਾਹੀਂ ਹੀ ਹੁੰਦਾ ਹੈ ਜੇਕਰ ਇਹ ਗੱਲ ਨਾਂ ਹੋਵੇ ਤਾਂ ਅੱਜ ਤੱਕ ਜਿੰਨੇ ਵੀ ਨਸ਼ੇ ਵਾਲੇ ਬੰਦੇ ਪੁਲਿਸ ਨੇ ਫੜ੍ਹੇ ਹਨ ਉਹ ਸਾਰੇ ਨਸ਼ਾ ਕਰਨ ਵਾਲੇ ਫੜ੍ਹੇ ਹਨ ਪਰ ਇੱਕ ਕੇਸ ਵਿੱਚ ਵੀ ਪੁਲਿਸ ਨਸ਼ਾ ਵੇਚਣ ਵਾਲੇ ਤੱਕ ਨਹੀਂ ਪਹੁੰਚੀ ਇਸਦਾ ਇੱਕੋ ਕਾਰਨ ਹੈ ਕਿ ਪੁਲਿਸ ਦੇ ਨਸ਼ਾ ਵੇਚਣ ਵਾਲਿਆਂ ਨਾਲ ਹੱਥ ਰਲੇ ਹਨ ਬਾਕੀ ਜੇਕਰ ਪੰਜਾਬ ਪੁਲਿਸ ਦੇ ਡੋਪ ਟੈਸਟ ਕਰਾਏ ਜਾਣ ਤਾਂ 95% ਪੁਲਿਸ ਵਾਲਿਆਂ ਦੇ ਟੈਸਟ ਪਾਜੀਟਿਵ ਆਉਣਗੇ | ਜਦੋਂ ਵਾੜ ਹੀ ਖੇਤ ਨੂੰ ਖਾ ਰਹੀ ਹੋਵੇ ਤਾਂ ਫੇਰ ਖੇਤ ਨੂੰ ਕੌਣ ਬਚਾ ਸਕਦਾ ਹੈ ।ਬਾਕੀ ਭਾਊ ਹਰਪ੍ਰੀਤ ਵਾਰੀ ਤਾਂ ਪ੍ਰੈਸ ਕਾਨਫਰੰਸ ਹੋ ਗਈ ਹੁਣ ਕਿਉਂ ਨਹੀਂ ਕੀਤੀ ਸਵਾਲ ਇਹ ਹੈ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ, ਤਾਂਹੀ ਤਾਂ ਸ਼ਰੇਆਮ ਵਿਕਦਾ

25/06/2024
25/03/2024

ਪੰਜਾਬ ਦੇ ਲੋਕ ਮਰ ਰਹੇ ਨੇ ਤੇ ਭਗਵੰਤ ਮਾਨ ਤੇ ਉਸਦੇ 92 ਰਤਨ ਸੰਗਰੂਰ ਤੋਂ ਪਹਿਲਾਂ ਪਹੁੰਚੇ ਦਿੱਲੀ। ਇਨ੍ਹਾਂ ਨੂੰ ਪੰਜਾਬੀਆਂ ਨਾਲ ਕੋਈ ਲੈਣਾ ਦੇਣਾ ਨਹੀਂ, ਬਸ ਆਪਣਾ ਆਕਾ ਤੇ ਆਪਣੀ ਕੁਰਸੀ ਪਿਆਰੀ ਹੈ!!

ਸਾਰੇ ਸਿੰਘਾਂ ਨੂੰ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਹਨ
03/01/2024

ਸਾਰੇ ਸਿੰਘਾਂ ਨੂੰ ਇਸ ਤਰ੍ਹਾਂ ਦੇ ਕਾਰਜ ਕਰਨੇ ਚਾਹੀਦੇ ਹਨ

Address

Gate No. 2 New Grain Market
Jalalabad
152024

Opening Hours

Monday 4pm - 7pm
Tuesday 4pm - 7pm
Wednesday 4pm - 7pm
Thursday 4pm - 7pm
Friday 4pm - 7pm
Saturday 3pm - 7pm

Telephone

+919417221428

Website

Alerts

Be the first to know and let us send you an email when S.K Dastar Academy posts news and promotions. Your email address will not be used for any other purpose, and you can unsubscribe at any time.

Contact The School

Send a message to S.K Dastar Academy:

Shortcuts

Share

Category