GHS Meghowal

GHS Meghowal

Share

GHS Meghowal (Hoshiarpur)
ਸਰਕਾਰੀ ਹਾਈ ਸਕੂਲ ਮੇਘੋਵਾਲ (ਹੁਸ਼ਿਆਰਪੁਰ)

Photos from GHS Meghowal's post 24/11/2025

Block Level Science-Math Fair 2025
🔬🧬🌡️🧪🧫⚗️🧲📚📖🔍💡
"Congratulations students on your incredible success in the science competition! Your hard work and determination have paid off big time, and you truly deserve this achievement".

Photos from GHS Meghowal's post 24/11/2025

Heartiest congratulations on your advancement. Your leadership and insight will surely bring great value.
Congratulations Sh. Satnam Kumar ji for being promoted as Lecturer.
💐💐💐💐💐💐💐💐💐💐💐💐💐💐💐

20/09/2025

ਜ਼ਿਲਾ ਸਿੱਖਿਆ ਅਫ਼ਸਰ ਸ਼੍ਰੀਮਤੀ ਲਲਿਤਾ ਅਰੋੜਾ ਜੀ ਅਤੇ ਜ਼ਿਲ੍ਹਾ ਖੇਡ ਕੋਆਰਡੀਨੇਟਰ ਸ਼੍ਰੀ ਜਗਜੀਤ ਸਿੰਘ ਜੀ ਦੀ ਦੇਖਰੇਖ ਵਿੱਚ ਲਾਜਵੰਤੀ ਸਟੇਡੀਅਮ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਹੈਂਡਬਾਲ ਖੇਡਾਂ ਕਰਵਾਈਆਂ ਗਈਆਂ। ਜਿਸ ਵਿੱਚ ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜਿਆਂ ਦੇ ਵਿਦਿਆਰਥੀਆਂ ਨੇ ਅੰਡਰ-14 ਲੜਕੇ, ਅੰਡਰ-17 ਲੜਕੇ ਅਤੇ ਅੰਡਰ-17 ਲੜਕੀਆਂ ਦੇ ਵਰਗ ਵਿੱਚ ਚੈਂਪੀਅਨ ਅਤੇ ਅੰਡ-14 ਲੜਕੀਆਂ ਦੇ ਵਰਗ ਦੇ ਵਿੱਚ ਰਨਰ ਅਪ ਰਹਿਣ ਦਾ ਮਾਣ ਹਾਸਲ ਕੀਤਾ ਹੈ।
ਇਸੇ ਤਰ੍ਹਾਂ ਜ਼ੋਨਲ ਅਥਲੈਟਿਕਸ ਮੀਟਸ ਜੋ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਪੰਡੋਰੀ ਖਜੂਰ ਵਿਖੇ ਕਰਵਾਈ ਗਈ, ਜਿਸ ਵਿੱਚ ਸਰਕਾਰੀ ਹਾਈ ਸਕੂਲ ਮੇਘੋਵਾਲ ਗੰਜਿਆਂ ਦੇ ਵਿਦਿਆਰਥੀਆਂ ਨੇ 5 ਸੋਨੇ ਦੇ ਮੈਡਲ, 5 ਚਾਂਦੀ ਦੇ ਮੈਡਲ ਅਤੇ 2 ਕਾਂਸੇ ਦੇ ਮੈਡਲ ਜਿੱਤ ਕੇ ਆਪਣੇ ਸਕੂਲ ਦਾ ਨਾਮ ਪੂਰੇ ਇਲਾਕੇ ਵਿੱਚ ਰੌਸ਼ਨ ਕੀਤਾ।
ਸਕੂਲ ਦੀ ਵਿਦਿਆਰਥਣ ਮੀਨਾਕਸ਼ੀ ਨੇ 100 ਮੀਟਰ ਅਤੇ 200 ਮੀਟਰ ਦੌੜ ਵਿੱਚ ਸਿਲਵਰ ਮੈਡਲ ਅਤੇ 4x100 ਮੀਟਰ ਦੌੜ ਵਿੱਚ ਗੋਲਡ ਮੈਡਲ , ਜੈਨਮ ਨੇ 200 ਮੀਟਰ ਵਿੱਚ ਗੋਲਡ ਮੈਡਲ ,400 ਮੀਟਰ ਗੋਲਡ ਮੈਡਲ, ਬਲਦੀਪ ਕੌਰ ਨੇ 4x100 ਵਿੱਚ ਗੋਲਡ ਮੈਡਲ, ਜੁਲਫਾਂ ਨੇ 4x100 ਵਿੱਚ ਗੋਲਡ ਮੈਡਲ, ਹਰਲੀਨ ਨੇ 100 ਮੀਟਰ ਵਿੱਚ ਸਿਲਵਰ ਮੈਡਲ, 4x100 ਵਿੱਚ ਕਾਂਸੇ ਮੈਡਲ, ਗੁਰਲੀਨ ਕੌਰ ਨੇ 200 ਮੀਟਰ ਵਿੱਚ ਸਿਲਵਰ ਮੈਡਲ , 4x100 ਵਿੱਚ ਕਾਂਸੇ ਮੈਡਲ , ਹਰਨੂਰ ਨੇ 4x100 ਵਿੱਚ ਕਾਂਸੇ, ਅੰਸ਼ਿਕਾ4x100 ਕਾਂਸੇ ਦਾ, ਨਵਜੋਤ ਸਿੰਘ ਨੇ 4x100 ਵਿੱਚ ਕਾਂਸੇ ਮੈਡਲ, 200 ਮੀਟਰ ਵਿੱਚ ਸਿਲਵਰ ਮੈਡਲ , 400 ਮੀਟਰ ਅਤੇ 4X100 ਮੀਟਰ ਵਿੱਚ ਗੋਲਡ ਮੈਡਲ, ਤਜਿੰਦਰ ਨੇ 4x100 ਮੀਟਰ ਗੋਲਡ ਮੈਡਲ, ਜਤਿਨ ਨੇ 4x100 ਮੀਟਰ ਦੌੜ ਵਿੱਚ ਗੋਲਡ ਮੈਡਲ, ਦਿਲਪ੍ਰੀਤ ਨੇ 4x100 ਮੀਟਰ ਦੌੜ ਵਿੱਚ ਗੋਲਡ ਮੈਡਲ, ਸਿਮਰਨਜੀਤ ਕਾਜਲ , ਯੁਵਰਾਜ ਬਿਰਦੀ, ਹਰਦੀਪ ਸਿੰਘ ਅਤੇ ਮੋਹਿਤ ਕੁਮਾਰ ਨੇ 4x100 ਵਿੱਚ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ।
ਸਕੂਲ ਮੁਖੀ ਸ਼੍ਰੀਮਤੀ ਰਵਿੰਦਰ ਕੌਰ ਜੀ ਅਤੇ ਸਮੂਹ ਸਟਾਫ਼ ਨੇ ਖਿਡਾਰੀਆਂ ਦਾ ਸਕੂਲ ਪਹੁੰਚਣ ਤੇ ਬੜਾ ਗਰਮ ਜੋਸ਼ੀ ਦੇ ਨਾਲ ਸਵਾਗਤ ਕੀਤਾ ਤੇ ਉਹਨਾਂ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਅੱਗੇ ਤੋਂ ਹੋਰ ਮਿਹਨਤ ਕਰਨ ਦੇ ਲਈ ਪ੍ਰੇਰਿਤ ਕੀਤਾ।
🎉🎉🎉🎉🎉🎉🎉🎉🎉🎉🎉🎉🎉
💐💐💐💐💐💐💐💐💐💐💐💐💐
🏆🏆🏆🏆🏆🏆🏆🏆🏆🏆🏆🏆🏆

Want your school to be the top-listed School/college in Hoshiarpur?

Click here to claim your Sponsored Listing.

Location

Website

Address


Hoshiarpur
146022