SUS Panjab University Constituent College Guru Har Sahai

SUS Panjab University Constituent College Guru Har Sahai This College has been running since 2011 to provide quality education to students of border area.

On 7th March 2025,S.U.S. Punjab University Constituent College, Guru Har Sahai, organized an educational trip to Science...
08/03/2025

On 7th March 2025,S.U.S. Punjab University Constituent College, Guru Har Sahai, organized an educational trip to Science City. The trip aimed to enhance students' scientific knowledge through interactive exhibits and practical learning experiences.

*ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਮੋਹਨ ਕੇ ਹਿਠਾੜ ਦੇ ਐਨਸੀਸੀ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ* ਅੱਜ 26 ਨਵੰਬਰ 202...
26/11/2024

*ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਮੋਹਨ ਕੇ ਹਿਠਾੜ ਦੇ ਐਨਸੀਸੀ ਵੱਲੋਂ ਸੰਵਿਧਾਨ ਦਿਵਸ ਮਨਾਇਆ ਗਿਆ*

ਅੱਜ 26 ਨਵੰਬਰ 2024 ਨੂੰ ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਮੋਹਨ ਕੇ ਹਿਠਾੜ ਵਿਖੇ 13 ਪੰਜਾਬ ਬਟਾਲੀਅਨ ਐਨਸੀਸੀ ਦੁਆਰਾ ਸੰਵਿਧਾਨ ਦਿਵਸ ਮਨਾਇਆ ਗਿਆ। ਜਿਵੇਂ ਕਿ ਅਸੀਂ ਜਾਣਦੇ ਹਾਂ 26 ਨਵੰਬਰ 1949 ਨੂੰ ਭਾਰਤੀ ਸੰਵਿਧਾਨ ਮੁਕੰਮਲ ਹੋ ਗਿਆ ਸੀ, ਸੰਵਿਧਾਨ ਪ੍ਰਤੀ ਸਕੂਲ-ਕਾਲਜਾਂ ਦੇ ਵਿਦਿਆਰਥੀਆਂ ਅਤੇ ਪਿੰਡ ਦੇ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ ਸੈਮੀਨਾਰ ਲਗਾਏ ਗਏ। ਇਸ ਸੈਮੀਨਾਰ ਦੀ ਅਗਵਾਈ ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਦੇ ਪ੍ਰਿੰਸੀਪਲ ਡਾ ਸੁਨੀਲ ਖੋਸਲਾ ਜੀ ਅਤੇ ਐਨਸੀਸੀ ਇੰਚਾਰਜ ਡਾ. ਸਤਵਿੰਦਰ ਕੌਰ ਦੁਆਰਾ ਕੀਤੀ ਗਈ। ਇਸ ਟੀਮ ਦੁਆਰਾ ਸਭ ਤੋਂ ਪਹਿਲਾਂ ਕਾਲਜ ਵਿੱਚ ਸੈਮੀਨਾਰ ਲਗਾਉਣ ਤੋਂ ਬਾਅਦ ਸਰਕਾਰੀ ਹਾਈ ਸਕੂਲ ਮੋਹਨ ਕੇ ਹਿਠਾੜ ਦੇ ਪ੍ਰਿੰਸੀਪਲ ਸ੍ਰੀ ਵਰਿੰਦਰ ਸਿੰਘ ਜੀ ਅਤੇ ਡਾ. ਰਾਜੀਵ ਕੁਮਾਰ ਦੇ ਸਹਿਯੋਗ ਨਾਲ ਸਕੂਲ ਵਿੱਚ ਵੀ ਲਗਾਇਆ ਗਿਆ‌। ਉਸ ਤੋਂ ਬਾਅਦ ਪਿੰਡ ਮੋਹਨ ਕੇ ਹਿਠਾੜ ਦੇ ਲੋਕਾਂ ਨੂੰ ਸੰਵਿਧਾਨ ਪ੍ਰਤੀ ਜਾਗਰੂਕ ਕੀਤਾ ਕਿ ਅਸੀਂ ਇੱਕ ਜ਼ਿੰਮੇਵਾਰ ਨਾਗਰਿਕ ਵਜੋਂ ਆਪਣੇ ਦੇਸ਼ ਦੀ ਵਿਕਾਸ ਯਾਤਰਾ ਵਿਚ ਯੋਗਦਾਨ ਪਾਈਏ।

Dear Principal Sir,We are delighted to welcome you on the momentous occasion of completing one remarkable year of leader...
18/11/2024

Dear Principal Sir,

We are delighted to welcome you on the momentous occasion of completing one remarkable year of leadership at our esteemed institution. Your visionary approach, unwavering commitment, and tireless efforts have transformed our college into a hub of academic excellence. Under your able guidance, we have witnessed significant growth, innovation, and progress. Your dedication to fostering a conducive learning environment has inspired our students to strive for excellence. Your leadership has also strengthened our faculty, encouraging collaboration, creativity, and professional development.
As we celebrate this milestone, we look forward to many more years of your visionary leadership. May your presence continue to inspire us to reach new heights.Thank you, Principal Sir, for an incredible year.

Rohit Kamboj won silver medal in Panjab University Inter college wrestling competition at Panjab University campus Chand...
13/11/2024

Rohit Kamboj won silver medal in Panjab University Inter college wrestling competition at Panjab University campus Chandigarh on November 6,2024
Principal Dr Sunil Khosla appreciate the achievement of the player

Winners of youth and heritage festivals held on 17th November 2024 to 20th November 2024 at BKS College muhar.
30/10/2024

Winners of youth and heritage festivals held on 17th November 2024 to 20th November 2024 at BKS College muhar.

09/09/2024
06/09/2024

ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਮੋਹਨ ਕੇ ਹਿਠਾੜ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ

ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਮੋਹਨ ਕੇ ਹਿਠਾੜ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ
06/09/2024

ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਮੋਹਨ ਕੇ ਹਿਠਾੜ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ

On the occasion of National sports day 29th August 2024. A Half Marathon Race Run by students of SUSPUCC. theme of the R...
29/08/2024

On the occasion of National sports day 29th August 2024. A Half Marathon Race Run by students of SUSPUCC. theme of the Race Run for Nation organised by Dept of Physical education under the guidance and supervision of our respected Principal Dr Sunil Khosla Ji.
Race started from college ground.A total of 65(40 boys +25 girls)students participated in this event.winners of this race are
Among boys
1st position Sourav BA 2nd year
2nd position Prince BCOM 2nd year
3rd position Gagan BA 1st year
Among girls
1st position Amandeep Kaur BA 1st year
2nd position Raj Rani BA 1st year
3rd position Komal BA 1st year

*ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਮੋਹਨ ਕੇ ਹਿਠਾੜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ* ਅੱਜ ਸ਼ਹੀਦ ਊਧਮ ਸਿੰਘ ਪੰਜਾਬ ...
20/08/2024

*ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਮੋਹਨ ਕੇ ਹਿਠਾੜ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ*

ਅੱਜ ਸ਼ਹੀਦ ਊਧਮ ਸਿੰਘ ਪੰਜਾਬ ਯੂਨੀਵਰਸਿਟੀ ਕਾਂਸਟੀਚਿਉਂਟ ਕਾਲਜ ਮੋਹਨ ਕੇ ਹਿਠਾੜ ਵਿਖੇ ਪੰਜਾਬ ਦੇ ਸੱਭਿਆਚਾਰ ਅਤੇ ਰੀਤੀ ਰਿਵਾਜਾਂ ਨਾਲ ਸਬੰਧਿਤ ਤੀਆਂ ਦਾ ਤਿਉਹਾਰ ਕਾਲਜ ਦੇ ਪ੍ਰਿੰਸੀਪਲ ਡਾ ਸੁਨੀਲ ਖੋਸਲਾ ਜੀ ਦੀ ਅਗਵਾਈ ਹੇਠ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਕਾਲਜ ਦੇ ਪ੍ਰਿੰਸੀਪਲ ਡਾ. ਸੁਨੀਲ ਖੋਸਲਾ ਜੀ ਨੇ ਇਸ ਤਿਉਹਾਰ ਦੀ ਸ਼ੁਰੂਆਤ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਆਧੁਨਿਕ ਯੁੱਗ ਦੀ ਤਕਨੀਕੀ ਦੋੜ ਨੇ ਇਹਨਾਂ ਮੇਲਿਆਂ ਨੂੰ ਅਲੋਪ ਕਰ ਦਿੱਤਾ ਹੈ ਜਿਸ ਨਾਲ ਅੱਜ ਦੀ ਪੀੜ੍ਹੀ ਇਨ੍ਹਾਂ ਰੀਤੀ ਰਿਵਾਜਾਂ ਅਤੇ ਸੱਭਿਆਚਾਰਕ ਗਤੀਵਿਧੀਆਂ ਤੋਂ ਅਣਜਾਣ ਹੋ ਚੁੱਕੀ ਹੈ, ਪ੍ਰਿੰਸੀਪਲ ਡਾ ਸੁਨੀਲ ਖੋਸਲਾ ਜੀ ਨੇ ਸਟਾਫ਼ ਅਤੇ ਵਿਦਿਆਰਥੀਆਂ ਸੁਚੇਤ ਕਰਦਿਆਂ ਹੋਇਆਂ ਕਿਹਾ ਕਿ ਜੇਕਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵਿਰਸੇ ਨਾਲ ਜੋੜਣਾ ਹੈ ਤਾਂ ਸਮੇਂ ਸਮੇਂ ਤੇ ਅਜਿਹੇ ਤਿਉਹਾਰ ਮਨਾਉਣੇ ਬਹੁਤ ਜ਼ਰੂਰੀ ਹਨ। ਪ੍ਰਿੰਸੀਪਲ ਸਾਹਿਬਾਨ ਨੇ ਮੀਡੀਆ ਨੈੱਟਵਰਕ ਰਾਹੀਂ ਸਮੂਹ ਸਮਾਜ ਸੇਵੀ ਸੰਸਥਾਵਾਂ, ਵਿਦਿਅਕ ਅਦਾਰੇ ਅਤੇ ਪੰਜਾਬੀ ਵਿਰਸੇ ਨੂੰ ਪ੍ਰੇਮ ਕਰ ਵਾਲਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਤਿਉਹਾਰਾਂ ਨੂੰ ਬਚਾਉਣ ਲਈ ਛੋਟੇ ਛੋਟੇ ਉਪਰਾਲੇ ਕੀਤੇ ਜਾਣ ਤਾਂ ਜ਼ੋ ਅਸੀਂ ਆਪਣੇ ਵਿਰਸੇ ਨਾਲ ਜੁੜੇ ਰਹੀਏ। ਇਸ ਸਮਾਰੋਹ ਤੇ ਕਾਲਜ ਦੇ ਵਿਦਿਆਰਥਣਾਂ ਵੱਲੋਂ ਪੀਂਘਾਂ ਝੂਟੀਆਂ ਗਈਆ ਅਤੇ ਬਾਅਦ ਵਿੱਚ ਗਿੱਧਾ ਵੀ ਪਾਇਆ ਗਿਆ। ਕਾਲਜ ਵਿੱਚ ਇਸ ਮੌਕੇ ਵੱਖ ਵੱਖ ਪਕਵਾਨਾਂ, ਸਟੇਸ਼ਨਰੀ ਅਤੇ ਮੁਨਿਆਰੀ ਦਾ ਸਾਜੋ-ਸਮਾਨ ਦੀਆਂ ਸਟਾਲਾਂ ਲਗਾਇਆ ਗਈਆ, ਜਿਨ੍ਹਾਂ ਨਾਲ ਕਾਲਜ ਦੇ ਸਟਾਫ ਅਤੇ ਵਿਦਿਆਰਥਣਾਂ ਨੇ ਖੂਬ ਆਨੰਦ ਮਾਣਿਆ। ਸਮਾਰੋਹ ਦੇ ਅੰਤ ਵਿੱਚ ਵਿਦਿਆਰਥਣਾਂ ਵੱਲੋਂ ਕਾਲਜ ਦੇ ਪ੍ਰਿੰਸੀਪਲ ਡਾ ਸੁਨੀਲ ਖੋਸਲਾ ਜੀ ਅਤੇ ਕਾਲਜ ਦੇ ਸਟਾਫ ਦਾ ਧੰਨਵਾਦ ਕੀਤਾ ਅਤੇ ਪ੍ਰਿੰਸੀਪਲ ਡਾ ਸੁਨੀਲ ਖੋਸਲਾ ਜੀ ਨੇ ਉਨ੍ਹਾਂ ਦੇ ਉਜਵੱਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।

Address

Village-Mohan Ke Hithar
Guru Har Sahai
152022

Alerts

Be the first to know and let us send you an email when SUS Panjab University Constituent College Guru Har Sahai posts news and promotions. Your email address will not be used for any other purpose, and you can unsubscribe at any time.

Contact The School

Send a message to SUS Panjab University Constituent College Guru Har Sahai:

Shortcuts

Share

Category