Bal Bal Sewa

Call Directions Contact the school

Bal Bal Sewa Bal Bal Sewa Society is group only regarding Social work all type and do best with all helpful person's, education events.

बल बल सेवा परिवार की तरफ से आप सभी को शिवरात्रि की हार्दिक शुभकामनायें।धन्यवाद बल बल सेवा
01/03/2022

बल बल सेवा परिवार की तरफ से आप सभी को शिवरात्रि की हार्दिक शुभकामनायें।
धन्यवाद
बल बल सेवा

Society President Harkrishan Kajla Meeting today with Director Carmelite Social Services Director Father Abraham at Moun...
28/02/2022

Society President Harkrishan Kajla Meeting today with Director Carmelite Social Services Director Father Abraham at Mount Carmel School Kakkon, Also received Calander 2022.
Thanks
Bal Bal sewa

ਬਲ ਬਲ ਸੇਵਾ ਦੇ ਬਹੁਤ ਹੀ ਸਤਿਕਾਰ ਯੋਗ ਸਾਥੀ ਅਤੇ ਟੀਮ ਮੈਂਬਰ ਪੰਕਜ ਗਰਗ ਜੀ ਅਤੇ ਰਿਤਿਕਾ ਗਰਗ ਜੀ ਨੂੰ ਵਿਆਹ ਦੀ ਵਰੇ ਗੰਢ ਦੀ ਬਹੁਤ ਬਹੁਤ ਮੁਬਾਰ...
24/02/2022

ਬਲ ਬਲ ਸੇਵਾ ਦੇ ਬਹੁਤ ਹੀ ਸਤਿਕਾਰ ਯੋਗ ਸਾਥੀ ਅਤੇ ਟੀਮ ਮੈਂਬਰ ਪੰਕਜ ਗਰਗ ਜੀ ਅਤੇ ਰਿਤਿਕਾ ਗਰਗ ਜੀ ਨੂੰ ਵਿਆਹ ਦੀ ਵਰੇ ਗੰਢ ਦੀ ਬਹੁਤ ਬਹੁਤ ਮੁਬਾਰਕਬਾਦ ਜੀ।
ਧੰਨਵਾਦ ਜੀ
ਬਲ ਬਲ ਸੇਵਾ

ਬਲ ਬਲ ਸੇਵਾ ਪਰਿਵਾਰ ਵਲੋਂ ਆਪ ਸਭ ਨੂੰ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ।ਧੰਨਵਾਦ ਜੀ ਬਲ ਬਲ ਸੇਵਾ
16/02/2022

ਬਲ ਬਲ ਸੇਵਾ ਪਰਿਵਾਰ ਵਲੋਂ ਆਪ ਸਭ ਨੂੰ ਗੁਰੂ ਰਵਿਦਾਸ ਜੀ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਜੀ।
ਧੰਨਵਾਦ ਜੀ
ਬਲ ਬਲ ਸੇਵਾ

ਬਲ ਬਲ ਸੇਵਾ ਪਰਿਵਾਰ ਵਲੋਂ ਆਪ ਸਭ ਨੂੰ ਬਸੰਤ ਪੰਚਮੀ ਦੀ ਬਹੁਤ ਬਹੁਤ ਮੁਬਾਰਕਬਾਦ ਜੀ।ਧੰਨਵਾਦ ਜੀ ਬਲ ਬਲ ਸੇਵਾ
05/02/2022

ਬਲ ਬਲ ਸੇਵਾ ਪਰਿਵਾਰ ਵਲੋਂ ਆਪ ਸਭ ਨੂੰ ਬਸੰਤ ਪੰਚਮੀ ਦੀ ਬਹੁਤ ਬਹੁਤ ਮੁਬਾਰਕਬਾਦ ਜੀ।
ਧੰਨਵਾਦ ਜੀ
ਬਲ ਬਲ ਸੇਵਾ

ਬਲ ਬਲ ਸੇਵਾ ਦੇ ਬਹੁਤ ਹੀ ਸਤਿਕਾਰ ਯੋਗ ਸਾਥੀ ਅਤੇ ਟੀਮ ਮੈਂਬਰ( ਸੋਸ਼ਲ ਮੀਡੀਆ ਪ੍ਰਧਾਨ) ਰਾਹੁਲ ਗਾਂਧੀ ਜੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾ...
01/02/2022

ਬਲ ਬਲ ਸੇਵਾ ਦੇ ਬਹੁਤ ਹੀ ਸਤਿਕਾਰ ਯੋਗ ਸਾਥੀ ਅਤੇ ਟੀਮ ਮੈਂਬਰ( ਸੋਸ਼ਲ ਮੀਡੀਆ ਪ੍ਰਧਾਨ) ਰਾਹੁਲ ਗਾਂਧੀ ਜੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਜੀ ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ ਅਤੇ ਸਭ ਖੁਸ਼ੀਆਂ ਨਾਲ ਨਿਵਾਜੇ ਅਤੇ ਤੁਸੀਂ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਕਰਦੇ ਰਹੋ।
ਧੰਨਵਾਦ ਜੀ
ਬਲ ਬਲ ਸੇਵਾ

गणतंत्र दिवस की आप सभी को हार्दिक शुभकामनायें
26/01/2022

गणतंत्र दिवस की आप सभी को हार्दिक शुभकामनायें

ਸੰਸਥਾ ਦੇ ਬਹੁਤ ਹੀ ਸਤਿਕਾਰ ਯੋਗ ਸਾਥੀ ਅਤੇ ਟੀਮ ਮੈਂਬਰ ਸੁਰਿੰਦਰ ਸਿੰਘ ਜੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਜੀ। ਪਰਮਾਤਮਾ ਤੁਹਾਨੂੰ ਲੰ...
21/01/2022

ਸੰਸਥਾ ਦੇ ਬਹੁਤ ਹੀ ਸਤਿਕਾਰ ਯੋਗ ਸਾਥੀ ਅਤੇ ਟੀਮ ਮੈਂਬਰ ਸੁਰਿੰਦਰ ਸਿੰਘ ਜੀ ਨੂੰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਬਾਦ ਜੀ। ਪਰਮਾਤਮਾ ਤੁਹਾਨੂੰ ਲੰਬੀ ਉਮਰ ਦੇਵੇ ਅਤੇ ਸਭ ਖੁਸ਼ੀਆਂ ਨਾਲ ਨਿਵਾਜੇ ਅਤੇ ਤੁਸੀਂ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਕਰਦੇ ਰਹੋ।
ਧੰਨਵਾਦ ਜੀ
ਬਲ ਬਲ ਸੇਵਾ

बल बल सेवा परिवार की तरफ से आप सभी लोहड़ी की हार्दिक शुभकामनायें।
13/01/2022

बल बल सेवा परिवार की तरफ से आप सभी लोहड़ी की हार्दिक शुभकामनायें।

09/01/2022
ਐਕਸੀਡੈਂਟ ਦੇ ਪ੍ਰਭਾਵ ਤੋਂ ਬਚਾਓ ਸੰਸਥਾ ਵਲੋਂ ਚਲ ਰਹੀ ਰਿਫਲੇਕਟਰ ਟੇਪ ਗਤੀਵਿਧੀ ਦੌਰਾਨ ਟੀਮ ਬਲ ਬਲ ਸੇਵਾ ਸਵੇਰੇ 7 ਤੋਂ 9। ਧੰਨਵਾਦ ਜੀ ਪਹੁੰਚਣ ...
02/01/2022

ਐਕਸੀਡੈਂਟ ਦੇ ਪ੍ਰਭਾਵ ਤੋਂ ਬਚਾਓ ਸੰਸਥਾ ਵਲੋਂ ਚਲ ਰਹੀ ਰਿਫਲੇਕਟਰ ਟੇਪ ਗਤੀਵਿਧੀ ਦੌਰਾਨ ਟੀਮ ਬਲ ਬਲ ਸੇਵਾ ਸਵੇਰੇ 7 ਤੋਂ 9। ਧੰਨਵਾਦ ਜੀ ਪਹੁੰਚਣ ਵਾਲੇ ਸਤਿਕਾਰ ਯੋਗ ਸਾਥੀਆਂ ਦਾ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਸੇਵਾ ਸਫਲ ਹੋ ਸਕੀ। ਗਤੀਵਿਧੀ ਤੋਂ ਵਾਅਦ ਰਾਮਾ ਦੇ ਬਰੇਕ ਫਾਸਟ ਪੁੜੀ ਸ਼ੋਲੇ।
ਧੰਨਵਾਦ ਜੀ
ਬਲ ਬਲ ਸੇਵਾ

ਸੰਸਥਾ ਵਲੋਂ ਨਵੇਂ ਸਾਲ ਦੇ ਸ਼ੁੱਭ ਅਵਸਰ ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਤੇ ਬਸ ਸਟੈਂਡ ਦੁੱਧ, ਬਿਸਕੁਟ ਅਤੇ ਕੈਲੇ ਦੀ ਸੇਵਾ ਕੀਤੀ ਗਈ। ਇਸ ਮੋ...
01/01/2022

ਸੰਸਥਾ ਵਲੋਂ ਨਵੇਂ ਸਾਲ ਦੇ ਸ਼ੁੱਭ ਅਵਸਰ ਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਅਤੇ ਬਸ ਸਟੈਂਡ ਦੁੱਧ, ਬਿਸਕੁਟ ਅਤੇ ਕੈਲੇ ਦੀ ਸੇਵਾ ਕੀਤੀ ਗਈ। ਇਸ ਮੋਕੇ ਅਨਮੋਲ ਜੈਨ ਜੀ, ਲੱਕੀ ਲਲਿਤ ਜੀ, ਰਾਣਾ ਜੀ, ਵਲੋਂ ਮੁੱਖ ਤੋਰ ਤੇ ਪਹੁੰਚ ਹਾਜਰੀ ਲੁਆਈ ਗਈ ਅਤੇ ਸਾਡੇ ਟੀਮ ਮੈਬਰਸ ਹਰਕ੍ਰਿਸ਼ਨ ਕਜੱਲਾ ਜੀ, ਯੋਗੇਸ਼ ਚੰਦਰ ਜੀ, ਵਿਕਰਾਂਤ ਚਾਵਲਾ ਜੀ, ਗੁਰਜੀਤ ਸਿੰਘ ਜੀ, ਪੰਕਜ ਗਰਗ ਜੀ,ਸ਼ਵਿੰਦਰ ਬਾਲੀ ਜੀ ਵਲੋਂ ਸੇਵਾ ਨਿਭਾਈ ਗਈ।
ਸਭ ਦਾ ਬਹੁਤ ਬਹੁਤ ਧੰਨਵਾਦ ਜੀ ਇਸ ਗਤੀਵਿਧੀ ਨੂੰ ਸਫਲ ਬਣਾਉਣ ਲਈ। ਜਿਨ੍ਹਾਂ ਸਾਥੀਆਂ ਵਲੋਂ ਸੇਵਾ ਨਿਭਾਈ ਗਈ ਪਰਮਾਤਮਾ ਮਹਿਰ ਭਰਿਆ ਹਥ ਰੱਖੇ ਅਤੇ ਸਭ ਖੁਸ਼ੀਆਂ ਨਾਲ ਨਿਵਾਜੇ ਅਤੇ ਤੁਸੀਂ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਕਰਦੇ ਰਹੋ।
ਧੰਨਵਾਦ ਜੀ
ਬਲ ਬਲ ਸੇਵਾ

Address

Hoshiarpur
146001

Telephone

+918360243936

Website

Alerts

Be the first to know and let us send you an email when Bal Bal Sewa posts news and promotions. Your email address will not be used for any other purpose, and you can unsubscribe at any time.

Contact The School

Send a message to Bal Bal Sewa:

Shortcuts

Share