GHS Roomi - LDH

GHS Roomi - LDH Contact information, map and directions, contact form, opening hours, services, ratings, photos, videos and announcements from GHS Roomi - LDH, School, GHS Roomi, Teh Jagraon, ldh, Jagraon.

Bangles Day activities
31/12/2025

Bangles Day activities

31/12/2025
31/12/2025
23/12/2025

Educational Trip of Sixth Class students to Lala Lajpat Rai Memorial Hall Dhudike

ਅੱਜ ਸਰਕਾਰੀ ਹਾਈ ਸਕੂਲ ਰੂੰਮੀ ਵਿਖੇ 'ਬੀਰ ਬਾਲ ਦਿਵਸ' ਮਨਾਇਆ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯ...
23/12/2025

ਅੱਜ ਸਰਕਾਰੀ ਹਾਈ ਸਕੂਲ ਰੂੰਮੀ ਵਿਖੇ 'ਬੀਰ ਬਾਲ ਦਿਵਸ' ਮਨਾਇਆ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੂਰੇ ਪਰਿਵਾਰ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਵੀ ਦੱਸਿਆ ਗਿਆ। (23.12.2025)

20/12/2025

ਅੱਜ (20.12.2025) ਦੀ Mega PTM

Math Mela Exhibition Competition under RAA ਵਿੱਚੋਂ ਸਰਕਾਰੀ ਹਾਈ ਸਕੂਲ ਰੂੰਮੀ ਦੀਆਂ ਦੋ ਵਿਦਿਆਰਥਣਾਂ ਨੇ ਅਲੱਗ ਅਲੱਗ ਦੋ ਈਵੈਂਟ ਵਿੱਚ ਤੀ...
19/12/2025

Math Mela Exhibition Competition under RAA ਵਿੱਚੋਂ ਸਰਕਾਰੀ ਹਾਈ ਸਕੂਲ ਰੂੰਮੀ ਦੀਆਂ ਦੋ ਵਿਦਿਆਰਥਣਾਂ ਨੇ ਅਲੱਗ ਅਲੱਗ ਦੋ ਈਵੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ। ਦੋਵੇਂ ਵਿਦਿਆਰਥਣਾਂ ਨੂੰ ਇਸ ਪ੍ਰਾਪਤੀ ਲਈ ਬਹੁਤ ਬਹੁਤ ਮੁਬਾਰਕਾਂ

19/12/2025

ਅੱਜ ਸਵੇਰ ਦੀ ਸਭਾ ਵਿੱਚ ਛੇਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਛੋਟੀ ਜਿਹੀ ਅੰਗਰੇਜ਼ੀ ਵਿਸ਼ੇ ਦੀ ਗਰੁੱਪ ਐਕਟੀਵਿਟੀ

Address

GHS Roomi, Teh Jagraon, Ldh
Jagraon
142030

Website

Alerts

Be the first to know and let us send you an email when GHS Roomi - LDH posts news and promotions. Your email address will not be used for any other purpose, and you can unsubscribe at any time.

Shortcuts

Share

Category