16/03/2026
ਜੇ ਕਿਸੇ ਵੀਰ ਭਰਾ ਨੇ ਦਿੱਲੀ ਏਅਰਪੋਰਟ ਤੇ ਅੰਮ੍ਰਿਤਸਰ ਸਾਹਿਬ ਤੋਂ ਜਾ ਫਿਰ ਏਅਰਪੋਰਟ ਤੋਂ ਵਾਪਸੀ ਹੁਸ਼ਿਆਰਪੁਰ, ਫਗਵਾੜਾ, ਜਲੰਧਰ, ਨਵਾਂਸ਼ਹਿਰ, ਗੜ੍ਹਸ਼ੰਕਰ, ਮਾਹਿਲਪੁਰ ਜਾਣਾ ਜਾ ਫਿਰ ਆਉਣਾ ਹੋਵੇ Booking now 🚕 7087665033
ਟੈਕਸੀ ਡਰਾਈਵਰ ਸਬੰਧੀ ਵੀਡੀਓ
16/03/2026
ਜੇ ਕਿਸੇ ਵੀਰ ਭਰਾ ਨੇ ਦਿੱਲੀ ਏਅਰਪੋਰਟ ਤੇ ਅੰਮ੍ਰਿਤਸਰ ਸਾਹਿਬ ਤੋਂ ਜਾ ਫਿਰ ਏਅਰਪੋਰਟ ਤੋਂ ਵਾਪਸੀ ਹੁਸ਼ਿਆਰਪੁਰ, ਫਗਵਾੜਾ, ਜਲੰਧਰ, ਨਵਾਂਸ਼ਹਿਰ, ਗੜ੍ਹਸ਼ੰਕਰ, ਮਾਹਿਲਪੁਰ ਜਾਣਾ ਜਾ ਫਿਰ ਆਉਣਾ ਹੋਵੇ Booking now 🚕 7087665033
ਦਿੱਲੀ ਏਅਰਪੋਰਟ ਤੇ ਜਾਣ ਵਾਲੇ ਧਿਆਨ ਰੱਖੋ ਜੀ 🙏 ゚
゚
ਅੰਮ੍ਰਿਤਸਰ ਤੋਂ ਅੰਬਾਲਾ ਰੋਡ ਬੁਹਤ ਖ਼ਸਤਾ 🚕😔 ਗੱਡੀਆਂ ਦੇ ਡਾਇਰਾਂ ਦਾ ਹੋ ਰਿਹਾ ਨੁਕ+ਸਾਨ ਵਲੋਂ: ਦੋਆਬਾ ਰੋਡ ਵੈਲਫ਼ੇਅਰ ਸੁਸਾਇਟੀ ਦੇ ਮੁੱਖ ਸੇਵਾਦਾਰ ਮਨਦੀਪ ਸਿੰਘ ਜੀ 🙏
ਜਾਣਕਾਰੀ 🚕🚕🚕 ゚
゚
*ਆਹ ਧੁੰਦਾਂ ਦੇ ਦਿਨ ਨੇ। ਇਹਨਾਂ ਦਿਨਾਂ ਚ ਸੜਕੀ ਹਾਦਸੇ ਬਹੁਤ ਵਾਪਰਦੇ ਨੇ। ਇਸ ਲਈ ਕਿਰਪਾ ਕਰ ਕੇ*
1. ਰੋਜ਼ ਵਾਂਗ Normal ਵਹੀਕਲ ਨਾ ਭਜਾਓ, ਸਹਿਜੇ ਵਾਹਨ ਚਲਾਓ।
2. ਗੱਡੀ ਦੇ Fog Lamp ਵਰਤੋ ਜੀ।
3. ਗੱਡੀ ਦੇ ਸਾਰੇ ਸ਼ੀਸ਼ੇ ਸਾਫ ਰੱਖੋ ਜੀ।
4. ਪਾਰਕਿੰਗ ਡਿੱਪਰ ON ਰੱਖੋ।
5. ਰਾਹ ਚ ਕਿਤੇ ਵੀ ਆਪਣਾ ਵਾਹਨ ਨਾ ਰੋਕੋ।ਜੇ ਰੋਕਣਾ ਹੈ ਤਾਂ ਸੜਕ ਤੋਂ ਹਟਵਾਂ ਜਾਂ ਜਿੱਥੇ ਆਸੇ-ਪਾਸੇ lights ਲੱਗੀਆਂ ਹੋਣ, ਓਥੇ ਹੀ ਰੋਕੋ।
6. ਹੁਣ Wrong Side ਵਹੀਕਲ ਬਿਲਕੁਲ ਨਾ ਚਲਾਓ,ਕੁਝ ਦਿਨ ਥੋੜ੍ਹੀ ਖੇਚਲ ਕਰੋ।
7. Shortcut ਨਾ ਵਰਤੋ।
8. ਕਾਹਲ਼ੀ ਨਾ ਕਰੋ। ਅਸਲ ਸਮੇਂ ਤੋਂ 30-35 ਮਿੰਟ ਦਾ ਮਾਰਜਨ ਰੱਖ ਕੇ ਤੁਰੋ।
9. ਜੇ ਕਿਸੇ ਨਾਲ ਕੋਈ ਹਾਦਸਾ ਵਾਪਰ ਗਿਆ ਹੈ,ਉਹਦੇ ਨਾਲ਼ ਖੜ੍ਹ ਕੇ ਨਾ ਵੇਖੋ। ਆਪਣਾ ਵਹੀਕਲ ਹਾਦਸੇ ਵਾਲ਼ੀ ਜਗ੍ਹਾ ਤੋਂ ਦੂਰ Park ਕਰੋ।
10. ਰਾਤ ਦੀ ਧੁੰਧ 'ਚ ਹਨੇਰਾ ਰਲਿਆ ਹੁੰਦਾ ਹੈ, ਸਵੇਰ ਦੀ ਧੁੰਦ ਚ ਚਾਨਣ। ਸੋ ਰਾਤ ਨੂੰ ਹੋਰ ਜ਼ਿਆਦਾ ਸਾਵਧਾਨੀ ਵਰਤੋਂ।
11. 2 ਪਹੀਆ ਵਾਹਨ ਵਾਲ਼ੇ ਹੈਲਮਟ ਜ਼ਰੂਰ ਵਰਤਣ।
12. ਹੁਣ ਬੱਚਿਆਂ ਨੂੰ ਵਾਹਨ ਨਾ ਚਲਾਉਣ ਦਿਓ।
13. ਵਹੀਕਲ ਚਲਾਉਂਦੇ ਸਮੇਂ ਹੁਣ ਫੋਨ ਨਾ ਵਰਤੋ।
14. ਹੁਣ ਵਹੀਕਲ ਚਲਾਉਣ ਸਮੇਂ ਸੰਗੀਤ ਨਾ ਸੁਣੋ ਕਿਉਂਕਿ ਬਾਹਰਲੀਆਂ ਅਵਾਜ਼ਾਂ ਸੁਣਨਾ ਜ਼ਰੂਰੀ ਹੈ।
15. 2 ਪਹੀਆ ਵਾਹਨ ਚਲਾਉਂਦੇ ਸਮੇਂ ਲੋਈ, ਖੇਸ ਆਦਿ ਦੀ ਬੁੱਕਲ਼ ਨਾ ਮਾਰੋ।
16. ਠੰਢ ਲਾਹੁਣ ਲਈ ਸ਼ਰਾਬ ਪੀ ਕੇ ਡਰਾਈਵ ਨਾ ਕਰੋ।
26/11/2025
✈️🚖✊
ਰੋਡ ਤੇ ਐਕ+ਸੀਡੈਂ+ਟ ਹੋਣ ਦੇ ਕੀ ਕਾਰਨ ਹਨ ?
ਚੰਡੀਗੜ੍ਹ ਟਰੈਫਿਕ ਪੁਲਿਸ ਹੁਣ ਨਹੀਂ ਰੋਕੇਗੀ ਗੱਡੀ🚕 ਕੰਟਰੋਲ ਰੂਮ ਰਾਹੀਂ ਓਨ ਲਾਈਨ ਕੱਟੇ ਜਾਣਗੇ ਚਲਾਨ!