Government Senior Secondary Smart School Hardochhanni

Call Directions Contact the school

Government Senior Secondary Smart School Hardochhanni GSSSSHardochhanni

🌺🌺🌺*Happy Teachers Day* !🌺🌺🌺from the staff and students of Government Senior Secondary Smart School HardochhanniGovernme...
05/09/2026

🌺🌺🌺*Happy Teachers Day* !🌺🌺🌺
from the staff and students of Government Senior Secondary Smart School Hardochhanni

Government Senior Secondary Smart School Hardochhanni

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਭਾਰਤ ਦੇ ਦੂਜੇ ਰਾਸ਼ਟਰਪਤੀ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਜੀ ਦੇ ਜਨਮ ਦਿਵਸ ਨੂੰ ਸਮਰਪਿਤ "ਅਧਿਆਪਕ ਦਿਵਸ" ਮੌਕੇ ਆਪ ਸਭ ਨੂੰ ਸ਼ੁਭਕਾਮਨਾਵਾਂ ਦਿੰਦੀ ਹੈ।
…
The Punjab Government, led by Chief Minister Bhagwant Singh Mann, extends warmest greetings to all on Teachers’ Day, dedicated to the birth anniversary of India’s second President, Dr. Sarvapalli Radhakrishnan Ji.

#ਅਧਿਆਪਕ_ਦਿਵਸ #ਪੰਜਾਬ_ਸਰਕਾਰ

25/07/2026

ਪੰਜਾਬ 'ਚ ਸਿੱਖਿਆ ਦਾ ਨਵਾਂ ਦੌਰ
ਪਹਿਲੀ ਤੋਂ 12ਵੀਂ ਜਮਾਤ ਤੱਕ AI ਬਣਿਆ ਲਾਜ਼ਮੀ ਵਿਸ਼ਾ ।

25/07/2026

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ 8ਵੀਂ ਜਮਾਤ ਦੇ ਵਿਦਿਆਰਥੀਆਂ, ਜਿਨ੍ਹਾਂ ਕੋਲ ਡਿਜੀਟਾਈਜ਼ਡ ਜਨਮ ਸਰਟੀਫਿਕੇਟ ਨਹੀਂ ਹੈ, ਨੂੰ ਦਸਤਾਵੇਜ਼ ਪ੍ਰਾਪਤ ਕਰਨ ਅਤੇ ਇਸ ਨੂੰ ਪੋਰਟਲ 'ਤੇ ਅੱਪਡੇਟ ਕਰਨ ਲਈ 30 ਅਕਤੂਬਰ, 2026 ਤੱਕ ਦਾ ਸਮਾਂ ਦਿੱਤਾ ਗਿਆ ਹੈ। ਇਸੇ ਤਰ੍ਹਾਂ 9ਵੀਂ ਅਤੇ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰਜਿਸਟ੍ਰੇਸ਼ਨ ਪ੍ਰਕਿਰਿਆ ਦੌਰਾਨ ਲੋੜੀਂਦੇ ਸੁਧਾਰ ਅਤੇ ਇਸ ਨੂੰ ਅੱਪਡੇਟ ਕਰਨ ਲਈ ਅਗਲੇ ਅਕਾਦਮਿਕ ਸੈਸ਼ਨ ਤੱਕ ਦਾ ਸਮਾਂ ਦਿੱਤਾ ਗਿਆ ਹੈ।
…..
in a major relaxation to the students, Punjab Education Minister Harjot Singh Bains said that class 8th students, who do not possess a digitised birth certificate, have been given time till October 30, 2026 to obtain the document and update it on the portal. Similarly, students of Class 9th and 10th have been granted time till the registration process for the next academic session to complete necessary corrections and updates.

#ਸਿੱਖਿਆ_ਕ੍ਰਾਂਤੀ #ਪੰਜਾਬ_ਸਰਕਾਰ

27/06/2026

ਤੁਹਾਡਾ BLO ਤੁਹਾਡੇ ਕੋਲ ਆ ਰਿਹਾ ਹੈ!

ਦੇ ਤਹਿਤ ਹਾਊਸ ਟੁ ਹਾਊਸ ਐਨਿਊਮਰੇਸ਼ਨ ਵਜੋਂ ਬੀ.ਐੱਲ.ਓਜ਼ 25 ਜੂਨ ਤੋਂ 24 ਜੁਲਾਈ 2026 ਤੱਕ ਪੰਜਾਬ ਭਰ ਦੇ ਘਰਾਂ ਦਾ ਦੌਰਾ ਕਰਨਗੇ।

ਕਿਰਪਾ ਕਰਕੇ ਆਪਣੇ ਬੀ.ਐੱਲ.ਓ ਨਾਲ ਸਹਿਯੋਗ ਕਰੋ ਅਤੇ ਇੱਕ ਸਹੀ, ਸਮਾਵੇਸ਼ੀ ਅਤੇ ਅੱਪਡੇਟ ਕੀਤੀ ਵੋਟਰ ਸੂਚੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰੋ।



Election Commission of India
Press Information Bureau - PIB, Government of India
DDNewsLive

11/04/2026

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ "ਤਕਸੀਮ ਯੋਜਨਾ ਦੇ ਐਲਾਨ ਤੋਂ ਬਾਅਦ ਮਾਲ ਵਿਭਾਗ ਨੇ ਪਰਿਵਾਰਕ ਜ਼ਮੀਨਾਂ ਦੀ ਤਕਸੀਮ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਦੱਸਿਆ ਕਿ ਸੂਬੇ ਭਰ ਵਿੱਚ ਪਰਿਵਾਰਕ ਜ਼ਮੀਨਾਂ ਦੀ ਤਕਸੀਮ ਦੇ ਮਾਮਲਿਆਂ ਦੇ ਪਾਰਦਰਸ਼ੀ, ਇਕਸਾਰ ਅਤੇ ਸਮਾਂਬੱਧ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਮੀਨ ਮਾਲਕ ਇੱਕ ਵਿਸ਼ੇਸ਼ ਵੈੱਬਸਾਈਟ ਲਿੰਕ (https://jamabandi.punjab.gov.in/RequestForPartition.aspx) ਰਾਹੀਂ ਜ਼ਮੀਨ ਦੀ ਤਕਸੀਮ ਸੰਬੰਧੀ ਆਪਣੀ ਅਰਜ਼ੀ ਸਿੱਧੇ ਤੌਰ 'ਤੇ ਵੀ ਦਾਇਰ ਕਰ ਸਕਦੇ ਹਨ, ਜਿਸ 'ਤੇ 30 ਦਿਨਾਂ ਦੇ ਅੰਦਰ ਕਾਰਵਾਈ ਕੀਤੀ ਜਾਵੇਗੀ।
….
Following the announcement of Punjab Chief Minister Bhagwant Singh Mann regarding "Takseem Scheme", the revenue department has issued detailed guidelines to streamline the process of Family land Partition. Revenue, Rehabilitation and Disaster Management Minister Hardeep Singh Mundian said that crystal clear guidelines have been issued to all the Deputy Commissioners to ensure transparency, uniformity and timely disposal of family land partition cases across the state. He added that land owners can also directly file their partition applications through a special website link (https://jamabandi.punjab.gov.in/RequestForPartition.aspx) and the application will be processed within 30 days.



#ਪੰਜਾਬ_ਸਰਕਾਰ

04/04/2026

ਸਕੂਲ ਸਿੱਖਿਆ ਵਿਭਾਗ, ਪੰਜਾਬ ਗੁੱਡ ਫ਼ਰਾਈਡੇਅ ਦੇ ਪਵਿੱਤਰ ਦਿਹਾੜੇ ਮੌਕੇ ਪ੍ਰਭੂ ਯਿਸ਼ੂ ਮਸੀਹ ਜੀ ਦੀਆਂ ਸਿੱਖਿਆਵਾਂ ਨੂੰ ਆਦਰ ਸਹਿਤ ਯਾਦ ਕਰਦਾ ਹੈ।
---
School Education Department, Punjab remembers the holy teachings of Lord Jesus Christ on the sacred occasion of Good Friday.


ਗ੍ਰਾਮੀਣ ਵਿਭਾਗ, ਪੰਜਾਬ ਵਿਚ ਨਿਕਲੀਆਂ 248+ ਨੌਕਰੀਆਂ 107 ਡਾਟਾ ਐਂਟਰੀ ਆਪਰੇਟਰ
03/02/2026

ਗ੍ਰਾਮੀਣ ਵਿਭਾਗ, ਪੰਜਾਬ ਵਿਚ ਨਿਕਲੀਆਂ 248+ ਨੌਕਰੀਆਂ 107 ਡਾਟਾ ਐਂਟਰੀ ਆਪਰੇਟਰ

ਗ੍ਰਾਮੀਣ ਵਿਭਾਗ, ਪੰਜਾਬ ਵਿਚ ਨਿਕਲੀਆਂ 248+ ਨੌਕਰੀਆਂ 107 ਡਾਟਾ ਐਂਟਰੀ ਆਪਰੇਟਰ

ਪੰਜਾਬ ਸਟੇਟ ਰੂਰਲ ਲਾਇਵਲੀਹੁੱਡ ਮਿਸ਼ਨ (PSRLM) ਵਿੱਚ ਭਰਤੀ 248+ ਅਸਾਮੀਆਂ
🏛 Punjab Govt Recruitment 2026 – PSRLM Department 248+ Vacancies

Punjab Government ਦੇ **Punjab State Rural Livelihoods Mission (PSRLM)**, Rural Development Department ਵੱਲੋਂ purely **outsourced basis** ‘ਤੇ ਵੱਖ-ਵੱਖ ਅਹੁਦਿਆਂ ਲਈ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।

ਯੋਗ ਉਮੀਦਵਾਰ **16 ਫਰਵਰੀ 2026 (ਸ਼ਾਮ 5 ਵਜੇ ਤੱਕ)** Online Apply ਕਰ ਸਕਦੇ ਹਨ।

📄 Recruitment Notice No: 126 / 28.01.2026

📌 Department:

Punjab State Rural Livelihoods Mission (PSRLM)
Rural Development Department, Punjab

✅ Post Wise Vacancy Details :

| Post Name | Vacancies | Salary (₹/Month) |

State Program Manager 1 Rs.70,000
(Non Farm Livelihoods)

State Program Manager 1 Rs. 70,000
(Monitoring & Evaluation)

State Program Manager (Marketing) 1 Rs. 70,000

Project Manager 4 Rs.45,000

Office Assistant 1 Rs. 20,000

District Programme Manager 10 Rs.45,000

District Functional Manager 17 Rs.30,000
(Financial Inclusion)

Accountant 11 Rs.20,000

District MIS/DEO/MIS Coordinator 10 Rs. 20,000

Block Programme Manager 41 Rs.25,000

Cluster Coordinator 44 Rs.18,000

DEO/MIS Coordinator 107 Rs.20,000
---

📊 Total Vacancies: **248+**

🗓 Important Date

🛑 Last Date Apply Online: **16-02-2026 (05:00 PM)**

---

# # 🌐 Apply Online Links

👉 [https://www.nitttrchd.ac.in]👉 [https://rdp.punjab.gov.in]

⚠️ Important Note

• ਇਹ ਭਰਤੀ Completely **Outsource Basis** ‘ਤੇ ਹੈ।
• ਕਿਸੇ ਵੀ Corrigendum ਦੀ ਜਾਣਕਾਰੀ ਉਪਰੋਕਤ Official Websites ‘ਤੇ ਹੀ ਮਿਲੇਗੀ।

Address

Vill. Hardochhanni
Gurdaspur
143526

Opening Hours

Monday 9am - 3:20am
Tuesday 9am - 3:20am
Wednesday 9am - 3:20am
Thursday 9am - 3:20am
Friday 9am - 3:20am
Saturday 9am - 3:20am

Telephone

+919417234855

Website

Alerts

Be the first to know and let us send you an email when Government Senior Secondary Smart School Hardochhanni posts news and promotions. Your email address will not be used for any other purpose, and you can unsubscribe at any time.

Contact The School

Send a message to Government Senior Secondary Smart School Hardochhanni:

Shortcuts

Share

Category