E.T.T Faridkot

E.T.T Faridkot Contact information, map and directions, contact form, opening hours, services, ratings, photos, videos and announcements from E.T.T Faridkot, Education, Sarawan, Jaito.

ਲੱਖ ਖੁਸ਼ੀਆ ਪਾਤਸ਼ਾਹੀਆਂ  #ਜੇ ਸਤਿਗੁਰ ਮੰਦਿਰ ਕਰੇ ।ਸਤਿਗੁਰ ਨਾਨਕ ਤਿੰਨਾਂ ਮਿਲਾਇਆ ਜਿੰਨਾ ਧੁਰੋ ਪਿਆ ਸੰਜੋਗ ॥ਭਤੀਜੇ ਮਨਪ੍ਰੀਤ ਲਿੰਘ ਵਾਂਦਰ ਅਤ...
04/01/2024

ਲੱਖ ਖੁਸ਼ੀਆ ਪਾਤਸ਼ਾਹੀਆਂ #ਜੇ ਸਤਿਗੁਰ ਮੰਦਿਰ ਕਰੇ ।
ਸਤਿਗੁਰ ਨਾਨਕ ਤਿੰਨਾਂ ਮਿਲਾਇਆ ਜਿੰਨਾ ਧੁਰੋ ਪਿਆ ਸੰਜੋਗ ॥
ਭਤੀਜੇ ਮਨਪ੍ਰੀਤ ਲਿੰਘ ਵਾਂਦਰ ਅਤੇ #ਉਸ #ਦੀ ਹਮਸਫ਼ਰ ਮਨਪ੍ਰੀਤ ਕੌਰ ਸੰਧੂ(ਹੁਣ ਤੋਂ ਵਾਂਦਰ ) ਨੂੰ ਵਿਆਹ ਬੰਧਨ ਅਤੇ ਜ਼ਿੰਦਗੀ ਦੇ ਨਵੇਂ ਪੜਾਅ ਦੀ ਸ਼ੁਰੂਆਤ ਲਈ ਢੇਰ ਸਾਰੀਆ ਮੁਬਾਰਕਾਂ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਹੈ ਕਿ ਇੰਨਾ ਨੂੰ ਲੰਮੀਆਂ ਉਮਰਾ ,ਤੰਦਰੁਸਤੀ ਅਤੇ ਜ਼ਿੰਦਗੀ ਦੇ ਹਰ ਮੁਕਾਮ ਚ ਤਰੱਕੀਆ ਬਖ਼ਸ਼ੇ ॥

22/11/2023
Visakhi Nagar Kirtan 2023
23/04/2023

Visakhi Nagar Kirtan 2023

Please help him and his family
18/12/2021

Please help him and his family

01/07/2021
ਜਮਹੂਰੀਅਤਲੋਕ-ਤੰਤਰ ਦੇ ਹੱਕ ਚ ਨੀਲੇ ਚਿੱਟੇ ਖੁੱਲ ਕੇ ਕਿਉਂ ਨਹੀਂ ਬੋਲਦੇ?ਯਾਦ ਰੱਖਿਉ ਅਮਰੀਕਾ ਚ ਜਦੋਂ ਇੱਕ ਪੁਲਿਸ ਵਾਲੇ ਨੇ ਸ਼ਿਆਹ(ਕਾਲੇ) ਰੰਗ ਦ...
31/01/2021

ਜਮਹੂਰੀਅਤ
ਲੋਕ-ਤੰਤਰ
ਦੇ ਹੱਕ ਚ
ਨੀਲੇ ਚਿੱਟੇ ਖੁੱਲ ਕੇ ਕਿਉਂ ਨਹੀਂ ਬੋਲਦੇ?
ਯਾਦ ਰੱਖਿਉ ਅਮਰੀਕਾ ਚ ਜਦੋਂ
ਇੱਕ ਪੁਲਿਸ ਵਾਲੇ ਨੇ
ਸ਼ਿਆਹ(ਕਾਲੇ) ਰੰਗ ਦੇ ਵਿਅਕਤੀ ਦੀ ਧੌਣ ਤੇ ਗੋਡਾ ਰੱਖਿਆ ਸੀ
ਤਾ ਉਸ ਦੇ ਵਿਰੋਧ ਚ ਸਾਰੇ ਅਮਰੀਕਾ ਦੇ ਨਾਗਰਿਕ ਇੱਕ ਜੁੱਟ ਹੋ ਕੇ
ਪੁਲਿਸ ਦਾ ਵਿਰੋਧ ਕਰਨ ਲੱਗ ਪਏ ਸੀ ,
ਹੁਣ ਜਦੋਂ ਸਾਡੇ ਸਿੰਘ ਨੂੰ ਜੋ ਕਿ ਅੰਦੋਲਨ ਚ ਲੰਗਰ ਦੀ ਸੇਵਾ ਪਿਛਲੇ ਦੋ ਮਹੀਨੇ ਤੋਂ ਕਰ ਰਿਹਾ ਸੀ,ਪਤਾ ਲੱਗਾ ਉਸ ਸਿੰਘ ਕੋਲ ਤਾ ਜ਼ਮੀਨ ਵੀ ਹੈ ਨਹੀਂ ਸੀ, ਪਰ ਜ਼ਮੀਰ ਜਾਗਦੀ ਸੀ ਤਾ ਹੀ ਆਰ ਐਸ ਐਸ ਅਤੇ ਮੋਦੀ/ਗੋਦੀ ਦੀ ਔਲਾਦ ਅਤੇ
ਇੰਨਾਂ ਦੇ ਵਿਕਾਉ ਮੀਡੀਏ ਤੋਂ ਜਰ ਨਹੀਂ ਹੋਇਆ ।
ਇਤਿਹਾਸ ਯਾਦ ਕਰੋ ਬੇਸ਼ਰਮੋ ਤੁਹਾਡੀਆਂ ਬਹੂ ਬੇਟੀਆਂ ਦੀ ਰੱਖਿਆ ਵੀ ਇੰਨਾਂ ਨੇ ਹੀ ਕੀਤੀ ਸੀ।
ਦੂਜਾ ਕਾਰਾ ਇੰਨਾਂ ਨੇ ਲੋਕ-ਤੰਤਰ ਦੇ ਚੌਥੇ ਥੰਮ ਮੰਨੇ ਜਾਂਦੇ ਪੱਤਰਕਾਰਤਾ ਦੇ ਮੁਲਾਜ਼ਮ ਮਨਦੀਪ ਪੂਨੀਆ ਨੂੰ ਅਗਵਾ ਕਰ ਲੋਕ-ਤੰਤਰੀ ਕਦਰਾ ਕੀਮਤਾਂ ਨੂੰ ਵੀਰੋ-ਲੀਰ ਕੀਤਾ।
ਸਾਡੇ ਸਿੰਘ ਤਾ ਅਜੇ ਵੀ ਸਭ ਦਾ ਭਲਾ ਚਾਹੁੰਦੇ ਹਨ।
ਪਰਮਿੰਦਰ ਸਿੰਘ ਵਾਂਦਰ
ਸਰੀ ਪਿੰਡ ਮਿੱਤਰਾਂ ਦਾ

24/01/2021
Surrey, British Columbia
31/12/2020

Surrey, British Columbia

Address

Sarawan
Jaito

Website

Alerts

Be the first to know and let us send you an email when E.T.T Faridkot posts news and promotions. Your email address will not be used for any other purpose, and you can unsubscribe at any time.

Shortcuts

Share

Category