Govt senior secondary Smart school jian Chabbewal Hsp

Govt senior secondary Smart school jian Chabbewal Hsp

Share

Smart school
6-12th School
Punjabi and English medium
Humanity group
NSQF- Health Care & Automobile

24/12/2025
24/12/2025
22/10/2024

PTM

12/10/2023

Painting competition gssssjian

Photos from Govt senior secondary Smart school jian Chabbewal Hsp's post 11/10/2023

Congratulations to our Zonal Game Winners..

Photos from Govt senior secondary Smart school jian Chabbewal Hsp's post 13/09/2023

Sports Prize Distribution Zonal Level.

01/09/2023

Rope Pulling Game Activity...

Photos from Govt senior secondary Smart school jian Chabbewal Hsp's post 01/09/2023

ਸਾਰੇ ਹੀ ਸਤਿਕਾਰਯੋਗ ਸਟਾਫ ਮੇਂਬਰ ਨੂੰ ਮੁਬਾਰਕਾਂ ਜੀ ਆਪਣੇ ਸਕੂਲ ਦੇ ਲੜਕੇ ਅਤੇ ਲੜਕੀਆਂ ਨੇ ਹੇਠ ਲਿਖੇ ਅਨੁਸਾਰ ਵੱਖ -ਵੱਖ ਖੇਡਾਂ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ l
1. ਰੱਸਾ ਕਸ਼ੀ 14 ਸਾਲ ਲੜਕੀਆਂ ਪਹਿਲਾ ਸਥਾਨ
2.ਖੋ -ਖੋ ਲੜਕੀਆਂ ਪਹਿਲਾ ਸਥਾਨ
3.ਰੱਸਾ ਕਸ਼ੀ 17 ਸਾਲ ਲੜਕੇ ਪਹਿਲਾ ਸਥਾਨ
4. ਰੱਸਾ ਕਸ਼ੀ 17 ਸਾਲ ਲੜਕੀਆਂ ਪਹਿਲਾ ਸਥਾਨ
5. ਬੈਡਮਿੰਟਨ 19 ਸਾਲ ਲੜਕੇ ਪਹਿਲਾ ਸਥਾਨ
6.ਬੈਡਮਿੰਟਨ 19 ਸਾਲ ਲੜਕੀਆਂ ਪਹਿਲਾ ਸਥਾਨ
7.ਰੱਸਾ ਕਸ਼ੀ 19 ਸਾਲ ਲੜਕੇ ਦੂਜਾ ਸਥਾਨ
8. ਬੈਡਮਿੰਟਨ 17 ਸਾਲ ਲੜਕੇ ਤੀਜਾ ਸਥਾਨ
9. ਫੁੱਟਬਾਲ 14 ਸਾਲ ਲੜਕੇ ਤੀਜਾ ਸਥਾਨ ਪ੍ਰਾਪਤ ਕੀਤਾ।

01/09/2023

ਜ਼ੋਨਲ ਸਕੂਲ ਖੇਡਾਂ 2023 ਜੋ ਕਿ ਮਿਤੀ 28 ਅਗਸਤ ਤੋਂ 31 ਅਗਸਤ ਤੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਿਲਪੁਰ (ਲੜਕੇ ) ਅਤੇ ਖਾਲਸਾ ਕਾਲਜ ਮਾਹਿਲਪੁਰ ਦੇ ਵੱਖ ਵੱਖ ਖੇਡ ਮੈਦਾਨਾਂ ਵਿੱਚ ਕਰਵਾਏ ਗਏ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਆਣ ਚੱਬੇਵਾਲ ਦੇ ਬੱਚਿਆਂ ਵਲੋਂ ਵੱਖ ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ l
ਫੁੱਟਬਾਲ ਅੰਡਰ 14 ਸਾਲ ਲੜਕੇ ਤੀਜਾ ਸਥਾਨ

Want your school to be the top-listed School/college in Hoshiarpur?

Click here to claim your Sponsored Listing.

Location

Category

Website

Address


Chabbewal
Hoshiarpur
146102