Sher E Punjab Sports Academy

Sher E Punjab Sports Academy Sher E punjab Sports Academy Chakar

ਮੁਬਾਰਕਾਂ SPSA ਅਕੈਡਮੀ Punjab FC champion of junior I league u16Prabhjot of our academy playing member of this team.He pla...
17/05/2026

ਮੁਬਾਰਕਾਂ SPSA ਅਕੈਡਮੀ
Punjab FC champion of junior I league u16
Prabhjot of our academy playing member of this team.He played very well.👏👏👏👏ਦੇਗ ਤੇਗ ਫਤਿਹ #

ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਵਗੀ ਕਿ ਆਪਣੀ ਅਕੈਡਮੀ ਦੀ ਬਾਕਸਿੰਗ ਖਿਡਾਰਨ ਖੁਸ਼ਵੀਰ ਕੌਰ ਜੋ ਜੂਨੀਅਰ ਨੈਸ਼ਨਲ ਵਿੱਚ ਮੈ...
23/04/2026

ਸਤਿ ਸ੍ਰੀ ਅਕਾਲ ਜੀ ਸਾਰਿਆ ਨੂੰ ਤੁਹਾਨੂੰ ਜਾਣ ਕੇ ਖੁਸ਼ੀ ਹੋਵਗੀ ਕਿ ਆਪਣੀ ਅਕੈਡਮੀ ਦੀ ਬਾਕਸਿੰਗ ਖਿਡਾਰਨ ਖੁਸ਼ਵੀਰ ਕੌਰ ਜੋ ਜੂਨੀਅਰ ਨੈਸ਼ਨਲ ਵਿੱਚ ਮੈਡਲਿਸਟ ਹੈ ਦੀ ਜੂਨੀਅਰ ਇੰਡੀਆ ਕੈਂਪ ਵਿੱਚ ਸਿਲੈਕਸ਼ਨ ਹੋਈ ਹੈ ਜੋ ਪਟਿਆਲੇ ਐੱਨ.ਆਈ. ਐੱਸ.ਵਿੱਚ ਲੱਗਿਆ ਹੋਇਆ ਹੈ । ਇਸ ਉਪਲੱਬਧੀ ਨੇ ਸਮੂਹ ਨਗਰ ਨਿਵਾਸੀਆਂ ਅਤੇ ਸ਼ੇਰ ਏ ਪੰਜਾਬ ਸਪੋਰਟਸ ਅਕੈਡਮੀ ਦਾ ਮਾਣ ਵਧਾਇਆ ਹੈ। # ਦੇਗ ਤੇਗ ਫਤਿਹ # spsa # chakar #

22/04/2026

Sher E Punjab sports academy’s boxer Sukhdeep Chakria

ਦੇਗ ਤੇਗ ਫਤਿਹ
14/04/2026

ਦੇਗ ਤੇਗ ਫਤਿਹ

12/04/2026

ਸੁਖਦੀਪ ਸਿੰਘ ਦੇ ਆਪਣੀ ਪ੍ਰੋਫੈਸ਼ਨਲ ਫਾਇਟ ਜਿੱਤਣ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ 🎉🎉🥳🥳

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏ਵਧਾਈਆਂ ਸਾਰੇ ਐਸ.ਪੀ.ਐਸ.ਏ. ਪਰਿਵਾਰ  ਅਤੇ ਪਿੰਡ ਵਾਸੀਆਂ ਨੂੰ ਆਪਣੀ ਸੇ਼ਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲ...
11/04/2026

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ 🙏
ਵਧਾਈਆਂ ਸਾਰੇ ਐਸ.ਪੀ.ਐਸ.ਏ. ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਆਪਣੀ ਸੇ਼ਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ ਚਕਰ ਦੀ ਬਾਕਸਰ ਖੁਸ਼ਵੀਰ ਕੌਰ ਨੇ ਜੂਨੀਅਰ ਨੈਸ਼ਨਲ ਟੂਰਨਾਮੈਂਟ ਵਿੱਚ ਭਾਗ ਲਿਆ ਅਤੇ ਤੀਸਰੇ ਸਥਾਨ ਤੇ ਰਹੀ। ਖੁਸ਼ਵੀਰ ਦੇ ਕਾਂਸੀ ਦਾ ਤਗਮਾ ਜਿੱਤਣ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। # ਦੇਗ ਤੇਗ # spsa # chakat #

Spsa family  # ਦੇਗ ਤੇਗ ਫਤਿਹ  # spsa chakar #
04/04/2026

Spsa family # ਦੇਗ ਤੇਗ ਫਤਿਹ # spsa chakar #

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਸਾਰਿਆਂ  🙏 ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਖੇਡ ਨਰਸਰੀ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲ...
05/03/2026

ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ ਸਾਰਿਆਂ 🙏 ਮੈਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਖੇਡ ਨਰਸਰੀ ਸ਼ੇਰ-ਏ-ਪੰਜਾਬ ਸਪੋਰਟਸ ਐਂਡ ਵੈਲਫੇਅਰ ਕਲੱਬ, ਚਕਰ ਦੇ 6 ਜੂਨੀਅਰ ਮੁੱਕੇਬਾਜ਼ ਲੜਕੀਆਂ ਨੇ ਰਾਜ ਪੱਧਰੀ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ 2 ਸੋਨੇ ਦੇ ਤਗਮੇ, 2 ਚਾਂਦੀ ਦੇ ਤਗਮੇ ਅਤੇ 1 ਕਾਂਸੀ ਦਾ ਤਗਮਾ ਜਿੱਤਿਆ। ਮੈਂ ਇਸ ਲਈ ਸਾਰਿਆਂ ਨੂੰ ਦਿਲੋਂ ਵਧਾਈ ਦਿੰਦਾ ਹਾਂ..

ਵਹਿਗੁੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਸ਼ੇਰ ਏ ਪੰਜਾਬ ਸਪੋਰਟਸ ਅਕੈਡਮੀ ਚਕਰ ਫੁੱਟਬਾਲ ਕੱਪ ਪਹਿਲਾ ਸਥਾਨ   - ਗਾਲਿਬ ਕਲਾਂ 51000ਦੂਜਾ...
03/03/2026

ਵਹਿਗੁੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਸ਼ੇਰ ਏ ਪੰਜਾਬ ਸਪੋਰਟਸ ਅਕੈਡਮੀ ਚਕਰ ਫੁੱਟਬਾਲ ਕੱਪ
ਪਹਿਲਾ ਸਥਾਨ - ਗਾਲਿਬ ਕਲਾਂ 51000
ਦੂਜਾ ਸਥਾਨ - ਸੇਰ ਏ ਪੰਜਾਬ ਚਕਰ 41000
ਬੈਸਟ ਪਲੇਅਰ- ਚੈਨੀ (ਚਕਰ)
ਬੈਸਟ ਪਲੇਅਰ- ਹਰਪ੍ਰੀਤ ਸਿੰਘ (ਗਾਲਿਬ ਕਲਾਂ )
ਦਰਸ਼ਕਾਂ ਲਈ ਫਰੀ ਲੱਕੀ ਡਰਾਅ ਰਾਹੀਂ ਸਾਇਕਲ ਤੇ ਡਿਨਰ ਸੈਟ ਦਿੱਤਾ ਗਿਆ। ਗ੍ਰਾਮ ਪੰਚਾਇਤ,ਕੋ ਆਪ੍ਰੇਟਿਵ ਸੋਸਾਇਟੀ , ਗੁਰੂਦੁਆਰਾ ਪ੍ਰਬੰਧਕ ਕਮੇਟੀ , ਐਨ ਆਰ ਆਈ ਵੀਰ , ਸਮੂਹ ਨਗਰ ਨਿਵਾਸੀ , ਸਾਡੀਆਂ ਮਾਵਾਂ ਭੈਣਾਂ ਅਤੇ ਜਿਸ ਵੀਰ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਆ ਸਭ ਦਾ ਦਿਲੋਂ ਧੰਨਵਾਦ ਕਰਦੇ ਹਾਂ । ਦੇਗ ਤੇਗ ਫਤਿਹ । spsa # chakar #

ਸ਼ੇਰ ਏ ਪੰਜਾਬ ਸਪੋਰਟਸ ਅਕੈਡਮੀ ਵੱਲੋੰ ਕਰਵਾਏ ਗਏ ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ ਦੇ ਯਾਦਗਾਰ ਪਲ।  ਦੇਗ ਤੇਗ ਫਤਿਹ।
02/03/2026

ਸ਼ੇਰ ਏ ਪੰਜਾਬ ਸਪੋਰਟਸ ਅਕੈਡਮੀ ਵੱਲੋੰ ਕਰਵਾਏ ਗਏ ਤਿੰਨ ਰੋਜਾ ਫੁੱਟਬਾਲ ਟੂਰਨਾਮੈਂਟ ਦੇ ਯਾਦਗਾਰ ਪਲ। ਦੇਗ ਤੇਗ ਫਤਿਹ।

Football tournament  # ਦੇਗ ਤੇਗ ਫਤਿਹ  #
22/02/2026

Football tournament # ਦੇਗ ਤੇਗ ਫਤਿਹ #

Address

Jagraon
142035

Website

Alerts

Be the first to know and let us send you an email when Sher E Punjab Sports Academy posts news and promotions. Your email address will not be used for any other purpose, and you can unsubscribe at any time.

Shortcuts

Share

Category