Notes UGC /NET Punjabi/MasterCadre/TET/Lecturer

Notes UGC /NET Punjabi/MasterCadre/TET/Lecturer Provide Books, NOTES OF PUNJABI SUBJECT Related to MASTER CADRE UGC NET/JRF/PSTET/CTET/ETT+Previous Q

18/12/2023
18/12/2023
18/12/2023

#*ਵਾਕ ਦੋਸ਼* # :-

ਪ੍ਰਕਰਣ ਭੰਗ : ਵਿਧੀ ਪੂਰਵਕ ਬਿਆਨ ਦੀ ਥਾਂ ਆਉਣ ਵਾਲੇ, ਸਵੈ-ਵਿਰੋਧ ਵਾਲੇ, ਵਾਕ-ਦੋਸ਼ ਨੂੰ ਪ੍ਰਕਰਣ ਭੰਗ ਦਾ ਨਾਂ ਦਿੱਤਾ ਜਾਂਦਾ ਹੈ।

ਪ੍ਰਸਿੱਧਤਾ ਤਿਆਗ : ਇਸ ਨੂੰ 'ਅੰਧ ਦੇਸ਼' ਵੀ ਆਖਦੇ ਹਨ। ਇਹ ਦੇਸ਼ ਉੱਥੇ ਹੁੰਦਾ ਹੈ, ਜਿੱਥੇ ਪ੍ਰਸਿੱਧ ਕਾਵਿ ਪਰੰਪਰਾ ਨੂੰ ਤਜਿਆ ਗਿਆ ਹੋਵੇ।

ਅਕ੍ਰਮਤਾ ਜਾਂ ਕ੍ਰਮਹੀਣਤਾ : ਵਾਕਾਂ ਵਿਚ ਪਰਸਪਰ ਕ੍ਰਮ ਦੀ ਅਣਹੋਂਦ ਦੇ ਦੇਸ਼ ਨੂੰ ਅਕ੍ਰਮਤਾ ਜਾਂ ਕ੍ਰਮਹੀਣਤਾ ਆਖਦੇ ਹਨ।

ਗਰਭਿਤਾ : ਕਿਸੇ ਵਾਕ ਦੀ ਅਜਿਹੀ ਰਚਨਾ ਜਿਸ ਵਿਚ ਕੋਈ ਦੂਜਾ ਵਾਕ ਘੁਸੜਦਾ ਜਾਪੇ, ਗਰਭਿਤਾ ਨਾਂ ਦਾ ਦੋਸ਼ ਉਤਪੰਨ ਕਰਦਾ ਹੈ।

ਸੰਕੀਰਣਤਾ : ਜਦੋਂ ਵਾਕ ਦਾ ਕੋਈ ਪਦ ਕਿਸੇ ਦੂਜੇ ਵਾਕ ਵਿਚ ਘੁਸੜ ਰਿਹਾ ਜਾਪੇ, ਉੱਥੇ ਸੰਕੀਰਣਤਾ ਨਾਂ ਦਾ ਦੋਸ਼ ਹੁੰਦਾ ਹੈ।

ਅਸਥਾਨਪਦ : ਇਹ ਦੋਸ਼ ਉੱਥੇ ਹੁੰਦਾ ਹੈ ਜਿੱਥੇ ਵਾਕ ਵਿਚ ਕਿਸੇ ਪਦ ਨੂੰ ਆਪਣੀ ਉਚਿਤ ਥਾਂ ਦੀ ਬਜਾਏ ਕਿਸੇ ਹੋਰ ਥਾਂ ਟਿਕਾਇਆ ਜਾਵੇ।

ਅਨਭਿਹਿਤ ਵਾ : ਜਿੱਥੇ ਲੋੜੀਂਦੀ ਗੱਲ ਆਖਣੀ ਰਹਿ ਜਾਵੇ ਉੱਥੇ ਅਨਭਿਹਿਤ ਵਾਕ ਦੋਸ਼ ਹੁੰਦਾ ਹੈ।

02/10/2023

UGC NET December 2023 Application Form
(National Testing Agency (NTA))
Course Name – UGC National Eligibility Test NET / JRF December 2023
IMPORTANT DATES

• Starting Date – 30 September 2023

• Last Date – 28 October 2023

• Pay Exam Fee – 30 October 2023

• Online Exam Date – 06 -22 December 2023

• Admit Card Available – Notified Soon

• Result Declared – Notified Soon

APPLICATION FEE

• General – Rs. 1150/-

• OBC / EWS – Rs.600/-

• SC / ST / PH – Rs.325/-

Payment will be made through Net Banking/Debit Card/Credit Card/E Challan

18/08/2023

ctet admit card available now

ਜਸਵੰਤ ਸਿੰਘ ਕੰਵਲ ਦੀਆਂ ਰਚਨਾਵਾਂ /ਪੁਸਤਕਾਂ, ਨਾਮ ਜ਼ਰੂਰ ਯਾਦ ਰੱਖਿਓ
27/07/2023

ਜਸਵੰਤ ਸਿੰਘ ਕੰਵਲ ਦੀਆਂ ਰਚਨਾਵਾਂ /ਪੁਸਤਕਾਂ, ਨਾਮ ਜ਼ਰੂਰ ਯਾਦ ਰੱਖਿਓ

ਆਖ਼ਰੀ ਮਿਤੀ 25 ਜੁਲਾਈ 2023
21/07/2023

ਆਖ਼ਰੀ ਮਿਤੀ 25 ਜੁਲਾਈ 2023

Address

Jagraon

Website

Alerts

Be the first to know and let us send you an email when Notes UGC /NET Punjabi/MasterCadre/TET/Lecturer posts news and promotions. Your email address will not be used for any other purpose, and you can unsubscribe at any time.

Contact The School

Send a message to Notes UGC /NET Punjabi/MasterCadre/TET/Lecturer:

Shortcuts

Share

Category