GHS Waziran

GHS Waziran

Share

GHS WAZIRAN IS A NEW UPGRADE (MIDDLE TO HIGH) SCHOOL.

Photos from GHS Waziran's post 13/01/2023

ਸਰਕਾਰੀ ਹਾਈ ਸਕੂਲ ਵਜ਼ੀਰਾਂ ਵਿੱਚ ਅੱਜ ਲੋਹੜੀ ਦਾ ਪਾਵਨ ਤਿਉਹਾਰ ਸਮੂਹ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ਼ ਮਨਾਈ ਗਈ । ਇਸ ਸ਼ੁਭ ਮੌਕੇ ਤੇ ਪਰਮ ਪਿਤਾ ਪਰਮਾਤਮਾ ਦਾ ਧੰਨਵਾਦ ਕਰਦੇ ਹੋਏ ਸਭ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਦੁਆ ਕੀਤੀ ਗਈ ।

22/08/2021

17/06/2021

EBC

17/06/2021

English Booster club

25/05/2021
16/07/2020

ਸਰਕਾਰੀ ਹਾਈ ਸਕੂਲ ਵਜ਼ੀਰਾਂ ਦੇ ਸਮੂਹ ਵਿਦਿਆਰਥੀ , ਉਹਨਾਂ ਦੇ ਮਾਪੇ ਅਤੇ ਸਮੂਹ ਸਕੂਲ ਸਟਾਫ ਵਧਾਈ ਦਾ ਪਾਤਰ ਹੈ ਕਿ ਸਾਡੇ ਸਕੂਲ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਇਸ ਕਾਰਨ ਸਾਡੇ ਸਕੂਲ ਨੂੰ ਸਿੱਖਿਆ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ ਹੈ। ਇਸ ਸਾਲ ਸਾਡੇ ਸਕੂਲ ਵਿੱਚ ਛੇਵੀਂ ਜਮਾਤ ਸਮੇਤ ਵੱਖ-ਵੱਖ ਜਮਾਤਾਂ ਵਿੱਚ ਲਗਭਗ 45 ਬੱਚੇ ਨਵੇਂ ਦਾਖਲ ਹੋਏ ਹਨ। ਇਹਨਾਂ ਵਿੱਚੋਂ 20 ਬੱਚੇ ਵੱਖ- ਵੱਖ ਪ੍ਰਾਈਵੇਟ ਸਕੂਲਾਂ ਤੋਂ ਆਏ ਹਨ। ਇਹ ਸਭ ਸਾਡੇ ਸਭ ਦੀ ਮਿਹਨਤ ਦਾ ਨਤੀਜਾ ਹੈ। ਕਰੋਨਾ ਮਹਾਂਮਾਰੀ ਦੇ ਕਾਰਨ ਸਕੂਲ ਬੰਦ ਹੋਣ ਦੇ ਬਾਵਜੂਦ ਇਹ ਸੰਭਵ ਹੋਇਆ ਹੈ।ਅਸੀਂ ਚਾਹੁੰਦੇ ਹਾਂ ਕਿ ਗਿਣਤੀ ਵਿੱਚ ਹੋਰ ਥੋੜ੍ਹਾ ਵਾਧਾ ਹੋਵੇ, ਤਾਂ ਜੋ ਸਕੂਲ ਦਾ ਦਰਜਾ ਵਧੇ ਅਤੇ ਬੱਚਿਆਂ ਨੂੰ ਹੋਰ ਸਹੂਲਤਾਂ ਮਿਲਣ। ਸਾਡੇ ਸਭ ਦੇ ਯਤਨਾਂ ਨਾਲ਼ ਇਹ ਸੰਭਵ ਹੋ ਸਕਦਾ ਹੈ।ਆਪ ਸਭ ਆਪਣੇ ਸਕੂਲ ਸਬੰਧੀ ਆਪਣੇ ਆਂਢ- ਗੁਆਂਢ ਜਾਂ ਜੋ ਬੱਚੇ ਹੋਰ ਸਕੂਲਾਂ ਵਿੱਚ ਪੜ੍ਹਦੇ ਹਨ ਨੂੰ ਆਪਣੇ ਸਕੂਲ ਵਿੱਚ ਲਿਆਉਣ ਲਈ ਪ੍ਰੇਰਿਤ ਕਰੋ। ਤਾਂ ਜੋ ਉਹ ਵੀ ਸਰਕਾਰੀ ਸਹੂਲਤਾਂ ਦਾ ਫਾਇਦਾ ਉਠਾ ਕੇ ਮੁਫਤ ਅਤੇ ਮਿਆਰੀ ਸਿੱਖਿਆ ਪ੍ਰਾਪਤ ਕਰ ਸਕਣ। ਜੋ ਮਾਪੇ ਗਿਣਤੀ ਵਿੱਚ ਵਾਧਾ ਕਰਨ ਵਿੱਚ ਯੋਗਦਾਨ ਦੇਣਗੇ , ਸਕੂਲ ਉਹਨਾਂ ਦਾ ਧੰਨਵਾਦੀ ਹੋਵੇਗਾ ਅਤੇ ਉਹਨਾਂ ਦਾ ਉਚਿੱਤ ਸਨਮਾਨ ਵੀ ਕੀਤਾ ਜਾਵੇਗਾ। ਸਕੂਲ ਦੀ ਤਰੱਕੀ ਲਈ ਆਓ ਸਭ ਰਲ਼ ਕੇ ਹੰਭਲਾ ਮਾਰੀਏ।🙏🙏

12/05/2020

SUMMER CAMP GHS WAZIRAN (2020-21)

Want your school to be the top-listed School/college in Hajipur?

Click here to claim your Sponsored Listing.

Location

Category

Telephone

Website

Address


Waziran
Hajipur
144221

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm