08/09/2023
☄️💥ਜਿਨ੍ਹਾ ਨੂੰ ਪਤਾ ਹੈ ਗੁਰੂ ਸਾਹਿਬ ਜੀ ਦੇ ਅਸਲੀ ਸਿੰਘ ਕਿਹੜੇ ਆ ਗੁਰੂ ਸਾਹਿਬ ਜੀ ਦੀ ਪੱਗ ਹੈ ਬੰਨ ਦੇ ਬਹੁਤ ਨੇ ਪਰ ਇਹਦੀ ਜੁੰਮੇ ਵਾਰੀ ਤੋ ਭਾਜਦੇ ਹਨ🙏
Shaheed Kartar Singh Srabha had given his life to save our country from britisher and
Set an example for Indian youth that how he was dedicated to India.
08/09/2023
☄️💥ਜਿਨ੍ਹਾ ਨੂੰ ਪਤਾ ਹੈ ਗੁਰੂ ਸਾਹਿਬ ਜੀ ਦੇ ਅਸਲੀ ਸਿੰਘ ਕਿਹੜੇ ਆ ਗੁਰੂ ਸਾਹਿਬ ਜੀ ਦੀ ਪੱਗ ਹੈ ਬੰਨ ਦੇ ਬਹੁਤ ਨੇ ਪਰ ਇਹਦੀ ਜੁੰਮੇ ਵਾਰੀ ਤੋ ਭਾਜਦੇ ਹਨ🙏
ਗੁਰੂ ਕੇ ਬਾਗ ਮੋਰਚੇ ਦੇ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ
31/07/2022
#ਕੁਝ_ਖਾਸ_ਗਲਾਂ
ਸਰਦਾਰ ਊਧਮ ਸਿੰਘ ਜੀ ਬਾਰੇ
1) 13 ਮਾਰਚ 1940 ਨੂੰ ਦੁਸਟ ਸੋਧਨ ਸਮੇ ਤੁਰਣ ਤੋ ਪਹਿਲਾਂ ਊਧਮ ਸਿੰਘ ਨੇ ਕਲਗੀਧਰ ਪਿਤਾ ਜੀ ਅੱਗੇ ਅਡੋਲਤਾ ਤੇ ਕਾਮਯਾਬੀ ਲਈ #ਅਰਦਾਸ ਕੀਤਾ ਸੀ
2) ਊਧਮ ਸਿੰਘ #ਛੇ_ਗੋਲੀਅਾਂ ਚਲਾਈਅਾ ਚਾਰ ਅਡਵਾਇਰ ਦੇ ਦੋ ਮਿਸਟਰ ਜੈਡਲੈਡ ਦੇ (ਏ ਵੀ ਦੋਸ਼ੀ ਸੀ)
3) ਗ੍ਰਿਫਤਾਰ ਹੋਏ ਊਧਮ ਸਿੰਘ ਨੇ ਪੁਛਿਅਾ ਕੀ #ਜੈਡਲੈੰਡ ਮਰ ਗਿਅਾ ...? ਫਿਰ ਅਾਪ ਹੀ ਕਹਿਦਾ ਮਰਨਾ ਚਾਹੀਦਾ ਮੈ ਉਦੇ ਦੋ (ਗੋਲੀਅਾ) ਧਰੀਅਾ ਸੀ
4) ਊਧਮ ਸਿੰਘ ਨੇ ਏਨੀ ਤਿਅਾਰੀ ਕੀਤੀ ਸੀ ਕੇ ਉਹਦੇ ਕੋਟ ਦੀ ਸੱਜੀ ਜੇਬ ਚੋ 17 ਅਤੇ ਪੈੰਟ ਦੀ ਜੇਬ ਚੋ 8 ਰੌੰਦ ਹੋਰ ਮਿਲੇ ਸੀ ਇਕ ਚਾਕੂ ਵੀ ਸੀ ਕੋਲ
5) ਊਧਮ ਸਿੰਘ ਨੂੰ #ਬਰਿਕਸਟਨ ਜੇਲ ਚ ਰੱਖਿਅਾ ਤੇ ਕੇਸ ਚਲਿਅਾ
6) ਊਧਮ ਸਿੰਘ ਨੇ ਕਿਅਾ "ਮੈਨੂੰ ਇਸ ਗੱਲ ਦੀ ਚਿੰਤਾ ਨੀ ਕੇ ਮੈਨੂੰ ਕੀ ਸਜਾ ਮਿਲਦੀ ਹੈ ਦਸ ਵੀਹ ਸਾਲ ਜਾਂ ਫਾਂਸੀ ਮੈ ਅਾਪਣਾ ਫਰਜ਼ ਪੂਰਾ ਕੀਤਾ ਹੈ"
7) 5 ਜੂਨ 1940 ਨੂੰ ਕਸੂਰਵਾਰ ਠਹਿਰਾ ਕੇ ਫਾਂਸੀ ਦੀ ਸਜਾ ਸੁਣਾਈ
😎 31 ਜੁਲਾਈ 1940 ਨੂੰ ਇੰਗਲੈਂਡ ਦੀ ਪੈੰਟਰਵਿਲ ਜੇਲ੍ਹ ਚ ਸਵੇਰ ਸਮੇ ਫਾਂਸੀ ਲਾਕੇ ਸਰਦਾਰ ਊਧਮ ਸਿੰਘ ਨੂੰ ਸ਼ਹੀਦ ਕੀਤਾ
9) ਸਰਦਾਰ ਊਧਮ ਸਿੰਘ ਨੇ ਅਾਪਣਾ ਨਵਾਂ ਨਾਮ " #ਮੁਹੰਮਦ_ਸਿੰਘ_ਅਜਾਦ" ਦਸਿਅਾ ਨਾ ਕੇ "ਰਾਮ ਮੁਹੰਮਦ ਸਿੰਘ"
ਏ ਚਲਾਕੀ ਹੈ ਉਦੇ ਨਾਮ ਨੂੰ ਬਦਲ ਚ
10) ਊਧਮ ਸਿੰਘ ਚਿੱਠੀਅਾ ਚ ਸਾਇਨ ਵੀ "ਮੁਹੰਮਦ ਸਿੰਘ ਅਜਾਦ" ਦੇ ਰੂਪ ਚ ਕਰਦਾ ਸੀ
11) ਸਰਦਾਰ ਜੀ ਨੇ ਦੋ ਫਿਲਮਾਂ ਚ ਵੀ ਕੰਮ ਕੀਤਾ
12) ਸਰਦਾਰ ਜੀ ਨੂੰ ਅੰਗਰੇਜ਼ ਸਰਕਾਰ ਨੇ ਕਿਅਾ ਸੀ ਕੇ ਤੁਸੀਂ ਮੁੱਕਰ ਜਾਉ ਤਾ ਅਸੀ ਗਵਾਹ ਬਠਾ ਦਾ ਗੇ ਤੁਸੀ ਬਚ ਜਾਊ ਗੇ ਸਰਕਾਰ ਨੂੰ ਬਦਨਾਮੀ ਤੇ ਰਾਜ ਨੂੰ ਖਤਮ ਦਿਸ ਰਿਅਾ ਸੀ ਜੋ ਸਹੀ ਸੀ
13) ਸਰਦਾਰ ਜੀ ਨੂੰ ਪਾਦਰੀ ਵਲੋਂ ਧਰਮ ਬਦਲ ਲੀ ਵੀ ਕਿਅਾ ਬਦਲੇ ਚ ਰਿਹਾਈ ਮਿਲਦੀ ਸੀ
14 ) ਫਾਂਸੀ ਤੋ ਬਾਦ ਸਭ ਕੁਝ ਮੋੜ ਤਾ ਪਰ ਅਸਥੀਅਾ ਮੰਗਣ ਤੇ ਵੀ ਨ ਦਿੱਤੀਅਾ ਉ 1974 ਚ ਪੰਜਾਬ ਅਾਈਅਾ
15) ਸੁਣਿਅਾ ਕੇ ਸਰਦਾਰ ਜੀ ਨੇ ਦਰਬਾਰ ਸਾਹਿਬ ਜਾ ਕੇ ਸਹੁੰ ਖਾਦੀ ਸੀ ਦੋਸ਼ੀਅਾ ਨੂੰ ਮਾਰਣ ਦੀ
16) ਸਰਦਾਰ ਜੀ ਸੁਨਾਮ ਸ਼ਹਿਰ ਤੋ ਸੀ ਉਹਨਾਂ ਦਾ ਜੱਦੀ ਘਰ ਇਕ ਕਮਰਾ ਅਜ ਵੀ ਹੈ ਮਾਤਾ ਪਿਤਾ ਅੰਮ੍ਰਿਤਧਾਰੀ ਸਨ ਅਾਪ ਜੀ ਬਚਪਨ ਚ ਯਤੀਮ ਹੋ ਗਏ ਸੀ
24/06/2022
SYL (Official Video) SIDHU MOOSE WALA Sidhu Moose Wala Presents Official Video of "SYL" :Singer/Lyrics/Composer - Sidhu Moose WalaProduced by - MXRCIArtwork & Video - Navkaran BrarLabel - Sidhu M...
16/03/2022
ਲੋਕਾਂ ਨੇ ਵੋਟ ਬਦਲਾਅ ਲਈ ਦਿੱਤੀਆਂ ਕਿਸੇ ਭੁਲੇਖੇ ਵਿੱਚ ਨਾਂ ਰਿਹੋ ਅਗਲੀ ਵਾਰ ਵੋਟਾਂ ਕਰਤੂਤ ਨੂੰ ਮਿਲਣੀਆਂ
ਹਲਕਾ ਅਮਰਗੜ੍ਹ ਵਾਲਿਓ ਬਾਈ ਦੀਪ ਸਿੱਧੂ ਦੀ ਕੀਤੀ ਹੋਈ ਮਿਹਨਤ ਨੂੰ ਫਲ ਲਾ ਦਿਉ ਉਹਦੇ ਕੈਂਡੀਡੇਟ ਨੂੰ ਵੋਟਾਂ ਪਾ ਕੇ ਜਿਤਾ ਦਿਓ ਉਹਦੀ ਆਤਮਾ ਨੂੰ ਸ਼ਾਂਤੀ ਮਿਲਜੂ