18/09/2023
ਅੱਜ ਮਿਤੀ 18/09/2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਸਰੂਪ ਸਿੰਘ ਵਾਲਾ ਮਾਣਯੋਗ ਜ਼ਿਲਾਂ ਸਿੱਖਿਆ ਅਫ਼ਸਰ ਫਿਰੋਜ਼ਪੁਰ ਸ਼੍ਰੀ ਸੁਰੇਸ਼ ਕੁਮਾਰ ਜੀ ਤੇ
ਉਨ੍ਹਾ ਦੀ ਟੀਮ, CHT ਸ਼੍ਰੀ ਬਲਦੇਵ ਸਿੰਘ ਵੱਲੋਂ ਸਕੂਲ ਵਿਜ਼ਿਟ ਕੀਤਾ ਗਿਆ। ਸਮੂਹ ਸਟਾਫ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਹਨਾਂ ਵਲੋਂ ਅਧਿਆਪਕਾਂ ਨਾਲ ਸਮਰੱਥ ਮਿਸ਼ਨ
ਸਬੰਧੀ ਹਦਾਇਤਾਂ ਸਾਂਝੀਆਂ ਕੀਤੀਆਂ ਗਈਆਂ । ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਰਾਹੀਂ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਆਪਣੇ ਤਜ਼ਰਬੇ ਬੱਚਿਆਂ ਨਾਲ ਸਾਂਝੇ ਕੀਤੇ। ਉਹਨਾਂ ਵੱਲੋਂ ਬੱਚਿਆ ਦੀ ਸ਼ਲਾਘਾ ਕਰਦੇ ਹੋਏ ਉਤਸ਼ਾਹ ਵਧਾਉਦੇ ਹੋਏ ਮੈਡਲਾਂ ਨਾਲ ਸਨਮਾਨਿਤ ਕੀਤਾ ਜੀ। ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
16/09/2023
ਅੱਜ ਮਿਤੀ 16.09.2023 ਨੂੰ ਸੈਂਟਰ ਪੱਧਰੀ ਖੇਡਾਂ ਗੁਰੂ ਰਾਮਦਾਸ ਸਟੇਡੀਅਮ ਗੁਰੂ ਹਰ ਸਹਾਏ ਵਿੱਖੇ ਕਰਵਾਈਆਂ ਗਈਆਂ। ਜਿਸ ਵਿੱਚ ਬੱਚਿਆਂ ਨੇ ਬਹੁਤ ਹੀ ਵਧੀਆ ਪ੍ਰਦਰਸ਼ਨ ਕੀਤਾ।
10/07/2023
ਅੱਜ ਮਿਤੀ 10/07/2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਸਰੂਪ ਸਿੰਘ ਵਾਲਾ ਵਿਖੇ ਚੱਲ ਰਹੇ ਸਮਰ ਕੈਂਪ ਦੇ ਛੇਵੇਂ ਦਿਨ ਦੌਰਾਨ ਮਾਣਯੋਗ ਬਲਾਕ ਸੈਂਟਰ ਹੈੱਡ ਟੀਚਰ ( ਸੈਂਟਰ ਸ਼੍ਰੀ ਮੋਹਨ ਕੇ ਉਤਾੜ੍ ) ਸ਼੍ਰੀ ਇਕਬਾਲ ਸਿੰਘ ਜੀ ਵੱਲੋਂ ਸਕੂਲ ਵਿਜ਼ਿਟ ਕੀਤਾ ਗਿਆ।ਮੁੱਖ ਅਧਿਆਪਕ ਸ਼੍ਰੀ ਜਸਵੰਤ ਸਿੰਘ ਅਤੇ ਸਮੂਹ ਸਟਾਫ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਹਨਾਂ ਵਲੋਂ ਅਧਿਆਪਕਾਂ ਨਾਲ ਸਮਰ ਕੈਂਪ ਸਬੰਧੀ ਹਦਾਇਤਾਂ ਸਾਂਝੀਆਂ ਕੀਤੀਆਂ ਗਈਆਂ ।ਸਮਰ ਕੈਂਪ ਵਿੱਚ ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਰਾਹੀਂ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਆਪਣੇ ਤਜ਼ਰਬੇ ਬੱਚਿਆਂ ਨਾਲ ਸਾਂਝੇ ਕੀਤੇ। ਉਹਨਾਂ ਵੱਲੋਂ ਬੱਚਿਆਂ ਦੀਆਂ ਕਲਾਵਾਂ ਦੀ ਸ਼ਲਾਘਾ ਕਰਦੇ ਹੋਏ ਉਤਸ਼ਾਹ ਵਧਾਇਆ ਗਿਆ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
07/07/2023
5th day summer camp activity 07.07.2023
06/07/2023
4th day summer camp activity 06.07.2023
ਅੱਜ ਮਿਤੀ 06/07/2023 ਨੂੰ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਸਰੂਪ ਸਿੰਘ ਵਾਲਾ ਵਿਖੇ ਚੱਲ ਰਹੇ ਸਮਰ ਕੈਂਪ ਦੇ ਚੌਥੇ ਦਿਨ ਦੌਰਾਨ ਮਾਣਯੋਗ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ( ਗੁਰੂ ਹਰ ਸਹਾਏ-2 ) ਸ਼੍ਰੀ ਸੁਰਿੰਦਰ ਪਾਲ ਜੀ ਵੱਲੋਂ ਸਕੂਲ ਵਿਜ਼ਿਟ ਕੀਤਾ ਗਿਆ।ਮੁੱਖ ਅਧਿਆਪਕ ਸ਼੍ਰੀ ਜਸਵੰਤ ਸਿੰਘ ਅਤੇ ਸਮੂਹ ਸਟਾਫ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਦੌਰਾਨ ਉਹਨਾਂ ਵਲੋਂ ਅਧਿਆਪਕਾਂ ਨਾਲ ਸਮਰ ਕੈਂਪ ਸਬੰਧੀ ਹਦਾਇਤਾਂ ਸਾਂਝੀਆਂ ਕੀਤੀਆਂ ਗਈਆਂ ।ਸਮਰ ਕੈਂਪ ਵਿੱਚ ਬੱਚਿਆਂ ਨੇ ਵੱਖ ਵੱਖ ਗਤੀਵਿਧੀਆਂ ਰਾਹੀਂ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਆਪਣੇ ਤਜ਼ਰਬੇ ਬੱਚਿਆਂ ਨਾਲ ਸਾਂਝੇ ਕੀਤੇ। ਉਹਨਾਂ ਵੱਲੋਂ ਬੱਚਿਆਂ ਦੀਆਂ ਕਲਾਵਾਂ ਦੀ ਸ਼ਲਾਘਾ ਕਰਦੇ ਹੋਏ ਉਤਸ਼ਾਹ ਵਧਾਇਆ ਗਿਆ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ।
05/07/2023
3rd day Summer camp activity 05.07.2023
04/07/2023
2nd day summer camp activity 04.07.2023
03/07/2023
1st DAY SUMMER CAMP # GPS BASTI SAROOP SINGH WALA
31/03/2023
ਸਾਲਾਨਾ ਨਤੀਜਾ ਮਾਰਚ 2023 ਅਤੇ ਇਨਾਮ ਵੰਡ ਸਮਾਰੋਹ।
24/12/2022
ਸਤਿਕਾਰਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐ. ਸਿ) ਸ੍ਰੀ ਰਾਜੀਵ ਕੁਮਾਰ ਛਾਬੜਾ ਜੀ ਅਤੇ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਸਰੂਪ ਸਿੰਘ ਵਾਲਾ ਗੁਰੂ ਹਰ ਸਹਾਏ 2 ਵਿਖੇ ਅੱਜ MEGA P. T. M (ਮਾਪੇ ਅਧਿਆਪਕ ਮਿਲਣੀ) ਦਾ ਸਫ਼ਲਤਾ-ਪੂਰਵਕ ਆਯੋਜਨ ਕੀਤਾ ਗਿਆ।
08/12/2022
Mother workshop 08.12.2022
26/11/2022
ਅੱਜ ਦੀ ਬਾਲ ਸਭਾ ਦੀਆਂ ਕੁੱਝ ਝਲਕੀਆਂ।
14/11/2022
ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਸਰੂਪ ਸਿੰਘ ਵਾਲਾ ਗੁਰੂ ਹਰ ਸਹਾਏ-2 ਵਿਚ ਅੱਜ ਮਿਤੀ 14-11-2022 ਦੀ ਬਾਲ ਦਿਵਸ ਤੇ ਹੱਥ ਲਿਖਤ ਮੈਗਜ਼ੀਨ ਜਾਰੀ ਸ਼੍ਰੀ ਰਮਨ ਕੁਮਾਰ ਜੀ BMT ਗੁਰੂ ਹਰ ਸਹਾਏ-2, ਸਕੂਲ ਇੰਚਾਰਜ ਸ਼੍ਰੀ ਜਸਵੰਤ ਸਿੰਘ ਜੀ ਨੇ ਜਾਰੀ ਕੀਤਾ। ਬਾਲ ਲਿਖਤ ਮੈਗਜ਼ੀਨ, ਦਾਖਲਾ ਮੁਹਿੰਮ, ਬਾਲ ਦਿਵਸ ਅਭੁੱਲ ਯਾਦਗਾਰ ਹੋ ਨਿਬੜਿਆ | ਸਿਰਜਣਾਤਮਕ ਕਾਰਜਾਂ ਰਾਹੀਂ ਬਾਲ ਮੇਲੇ ਨੂੰ ਸਫਲ ਬਣਾਉਣ ਲਈ ਸਕੂਲ ਦੇ ਅਧਿਆਪਕ ਅਤੇ ਬॅਚੇ ਵਧਾਈ ਦੇ ਹੱਕਦਾਰ ਹਨ |
22/10/2022
ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਸਰੂਪ ਸਿੰਘ ਵਾਲਾ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸਟਾਫ ਅਤੇ ਬੱਚਿਆ ਨੇ ਦੀਵਾਲੀ ਦਾ ਤਿਉਹਾਰ ਮਨਾਇਆ। Happy Dipawali to all
15/10/2022
ਮਾਪੇ ਅਧਿਆਪਕ ਮਿਲਣੀ 15.10.2022
05/09/2022
5th September Teachers day celebration
03/09/2022
ਮਾਪੇ ਅਧਿਆਪਕ ਮਿਲਣੀ
03.09.2022
02/09/2022
ਸੈਂਟਰ ਮੋਹਨ ਕੇ ਉਤਾੜ ਦੀਆਂ ਖੇਡਾਂ ਵਿੱਚ ਬੱਚਿਆਂ ਦੀ ਬਹੁਤ ਵਧੀਆ ਕਾਰਗੁਜਾਰੀ ਰਹੀ well done all school staff and students congratulations 🎉🎉🎉🎉👍👌👍
10/08/2022
ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਸਰੂਪ ਸਿੰਘ ਵਾਲਾ ਵਿਖੇ
ਬੱਚਿਆਂ ਦੁਆਰਾ ਰੱਖੜੀ ਦਾ ਤਿਉਹਾਰ ਮਨਾਇਆ ਗਿਆ।
09/08/2022
ਤੀਆਂ ਦਾ ਮੇਲਾ ਸਰਕਾਰੀ ਪ੍ਰਾਇਮਰੀ ਸਕੂਲ ਬਸਤੀ ਸਰੂਪ ਸਿੰਘ ਵਾਲਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਾਰੇ ਮਿਹਨਤੀ ਸਟਾਫ਼ ਅਤੇ ਬੱਚਿਆ ਨੂੰ ਲੱਖ ਲੱਖ ਮੁਬਾਰਕਾਂ।
05/08/2022
ਚੰਗਾ ਪੜ੍ਹਨ ਵਾਲੇ ਬੱਚਿਆਂ ਦੀ ਸਵੇਰ ਦੀ ਸਭਾ ਵਿੱਚ ਹੌਂਸਲਾ ਅਫਜ਼ਾਈ ਕਰਦੇ ਹੋਏ ਸਕੂਲ ਦੇ ਸਤਿਕਾਰ ਯੋਗ ਅਧਿਆਪਕ ਸਾਹਿਬਾਨ ਸ੍ਰੀ ਮਨਦੀਪ ਸਿੰਘ ਅਤੇ ਸ੍ਰੀ ਸੰਦੀਪ ਸਿੰਘ ।
26/07/2022
ਮੁਬਾਰਕਾਂ ਜੀ ਹੈੱਡ ਮਾਸਟਰ ਸਾਹਿਬ ਅਤੇ ਸਾਰੇ ਮਿਹਨਤੀ ਸਟਾਫ਼ ਨੂੰ।