Govt collage hsp

Call Directions

Govt collage hsp education place

10/09/2022
01/12/2015

ਦੁਆ ਜੁਬਾਨ ਸੇ ਨਹੀ ਦਿਲ ਸੇ ਕੀ ਜਾਤੀ ਹੈ...
ਦੁਆ ਤੋ ਵੋ ਭੀ ਕਰ ਲੇਤੇ ਹੈ ਜਿਨ ਕੀ ਜ਼ੁਬਾਨ ਨਹੀ ਹੋਤੀ...।।।

13/07/2015
25/05/2015

ਛੱਡਣਾ ਤੇ ਉਹ ਮੈਨੂੰ ਵੈਸੇ ਵੀ ਚਾਹੁੰਦੀ ਸੀ ਬਸ ਮੇਰੀ ਨਿੱਕੀ
ਜਿਹੀ ਗੱਲਤੀ ਦਾ ਬਹਾਨਾ ਬਣਾ ਲਿਆ.....

11/05/2015

Ab dua jeene ki nahi___maut ki.kiya kartey hai...
Tu bhi roz marega ae dost...
Jese hum pal pal tujhe yaad kar mra krte hai...!!

11/05/2015

यूँ तो बहोत से रास्ते हैं हम तक पहुँचने के...
पर, राह ए मोहब्बत से आओगे तो फासला कम पड़ेगा..!

26/03/2015

ਮੇਰੀ ਵੀ ਉਮਰ ਸਾਰੀ ਲੱਗ ਜਾਵੇ ਤੈਨੂੰ ਨੀ,
ਤੇਰੀ ਖੁਸ਼ੀ ਨਾਲੋਂ ਵੱਧ ਪਿਆਰਾ ਕੀ ਹੈ ਦੱਸ ਮੈਨੂੰ ਨੀ,
ਮੰਗਦਾ ਹਾਂ ਖੈਰ ਤੇਰੀ, ਭਾਵੇਂ ਸਾਡਾ ਮੰਦਾ ਹਾਲ ਨੀ,
ਅਸੀਂ ਨਹੀਂ ਤਾਂ ਸਾਡੀਆਂ ਦੁਆਵਾਂ ਤੇਰੇ ਨਾਲ ਨੀ,,,,,,

24/02/2015

ਹਰ ਸਾਹ ਤੇ ਤੇਰਾ ਹੀ ਖਿਆਲ ਰਹਿੰਦਾ...
ਮੇਰੀਆਂ ਨਬਜਾਂ ਚ ਤੇਰਾ ਹੀ ਸਵਾਲ ਰਹਿੰਦਾ...
ਤੂੰ ਇੱਕ ਵਾਰ ਮੇਰੀਆਂ ਯਾਦਾਂ ਚ ਆ ਕੇ ਦੇਖ..
ਤੇਰੇ ਬਿਨਾਂ ਮੇਰਾ ਕੀ ਹਾਲ ਰਹਿੰਦਾ.......

12/02/2015

ਕਹਿੰਦੀ ਮੈਨੂੰ ਕਿਵੇਂ ਖੁਸ ਰੱਖੇਗਾ ਤੇਰੇ ਪੱਲੇ ਤਾਂ ਕੱਖ ਨੀ,, . ਮੈਂ ਕਿਹਾ : . .
ਉਹ ਕਿਹੜਾ ਖੁਸੀਆ ਮੁੱਲ ਲੈ ਲੈਦੇ ਨੇ ਜਿੰਨਾ ਕੋਲ
ਲੱਖਾਂ ਨੇ . .!!.....

02/02/2015

ਜਨਤਾ ਭਾਵੇ ਘਰ ਡੱਕਾ ਨੀ ਤੋੜਦੀ ਹੋਵੇ__
-
-
-
-
-
-
ਸਟੇਟਸ ਪਾਉਣਗੇ :- ਰੱਬਾ ਟਾਇਮ ਤੋ ਪਹਿਲਾ ਨਾ ਚੱਕ
ਲਵੀ ਜੁਮੇਵਾਰੀਆ ਨੈ ਬੜੀਆ__

Address

Hoshiarpur
146001

Telephone

917508422180

Website

Alerts

Be the first to know and let us send you an email when Govt collage hsp posts news and promotions. Your email address will not be used for any other purpose, and you can unsubscribe at any time.

Shortcuts

Share

Category