26/04/2024
ਦਾਖਲਾ - ਮੁਹਿੰਮ 2024-25
Government Elementary Self Smart School Susana, Block - Bulhowal, Hoshiarpur
26/04/2024
ਦਾਖਲਾ - ਮੁਹਿੰਮ 2024-25
5th class result
2023-24
GES Susana
29/03/2024
ਸਰਕਾਰੀ ਐਲੀਮੈਂਟਰੀ ਸਕੂਲ ਸੁਸਾਣਾ ਵਿਖੇ ਮੁੱਖ ਅਧਿਆਪਕਾ ਸ੍ਰੀਮਤੀ ਕਮਲਜੀਤ ਕੌਰ ਜੀ ਦੀ ਰਹਿਨੁਮਾਈ ਹੇਠ ਗ੍ਰੈਜੂਏਸ਼ਨ ਸੈਰਾਮਨੀ ਅਤੇ ਪਹਿਲੀ ਜਮਾਤ ਤੋਂ ਚੌਥੀ ਜਮਾਤ ਤੱਕ ਸਲਾਨਾ ਨਤੀਜਾ ਘੋਸ਼ਿਤ ਕੀਤਾ ਗਿਆ। ਇਸ ਮੌਕੇ ਆਏ ਹੋਏ ਮੁੱਖ ਮਹਿਮਾਨ ਸ੍ਰੀਮਤੀ ਕੁਲਵਿੰਦਰ ਕੌਰ ਜੀ ਨੇ ਇਕੱਲੇ ਅਧਿਆਪਕ ਹੋਣ ਦੇ ਬਾਵਜੂਦ ਸਕੂਲ ਦੀ ਵਧੀਆ ਪਰਫਾਰਮੈਂਸ ਦੇਖ ਕੇ ਪਹਿਲੀ ਤੋਂ ਚੌਥੀ ਜਮਾਤ ਤੱਕ ਦੇ ਪਹਿਲੀ ਪੁਜੀਸ਼ਨ ਪ੍ਰਾਪਤ ਹਰੇਕ ਵਿਦਿਆਰਥੀ ਨੂੰ 200/- ਰੁਪਏ ਇਨਾਮ ਵਜੋਂ ਖੁਸ਼ੀ ਨਾਲ ਦਿੱਤੇ।ਪਿੰਡ ਵਾਸੀ ਸੁਸਾਣਾ ਦੇ ਇੱਕ ਹੋਰ ਦਾਨੀ ਸੱਜਣ ਸ੍ਰੀ ਸੁਰਜੀਤ ਸਿੰਘ ਜੀ ਵਲੋਂ ਇਸ ਮੌਕੇ ਸਕੂਲ ਦੇ ਸਾਰੇ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਆਏ ਹੋਏ ਮੁੱਖ ਮਹਿਮਾਨ ਅਤੇ ਪਿੰਡ ਨਿਵਾਸੀਆਂ ਨੇ ਮੁੱਖ ਅਧਿਆਪਕਾ ਜੀ ਦੁਆਰਾ ਕੀਤੇ ਜਾ ਰਹੇ ਵਧੀਆ ਕਾਰਜ ਲਈ ਮੁਬਾਰਕਬਾਦ ਦਿੱਤੀ। ਮੁੱਖ ਅਧਿਆਪਕਾ ਜੀ ਨੇ ਮੁੱਖ ਮਹਿਮਾਨ ਅਤੇ ਦਾਨੀ ਸੱਜਣ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਅਤੇ ਸਭ ਦਾ ਧੰਨਵਾਦ ਕੀਤਾ।
28/03/2024
27/03/2024
ਸੱਦਾ-ਪੱਤਰ
ਮਾਪੇ-ਅਧਿਆਪਕ ਮਿਲਣੀ ਅਤੇ ਗਰੈਜੂਏਸ਼ਨ ਸੈਰੇਮਨੀ
28/03/2024
07/02/2024
Some glimpses of 4th Mother Workshop
GES SUSANA
02/02/2024
Glimpse of Mother Workshop
02/02/2024
27/09/2023
PUNCH PRAN PLEDGE
27/09/2023
27/09/2023