Govt. High Smart School, Karirwali

Govt. High Smart School, Karirwali govt high school karirwali

24/05/2026
27/02/2026
ਸਕੂਲ ਵਿੱਚ ਨਵੇਂ ਬਣੇ ਕਮਰੇ ਦੇ ਉਦਘਾਟਨ ਮੌਕੇ:-
27/02/2026

ਸਕੂਲ ਵਿੱਚ ਨਵੇਂ ਬਣੇ ਕਮਰੇ ਦੇ ਉਦਘਾਟਨ ਮੌਕੇ:-

ਵੇਸਟ ਮੈਨੇਜਮੈਂਟ ਐਕਟੀਵਿਟੀ
27/02/2026

ਵੇਸਟ ਮੈਨੇਜਮੈਂਟ ਐਕਟੀਵਿਟੀ



ਵਿਦਾਇਗੀ ਪਾਰਟੀ ਦਸਵੀਂ ਜਮਾਤ ਸੈਸ਼ਨ ੨੦੨੫-੨੬😂😭
27/02/2026

ਵਿਦਾਇਗੀ ਪਾਰਟੀ ਦਸਵੀਂ ਜਮਾਤ ਸੈਸ਼ਨ ੨੦੨੫-੨੬
😂😭

27/02/2026

ਕਰੀਰ ਵਾਲੀ ਸਕੂਲ ਦੇ ਸਮੂਹ ਸਟਾਫ਼ ਵੱਲੋਂ ਸੈਸ਼ਨ 2025-26 ਦੇ ਦਸਵੀਂ ਜਮਾਤ ਦੇ ਸਾਰੇ ਬੱਚਿਆਂ ਨੂੰ ਸ਼ੁਭਕਾਮਨਾਵਾਂ।
ਵਿਦਾਇਗੀ: ਇੱਕ ਅਧੂਰਾ ਸਫ਼ਰ:
ਉਹ ਬਚਪਨ ਦੀਆਂ ਚੜ੍ਹੀਆਂ ਪੌੜੀਆਂ, ਅੱਜ ਉਤਰਦਿਆਂ ਭਾਰੀ ਲੱਗਦੀਆਂ ਨੇ,
ਸਕੂਲ ਦੀਆਂ ਉਹ ਕੰਧਾਂ, ਸਾਨੂੰ ਰੋ-ਰੋ ਤੱਕਦੀਆਂ ਨੇ।
ਦਸ ਸਾਲ ਪਹਿਲਾਂ ਜੋ ਬੂਟਾ ਲਾਇਆ ਸੀ ਅਧਿਆਪਕਾਂ ਨੇ,
ਅੱਜ ਉਸਦੀਆਂ ਟਹਿਣੀਆਂ ਵਿਛੜਨ ਤੋਂ ਡਰਦੀਆਂ ਨੇ।
ਕਦੇ ਸੋਚਿਆ ਨਹੀਂ ਸੀ, ਇਹ ਦਿਨ ਵੀ ਆਉਣਾ ਹੈ,
ਹੱਸਦੇ-ਹੱਸਦੇ ਯਾਰਾਂ ਨੂੰ, ਅੱਖਾਂ ਨਮ ਕਰ ਛੱਡ ਜਾਣਾ ਹੈ।
ਉਹ ਬੈਂਚਾਂ 'ਤੇ ਲਿਖੇ ਨਾਮ, ਉਹ ਅੱਧੀ ਛੁੱਟੀ ਦੇ ਖਾਣੇ,
ਹੁਣ ਯਾਦਾਂ ਬਣ ਕੇ ਰਹਿ ਜਾਣੇ, ਉਹ ਗੁਜ਼ਰੇ ਵਕਤ ਪੁਰਾਣੇ।
ਜਦੋਂ ਗੁਰੂਆਂ ਨੇ ਗਲ ਲਾਇਆ, ਤਾਂ ਕਾਲਜਾ ਫਟ ਗਿਆ,
ਸਿਰ ਤੋਂ ਮਮਤਾ ਦਾ ਹੱਥ, ਜਿਵੇਂ ਪਲ ਵਿੱਚ ਹਟ ਗਿਆ।
ਤੁਸੀਂ ਸਿਰਫ਼ ਅੱਖਰ ਨਹੀਂ, ਸਾਨੂੰ ਜਿਉਣਾ ਸਿਖਾਇਆ ਹੈ,
ਇਸ ਮਿੱਟੀ ਨੇ ਸਾਨੂੰ, ਇਨਸਾਨ ਬਣਾਇਆ ਹੈ।
ਅੱਜ ਬਸਤਾ ਤਾਂ ਮੋਢੇ 'ਤੇ ਹੈ, ਪਰ ਪੈਰ ਪਿੱਛੇ ਨੂੰ ਮੁੜਦੇ ਨੇ,
ਸੁਪਨਿਆਂ ਦੀ ਉਡਾਣ ਲਈ, ਪਰਿੰਦੇ ਘਰੋਂ ਤਾਂ ਉੱਡਦੇ ਨੇ।
ਪਰ ਇਸ ਸਕੂਲ ਵਰਗਾ ਸਕੂਨ, ਦੁਨੀਆ ਵਿੱਚ ਕਿਤੇ ਨਹੀਂ ਮਿਲਣਾ,
ਵਿਛੜ ਕੇ ਤੁਹਾਡੇ ਤੋਂ, ਹੁਣ ਮੁਸ਼ਕਿਲ ਹੈ ਸੰਭਲਣਾ।

ਅਲਵਿਦਾ ਏ ਸਕੂਲ! ਤੂੰ ਸਾਨੂੰ ਬਹੁਤ ਕੁਝ ਦਿੱਤਾ ,
ਅਸੀਂ ਤੇਰੀਆਂ ਯਾਦਾਂ ਨੂੰ, ਆਪਣੇ ਸਾਹਾਂ ਵਿੱਚ ਪਰੋ ਦਿੱਤਾ। 😢💔
ਅਕਬਾਲ ਸਿੰਘ ਸਾਗੂ

20/12/2025

ਮੈਗਾ ਮਾਪੇ ਅਧਿਆਪਕ ਮਿਲਣੀ ਦੀਆਂ ਯਾਦਗਾਰ ਤਸਵੀਰਾਂ

19/12/2025

ਸਰਕਾਰੀ ਹਾਈ ਸਕੂਲ ਕਰੀਰ ਵਾਲੀ
ਮਾਪੇ ਅਧਿਆਪਕ ਮਿਲਣੀ
ਸ਼ਨੀਵਾਰ 20/12/2025
ਸਾਰੇ ਮਾਪਿਆਂ ਨੂੰ ਬੇਨਤੀ ਹੈ ਆਪਣੇ ਬੱਚਿਆਂ ਨਾਲ਼ ਸਮੇਂ ਸਿਰ ਸਕੂਲ ਆਉਣਾ ਜੀ।
ਜੀ ਆਇਆਂ ਨੂੰ
ਵੱਲੋਂ:- ਸਕੂਲ ਇੰਚਾਰਜ਼ ਕੌਸ਼ਲ ਸ਼ੰਕਰ ਤੇ ਸਮੂਹ ਸਟਾਫ਼

Address

Karirwali
Jaitu
151202

Website

Alerts

Be the first to know and let us send you an email when Govt. High Smart School, Karirwali posts news and promotions. Your email address will not be used for any other purpose, and you can unsubscribe at any time.

Shortcuts

Share

Category