Sant Hari Singh Memorial College For Women

Sant Hari Singh Memorial College For Women

Share

Sant Hari Singh Memorial College for Women Chella-Makhsuspur provide Bachelor degree courses and diploma courses in Arts .

Photos from Sant Hari Singh Memorial College For Women's post 03/11/2021

ਬੰਦੀ-ਛੋੜ ਦਿਵਸ ਅਤੇ ਦਿਵਾਲੀ ਮੁਬਾਰਕ ੨੦੨੧-੨੨.

Photos from Sant Hari Singh Memorial College For Women's post 03/11/2021

" ਪੰਜਾਬੀ-ਮਾਹ ਨਵੰਬਰ ੧ ਤੋਂ ਨਵੰਬਰ ੩੦"ਦੀ ਸ਼ੁਰੂਆਤ:ਕਾਲਜ ਵਿਖੇ " ਪੰਜਾਬੀ ਬੋਲੀ ਦੇ ਸੰਦਰਭ ਵਿੱਚ " ਵਿਸ਼ੇ
ਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਤਸਵੀਰਾਂ ਦੀ ਜ਼ੁਬਾਨੀ ....

10/10/2021

ਨਿੱਘੀਆਂ ਯਾਦਾਂ ਼਼਼਼

Photos from Sant Hari Singh Memorial College For Women's post 10/07/2021

ਤਰੀਖ਼ ੦੯/੦੭/੨੦੨੧ ਨੂੰ ਯੂਥ ਸਰਵਿਸਿਜ਼ ਹੁਸ਼ਿਆਰਪੁਰ ਕਪੂਰਥਲਾ ਅਤੇ ਮੋਗਾ ਦੀ ਐਡਵੋਕੇਸੀ ਮੀਟਿੰਗ (ਆਨ-ਲਾਈਨ)ਹੋਈ,ਜਿਸ ਦੌਰਾਨ ਮਾਹਿਰਾਂ ਨੇ ਕੋਰੋਨਾ, ਟੀਬੀ ਅਤੇ ਏਡਜ਼ (ਐਚ ਆਈ ਵੀ) ਸੰਬੰਧੀ ਵਿਦਵਤਾ ਭਰਪੂਰ ਜਾਣਕਾਰੀ ਸਾਂਝੀ ਕੀਤੀ। ਕਾਲਜ ਦੇ ਰੈੱਡ-ਰਿੱਬਨ ਕਲੱਬ ਤੇ ਐਨ.ਐਸ. ਐਸ. ਦੇ ਵਲੰਟੀਅਰਜ਼ ਅਤੇ ਇੰਚਾਰਜ ਪ੍ਰਾ-ਅਧਿਆਪਕ ਵਲੋਂ ਸ਼ਿਰਕਤ ਕੀਤੀ ਗਈ।👇

29/06/2021

ਨਿੱਘੀ ਯਾਦ: ਸਵਰਗਵਾਸੀ ਸੰਤ ਬਲਵੀਰ ਸਿੰਘ ਜੀ ਅਤੇ ਸਵਰਗਵਾਸੀ ਸੰਤ ਜਸਵੰਤ ਸਿੰਘ ਜੀ।

29/06/2021

ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵੋਮੈਨ,ਚੇਲਾ-ਮਖਸੂਸਪੁਰ, ਹੁਸ਼ਿਆਰਪੁਰ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਮਾਣਯੋਗ ਸੰਤ ਬਾਬਾ ਜਸਵੰਤ ਸਿੰਘ ਜੀ(ਡੇਰਾ ਮੰਨਣਹਾਣਾ)ਜੋ ਕਿ ਮਿਤੀ ੨੮/੬/੨੧ ਨੂੰ ਪ੍ਰਲੋਕ ਗਮਨ ਕਰ ਗਏ ਹਨ ਜੀ👇

09/06/2021

ਮਿਤੀ,4/6/2021 ਨੂੰ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ,ਚੇਲਾ-ਮਖ਼ਸੂਸਪੁਰ,ਹੁਸ਼ਿਆਰਪੁਰ ਵਿਖੇ ਸ੍ਰੀਮਾਨ ਰਾਕੇਸ਼ ਅਹੀਰ ਜੀ ਹੋਰਾਂ ਵਲੋਂ ਜ਼ਰੂਰਤ-ਮੰਦ ਵਿਦਿਆਰਥਣਾਂ ਦੀ ਫ਼ੀਸ ਅਦਾਇਗੀ ਲੲੀ ਚੈੱਕ ਦੇਣ ਉਪਰੰਤ ਉਨ੍ਹਾਂ ਨੂੰ ਸਨਮਾਨ-ਚਿੰਨ ਭੇਂਟ ਕੀਤਾ ਗਿਆ।👇

Photos from Sant Hari Singh Memorial College For Women's post 06/06/2021

ਮਿਤੀ ਜੂਨ 05,2021 ਨੂੰ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵੂਮੈਨ,ਚੇਲਾ-ਮਖਸੂਸਪੁਰ,ਹੁਸ਼ਿਆਰਪੁਰ ਦੇ ਐਂਨ ਐੱਸ ਐੱਸ ਵਲੰਟੀਅਰਜ਼ ਨੇ ਆਪਣੇ ਘਰਾਂ ਅਤੇ ਘਰਾਂ ਦੇ ਆਸ ਪਾਸ ਪੌਦੇ ਲਗਾ ਕੇ ਅਤੇ ਵਾਤਾਵਰਣ ਨੂੰ ਸਾਫ ਰੱਖਣ ਦਾ ਸੰਦੇਸ਼ ਦਿੰਦੇ ਹੋਏ ਪੋਸਟਰ ਬਣਾ ਕੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ।ਗਵਾਹੀ ਭਰਦੀਆਂ ਕੁੱਝ ਤਸਵੀਰਾਂ.....

Photos from Sant Hari Singh Memorial College For Women's post 02/05/2021

ਕਾਲਜ ਵਿਖੇ ਗੁਰੂ ਤੇਗ਼ ਬਹਾਦਰ ਜੀ
ਦੇ ੪੦੦ ਸਾਲਾ ਜਨਮ ਸ਼ਤਾਬਦੀ ਦੇ ਸੰਬੰਧ ਵਿੱਚ ਮਿਤੀ ੨੭ ਮਾਰਚ ੨੦੨੧ ਨੂੰ ਵਾਧਾ-ਵਿਖਿਆਨ (extention lecture) ਦਾ ਇੰਟਰਨੈੱਟ ਰਾਹੀਂ (online) ਆਯੋਜਨ ਕੀਤਾ ਗਿਆ। ਮਿਤੀ ੧ ਮਈ ੨੦੨੧ ਨੂੰ " ਲਿਖਤੀ ਪ੍ਸ਼ਨੋਤਰੀ ਮੁਕਾਬਲਾ " ਕਰਵਾਇਆ ਗਿਆ।ਹਰਪ੍ੀਤ ਕੌਰ ਨੇ ਪਹਿਲਾ ਅਤੇ ਪ੍ਭਜੀਤ ਕੌਰ ਨੇ ਦੂਸਰਾ ਸਥਾਨ ਹਾਸਿਲ ਕੀਤਾ। ਕੁਝ ਝਲਕੀਆਂ:-

Photos from Sant Hari Singh Memorial College For Women's post 02/12/2020

"ਪੰਜਾਬੀ ਭਾਸ਼ਾ ਨੂੰ ਸਮਰਪਿਤ ਹਫ਼ਤਾ" ਤਹਿਤ ਸੰਤ ਹਰੀ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ ਚੇਲਾ-ਮਖ਼ਸੂਸਪੁਰਵਿਖੇ ਮਿਤੀ 26ਅਤੇ27/11/20.ਨੂੰ ਵਿਦਿਆਰਥੀਆਂ ਵਲੋਂ ਲੇਖ ਮੁਕਾਬਲੇ ਅਤੇ ਸੁੰਦਰ ਲਿਖਤ ਮੁਕਾਬਲਿਆਂ ਵਿੱਚ ਉਤਸ਼ਾਹ ਸਹਿਤ ਹਿੱਸਾ ਲਿਆ ਗਿਆ ।

Photos from Sant Hari Singh Memorial College For Women's post 18/08/2020

ਸੰਤ ਬਾਬਾ ਬਲਬੀਰ ਸਿੰਘ ਜੀ ਦੀ ਸਮਾਧ ਦੀ ਬਣ ਰਹੀ ਇਮਾਰਤ ਦੀ ਉਚਾਈ 55 ਫੁੱਟ ਹੋਵੇਗੀ | ਪਵਿੱਤਰ ਸਮਾਧ ਦੀ ਸੇਵਾ ਵਾਸਤੇ ਸੰਗਤਾ ਸੀਮੈਟ , ਰੇਤਾ , ਬੱਜਰੀ , ਸਰੀਆ ਜਾਂ ਕਿਸੇ ਵੀ ਹੋਰ ਰੂਪ ਵਿੱਚ ਸੇਵਾ ਕਰ ਸਕਦੀਆ ਹਨ | ਪਵਿੱਤਰ ਸਮਾਧ ਦੇ ਨਕਸ਼ੇ ਤੁਸੀ ਇਸ ਪੋਸਟ ਵਿੱਚ ਦੇਖ ਸਕਦੇ ਹੋ | ਤੁਹਾਡੇ ਸੁਝਾਵਾ ਦੀ ਵੀ ਜਰੂਰਤ ਹੈ |
ਧੰਨਵਾਦ
ਪ੍ਬਧੰਕ ਕਮੇਟੀ ,
ਗੁਰੂਦੁਆਰਾ ਸਾਹਿਬ , ਮੰਨਣਹਾਣਾ |

Photos from Sant Hari Singh Memorial College For Women's post 18/08/2020

ਸੰਤ ਬਾਬਾ ਹਰੀ ਸਿੰਘ ਜੀ ਦੇ ਪਵਿੱਤਰ ਅਸਥਾਨ ਮੰਨਣਹਾਣਾ ਵਿਖੇ ਮਿਤੀ 16/08/2020 ਨੂੰ ਸੰਤ ਬਾਬਾ ਬਲਬੀਰ ਸਿੰਘ ਜੀ ਦੀ ਸਮਾਧ ਦੀ ਇਮਾਰਤ ਦਾ ਸ਼ੁੱਭ ਆਰੰਭ ਸੰਤ ਬਾਬਾ ਜਸਵੰਤ ਸਿੰਘ ਜੀ ਦੇ ਕਰ ਕਮਲਾ ਨਾਲ ਕੀਤਾ ਗਿਆ |

Want your school to be the top-listed School/college in Hoshiarpur?

Click here to claim your Sponsored Listing.

Location

Category

Telephone

Website

Address


Chella Makhsupur
Hoshiarpur
144519

Opening Hours

Monday 8am - 3pm
Tuesday 8am - 3pm
Wednesday 8am - 3pm
Thursday 8am - 3pm
Friday 8am - 3pm
Saturday 8am - 3pm