Guru Nanak Education Trust Sarhala Mundian Hoshiarpur

Guru Nanak Education Trust Sarhala Mundian Hoshiarpur

Share

Education

09/01/2026

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

28/12/2025

ਬਾਬਾ ਨਾਨਕਾ ਕਿਰਪਾ ਤੇਰੀ ਆ ਨਹੀਂ ਤਾਂ ਇੰਨੇ ਜੋਗੇ ਕਿੱਥੇ ਸੀ 💐💐💐💐💐💐💐🌹🌹🌹🌹🌹🌹🌹🌹

04/11/2025

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏

03/11/2025
22/10/2025

ਬਾਬਾ ਨਾਨਕ ਸਦਾ ਹੀ ਆਪ ਸਭ ਤੇ ਮੇਹਰ ਭਰਿਆ ਹੱਥ ਰੱਖਣ ਜੀ, ਅਰਦਾਸ ਹੈ ਬਾਬੇ ਨਾਨਕ ਦੇ ਚਰਨਾਂ ਵਿੱਚ ਜੀ 🙏🙏🙏🙏

Photos from Guru Nanak Education Trust Sarhala Mundian Hoshiarpur's post 22/10/2025
Photos from Guru Nanak Education Trust Sarhala Mundian Hoshiarpur's post 01/08/2025

ਸਸਸਸ ਸਕੂਲ ਸਰਹਾਲਾ ਮੂੰਡੀਆਂ

10/07/2025

GSSS Sarhala Mundeya

16/05/2025

ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਸ. ਕਰਮਜੀਤ ਸਿੰਘ ਸ਼ਾਹੀ (USA) ਜੀ ਦਾ ਜਨਮ ਦਿਨ 🎂🎂🎊🎊🎊🎊 ਹੈ , ਬਾਬੇ ਨਾਨਕ ਦੀਆਂ ਅਪਾਰ ਬਖਸ਼ਿਸਾ ਕਰਕੇ ਸਮਾਜ ਵਿੱਚ ਅਨੇਕਾਂ ਹੀ ਸਮਾਜਿਕ ਭਲਾਈ ਕੰਮਾਂ ਦੀ ਸੇਵਾ ਵੀ ਨਿਭਾਅ ਰਹੇ, ਬਹੁਤ ਹੀ ਸਤਿਕਾਰਯੋਗ ਪ੍ਰਿੰਸੀਪਲ ਸ੍ਰੀ ਅਮਨਦੀਪ ਸ਼ਰਮਾ ਜੀ, ਪੂਰੇ ਸਟਾਫ਼ ਤੇ ਪਿਆਰੇ ਵਿਦਿਆਰਥੀਆਂ ਵੱਲੋਂ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, 🎊🎊🎊🎊🎊🎊🎊🎊🎊🎊🎊🎊, ਬਾਬਾ ਨਾਨਕ ਸਦਾ ਹੀ ਆਪ ਜੀਆਂ ਨੂੰ ਤੇ ਆਪ ਦੇ ਪਰਿਵਾਰ ਨੂੰ ਲੰਮੀਆਂ ਉਮਰਾਂ, ਖੁਸ਼ੀਆਂ, ਤੇ ਤੰਦਰੁਸਤੀਆਂ ਬਖਸ਼ੇ, ਸਦਾ ਹੀ ਦਿਲੋਂ ਦੁਆਵਾਂ ਜੀ 🎊🎊🎊🎊🎊🎊🎊🎉🎉🎉🎉🎉🎂🎂🎂🎂🎊🎊🎊

02/05/2025

ਸਰਬ ਨੌਜਵਾਨ ਸਭਾ ਰਜਿ. ਫਗਵਾੜਾ ਵੱਲੋਂ ਹਰ ਸਾਲ ਆਪ ਜੀ ਦੇ ਸਹਿਯੋਗ ਨਾਲ ਧੀਆਂ ਦੇ ਵਿਆਹ ਕਰਵਾਏ ਜਾਂਦੇ ਹਨ। ਇਸ ਸਾਲ 35 ਵੇਂ ਸਾਲਾਨਾ ਲੋੜਵੰਦ ਧੀਆਂ ਦੇ ਵਿਆਹ 11 ਅਕਤੂਬਰ 2025, ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸਿੰਘ ਸਭਾ ਮਾਡਲ ਟਾਊਨ ਫਗਵਾੜਾ ਵਿਖੇ ਕਰਵਾਏ ਜਾ ਰਹੇ ਹਨ, ਸੋ ਆਪ ਜੀ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜੀ, ਜੇਕਰ ਕੋਈ ਲੋੜਵੰਦ ਪਰਿਵਾਰ ਆਪ ਜੀ ਦੀ ਨਜ਼ਰ ਵਿੱਚ ਹੈ। ਤਾਂ ਹੇਠ ਲਿਖੇ ਨੰਬਰ ਜਾਂ ਸਭਾ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਹੋ ਜੀ। ਸਭਾ ਦੀ ਸਮੁੱਚੀ ਟੀਮ ਆਪ ਜੀ ਨੂੰ ਬੇਨਤੀ ਕਰਦੀ ਹੈ ਜੀ ਕਿ ਇਹ ਤਾਰੀਕ ਨੋਟ ਕਰ ਲਈ ਜਾਵੇ ਜੀ ਤੇ ਇਸ ਕੰਨਿਆਦਾਨ ਦੇ ਮਹਾਂਕੁੰਭ ਵਿੱਚ ਆਪਣਾ ਯੋਗਦਾਨ ਪਾ ਕੇ ਪੁੰਨ ਦੇ ਭਾਗੀਦਾਰ ਬਣੋ ਜੀ।ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਪੁੰਨ ਕਮਾਓ ਜੀ। ਧੰਨਵਾਦ ਸਹਿਤ :-
98786-72735 (ਸੁਖਵਿੰਦਰ ਸਿੰਘ ਪ੍ਰਧਾਨ)

Want your school to be the top-listed School/college in Hoshiarpur?

Click here to claim your Sponsored Listing.

Location

Category

Website

Address


Hoshiarpur