23/12/2025
ਪੰਡਤ ਗੁਰਬਖ਼ਸ਼ ਰਾਏ ਸਰਵਹਿੱਤਕਾਰੀ ਵਿੱਦਿਆ ਮੰਦਰ ਰੈਲੀ ਵਿੱਚ ਅੱਜ (23/12/2025)ਚਾਰ ਸਹਿਬਜ਼ਾਦਿਆਂ ਨੂੰ ਸਮਰਪਿਤ ਵੀਰ ਬਾਲ ਦਿਵਸ ਮਨਾਇਆ ਗਿਆ ।
ਛੋਟੇ ਛੋਟੇ ਬੱਚਿਆ ਨੇ ਸਤਿਨਾਮ ਵਾਹਿਗੁਰੂ ਦਾ ਜਾਪ ਕੀਤਾ, ਪੰਜ ਸ਼ਬਦਾਂ ਦਾ ਜਾਪ ਕਰਨ ਉਪਰੰਤ ਆਨੰਦ ਸਾਹਿਬ ਦੀਆ ਪੰਜ ਪੌੜੀਆਂ ਦਾ ਪਾਠ ਕੀਤਾ ਗਿਆ|
ਬੱਚਿਆਂ ਨੂੰ ਕੜਾਹ ਪ੍ਰਸ਼ਾਦ ਦੇ ਨਾਲ ਦੁੱਧ ਦਾ ਲੰਗਰ ਵੀ ਛਕਾਇਆ ਗਿਆ |