28/04/2020
Sir Marshal Convent School Nainowal Vaid
Contact information, map and directions, contact form, opening hours, services, ratings, photos, videos and announcements from Sir Marshal Convent School Nainowal Vaid, Education, Hoshiarpur.
28/04/2020
28/04/2020
M 9876966195
28/04/2020
सर मार्शल
आदरणीय माता-पिता
आप सब को यह जानकर खुशी होगी कि
* हमने बच्चों को ऑनलाइन काम भेजना 27 मार्च 2020 से शुरू कर दिया हैI
* अगर किसी पेरेंट्स को यह काम नहीं मिल रहा है तो वह हमें नीचे दिए गए हुए नंबर पर फोन कर सकते हैंI हम उसी समय आपको होमवर्क भेज देंगेl
* अगर आप कोई ओर जानकारी भी स्कूल से लेना चाहते है तो आप नीचे दिए गए नंबर पर फोन करके उसी समय प्राप्त कर सकते हैI
* अगर कोई ओर माता-पिता भी अपने बच्चे का ऐडमिशन हमारे स्कूल में करवाना चाहते हैं तो वह भी नीचे दिए गए नंबर पर फोन करके करवा सकते हैंI
यह एडमिशन बिना पैसे जमा करवाए हो जाएगा और आपके बच्चे को ऑनलाइन काम मिलना भी शुरू हो जाएगाI
हम आपसे यह पैसे बाद में स्कूल शुरू होने के बाद सरकार के निर्देशानुसार ले लेंगे I
*हमारी मैनेजमेंट कमिटी और अध्यापक गण इस दुख की घड़ी में आप सभी माता-पिता के साथ खड़े हैं ताकि आपके बच्चों की पढ़ाई का कोई नुकसान ना होI*
*अगर किसी ओर स्कूल के माता-पिता को उनके स्कूल से ऑनलाइन काम नहीं आ रहा है तो हम उनके साथ भी इस मुसीबत की घड़ी में खड़े हैंI वह हमारे साथ संपर्क कर सकते हैं और हम उनके बच्चों को भी ऑनलाइन काम भेज देंगे ताकि किसी भी बच्चे की पढ़ाई का कोई नुकसान ना होI*
*क्योंकि यह सारे बच्चे हमारे देश का भविष्य हैI*
धन्यवाद!
M 9876966195
ਸਰ ਮਾਰਸ਼ਲ
ਸਤਿਕਾਰ ਯੋਗ ਮਾਤਾ-ਪਿਤਾ
ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ
*ਅਸੀਂ ਬੱਚਿਆਂ ਨੂੰ ਆਨਲਾਈਨ ਕੰਮ 27 ਮਾਰਚ 2020 ਭੇਜਣਾ ਸ਼ੁਰੂ ਕਰ ਦਿੱਤਾ ਹੈI
* ਜੇ ਕਿਸੇ ਮਾਤਾ-ਪਿਤਾ ਨੂੰ ਇਹ ਆਨਲਾਈਨ ਕੰਮ ਨਹੀਂ ਮਿਲ ਰਿਹਾ ਤਾਂ ਉਹ ਹੇਠਾਂ ਦਿੱਤੇ ਨੰਬਰਾਂ ਤੇ ਫੋਨ ਕਰ ਸਕਦੇ ਹਨ। ਅਸੀਂ ਉਸੀ ਸਮੇਂ ਤੁਹਾਨੂੰ ਹੋਮਵਰਕ ਭੇਜਾਂ ਗੲੇ।
* ਜੇ ਤੁਸੀਂ ਹੋਰ ਵੀ ਕੋਈ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਹੇਠਾਂ ਦਿੱਤੇ ਨੰਬਰਾਂ ਤੇ ਫੋਨ ਕਰ ਸਕਦੇ ਹੋ।
* ਜੇ ਕੋਈ ਹੋਰ ਮਾਤਾ-ਪਿਤਾ ਵੀ ਅਪਣੇ ਬੱਚੇ ਦਾ ਦਾਖਲਾ ਕਰਵਾਉਣਾ ਚਾਹੁੰਦੇ ਹਨ ਤਾਂ ਉਹ ਹੇਠਾਂ ਦਿੱਤੇ ਨੰਬਰਾਂ ਤੇ ਫੋਨ ਕਰ ਸਕਦੇ ਹਨ।
ਇਹ ਦਾਖਲਾ ਬਿਨਾਂ ਪੈਸੇ ਜਮ੍ਹਾਂ ਕਰਵਾਏ ਹੋ ਜਾਏਗਾ ਅਤੇ ਤੁਹਾਡੇ ਬੱਚੇ ਨੂੰ ਵੀ ਆਨਲਾਈਨ ਕੰਮ ਮਿਲਣਾ ਸ਼ੁਰੂ ਹੋ ਜਾਵੇਗਾ।
ਅਸੀਂ ਤੁਹਾਡੇ ਕੋਲ ਇਹ ਪੈਸੇ ਸਕੂਲ ਸ਼ੁਰੂ ਹੋਣ ਤੋਂ ਬਾਅਦ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਲੈ ਲਵਾਂਗੇ।
*ਸਾਡੀ ਮੈਨੇਜਮੈਂਟ ਕਮੇਟੀ ਅਤੇ ਅਧਿਆਪਕ ਇਸ ਦੁਖ ਦੀ ਘੜੀ ਵਿੱਚ ਸਾਰੇ ਮਾਤਾ-ਪਿਤਾ ਦੇ ਨਾਲ ਖੜੇ ਹਾਂ ਤਾਂ ਜੋ ਤੁਹਾਡੇ ਬੱਚਿਆਂ ਦੀ ਪੜ੍ਹਾਈ ਦਾ ਕੋਈ ਵੀ ਨੁਕਸਾਨ ਨਾ ਹੋਵੇ।*
*ਜੇ ਕਿਸੇ ਮਾਤਾ-ਪਿਤਾ ਨੂੰ ਉਹਨਾਂ ਦੇ ਸਕੂਲ ਤੋਂ ਆਨਲਾਈਨ ਕੰਮ ਨਹੀਂ ਮਿਲ ਰਿਹਾ ਤਾਂ ਅਸੀਂ ਉਹਨਾਂ ਨਾਲ ਵੀ ਦੁਖ ਦੀ ਘੜੀ ਵਿੱਚ ਖੜੇ ਹਾਂ। ੳੁਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ ਅਤੇ ਅਸੀਂ ਉਹਨਾਂ ਨੂੰ ਆਨਲਾਈਨ ਕੰਮ ਭੇਜਾਂਗੇ। ਤਾਂ ਜੋ ਕਿਸੀ ਵੀ ਬੱਚੇ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।*
*ਕਿਉਂ ਕਿ ਇਹ ਬੱਚੇ ਸਾਡੇ ਦੇਸ਼ ਦਾ ਭਵਿੱਖ ਹਨ।*
ਧੰਨਵਾਦ
M 9876966195
08/01/2020
Admission open
No admission fee
14/04/2017
Click here to claim your Sponsored Listing.
Location
Category
Contact the school
Telephone
Address
Hoshiarpur
146113
Opening Hours
| Monday | 7:40am - 1:40am |
| Tuesday | 7:40am - 1:40am |
| Wednesday | 7:40am - 1:40am |
| Thursday | 7:40am - 1:40am |
| Friday | 7:40am - 1:40am |
| Saturday | 7:40am - 1:40am |