Sri guru hargobind sahib khalsa public school, sri hargobindpur

Sri guru hargobind sahib khalsa public school, sri hargobindpur education

18/06/2026

ਗੁਰੂ ਅਰਜਣੁ ਸਚੁ ਸਿਰਜਣਹਾਰਾ।।

ਸ੍ਰੀ ਗੁਰੂ ਅਰਜੁਨ ਦੇਵ ਸਾਹਿਬ ਜੀ ਦੀ ਸ਼ਹੀਦੀ ਨੂੰ ਸਮਰਪਿਤ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਵੱਲੋਂ ਗੁਰਮਤਿ ਵਿਚਾਰ, ਸਿਜਦਾ ਸ਼ਹਾਦਤ ਨੂੰ!

14/06/2026

🌟 Investiture Ceremony 2026–27 🌟

Leadership is not about a title; it is about inspiring others through responsibility, dedication, and service.

Today, our young leaders proudly took the oath of responsibility as House Captains, Discipline Captains, and Student Council members. Representing the spirit and values of Shaheed Bhagat Singh House, Giani Ditt Singh House, Kartar Singh House, and Shaheed Udham Singh House, these students are ready to lead with integrity, courage, and commitment.

May they uphold the legacy of these great personalities and serve as role models for their fellow students. We congratulate all the newly elected leaders and wish them success in their journey ahead.

✨ “Leaders are not born; they are made through determination, discipline, and service.” ✨

🌟 Investiture Ceremony 2026–27 🌟Leadership is not about a title; it is about inspiring others through responsibility, de...
12/06/2026

🌟 Investiture Ceremony 2026–27 🌟

Leadership is not about a title; it is about inspiring others through responsibility, dedication, and service.

Today, our young leaders proudly took the oath of responsibility as House Captains, Discipline Captains, and Student Council members. Representing the spirit and values of Shaheed Bhagat Singh House, Giani Ditt Singh House, Kartar Singh House, and Shaheed Udham Singh House, these students are ready to lead with integrity, courage, and commitment.

May they uphold the legacy of these great personalities and serve as role models for their fellow students. We congratulate all the newly elected leaders and wish them success in their journey ahead.

✨ “Leaders are not born; they are made through determination, discipline, and service.” ✨

11/06/2026
🌍 World Environment Day – June 5 🌱“Nature is not a place to visit. It is our home.”On the occasion of World Environment ...
05/06/2026

🌍 World Environment Day – June 5 🌱

“Nature is not a place to visit. It is our home.”

On the occasion of World Environment Day, our students enthusiastically participated in various activities that spread awareness about protecting and preserving our environment. Through creativity, learning, and action, they showcased their commitment to building a greener and healthier future.

Let us all join hands to reduce pollution, conserve natural resources, and make our planet a better place for generations to come.

🌿 Small actions today can create a greener tomorrow. 🌿

ਸਿਜਦਾ ਸ਼ਹਾਦਤ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ, ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ...
31/05/2026

ਸਿਜਦਾ ਸ਼ਹਾਦਤ ਨੂੰ

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ, ਸ਼੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰਿੰਸੀਪਲ ਸ. ਹਰਪ੍ਰੀਤ ਸਿੰਘ ਜੀ ਦੀ ਯੋਗ ਅਗਵਾਈ ਅਤੇ ਪ੍ਰੇਰਨਾ ਸਦਕਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਸਮਾਗਮ ਦੀ ਸ਼ੁਰੂਆਤ ਦੌਰਾਨ ਸਕੂਲੀ ਬੱਚਿਆਂ ਵੱਲੋਂ ਗੁਰਬਾਣੀ ਦੇ ਜਾਪ, ਭਾਸ਼ਣ ,ਕਵਿਤਾ ਅਤੇ ਸੰਗੀਤ ਅਧਿਆਪਕ ਰਵਿੰਦਰਜੀਤ ਸਿੰਘ ਵੱਲੋਂ ਮਨੋਹਰ ਕੀਰਤਨ ਕੀਤੇ ਗਏ ਉਨ੍ਹਾਂ ਤੋਂ ਬਾਅਦ ਧਾਰਮਿਕ ਅਧਿਆਪਕ ਸਰਵਣ ਸਿੰਘ ਵੱਲੋਂ ਗੁਰੂ ਸਾਹਿਬ ਜੀ ਦੇ ਜੀਵਨ, ਅਦੁੱਤੀ ਸ਼ਹਾਦਤ ਅਤੇ ਮਹਾਨ ਉਪਦੇਸ਼ ਬਾਰੇ ਚਾਨਣਾ ਪਾਇਆ ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਹਰਪ੍ਰੀਤ ਸਿੰਘ ਨੇ ਕਿਹਾ ਕਿ:
"ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿੱਚ ਬੇਮਿਸਾਲ ਹੈ। ਉਨ੍ਹਾਂ ਨੇ ਹੱਕ, ਸੱਚ ਅਤੇ ਧਰਮ ਦੀ ਰੱਖਿਆ ਲਈ ਤੱਤੀ ਤਵੀ 'ਤੇ ਬੈਠ ਕੇ ਸ਼ਾਂਤ ਚਿੱਤ ਰਹਿਣ ਦਾ ਜੋ ਸੰਦੇਸ਼ ਦਿੱਤਾ, ਉਹ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਦੀ ਪ੍ਰੇਰਨਾ ਦਿੰਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਦੱਸੇ ਮਾਰਗ 'ਤੇ ਚੱਲਣ ਦੀ ਲੋੜ ਹੈ।"
ਇਸ ਮੌਕੇ ਗੁਰੂ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਕੂਲ ਪ੍ਰਬੰਧਕਾਂ ਅਤੇ ਬੱਚਿਆਂ ਵੱਲੋਂ ਠੰਢੇ-ਮਿੱਠੇ ਜਲ ਦੀ ਛਬੀਲ ਦਾ ਲੰਗਰ ਲਾਇਆ ਗਿਆ। ਸਮਾਗਮ ਦੇ ਅਖੀਰ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ।

26/05/2026

ਜਪਉ ਜਿਨ੍ ਅਰਜੁਨ ਦੇਵ ਗੁਰੂ ਫਿਰਿ ਸੰਕਟ ਜੋਨਿ ਗਰਭ ਨ ਆਯਉ ॥੬॥

ਸ੍ਰੀ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਅੱਠਵੀਂ ਜਮਾਤ ਦੇ ਵਿਦਿ. ਸਹਿਜਵੀਰ ਸਿੰਘ ਵੱਲੋਂ 'ਸਿਜਦਾ ਸ਼ਹਾਦਤ ਨੂੰ' ਦੇ ਸਿਰਲੇਖ ਹੇਠ ਸੰਖੇਪ ਜਾਣਕਾਰੀ।











#

20/05/2026
🌟 Proud Moments, Bright Futures! 🌟Congratulations to our Board Achievers for their outstanding performance and dedicatio...
18/05/2026

🌟 Proud Moments, Bright Futures! 🌟
Congratulations to our Board Achievers for their outstanding performance and dedication. Your hard work, determination, and success have made the entire school proud. Keep shining and reaching new heights! 🎓✨

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਸ੍ਰੀ ਹ...
17/05/2026

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਖਾਲਸਾ ਪਬਲਿਕ ਸਕੂਲ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਅੱਜ ਜੇਠ ਮਹੀਨੇ ਦੀ ਮੱਸਿਆ ਨੂੰ ਸਮਰਪਿਤ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਨੇ ਸ਼ਹਿਰ ਦੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ, ਪਾਤਸ਼ਾਹੀ ਛੇਵੀਂ ਵਿਖੇ ਦਰਸ਼ਨ ਕੀਤੇ ਅਤੇ ਕਵਿਤਾ ਰਾਹੀਂ ਹਾਜ਼ਰੀ ਭਰੀ। ਸ਼ਹਿਰ ਦੇ ਪੁਰਾਤਨ ਗੁਰਦੁਆਰਾ ਸਤਿ ਕਰਤਾਰ ਸਾਹਿਬ ਵਿਖੇ ਗੁਰੂ ਸਾਹਿਬ ਨਾਲ ਸਬੰਧਿਤ ਪਵਿੱਤਰ ਨਿਸ਼ਾਨੀਆਂ ਦੇ ਦਰਸ਼ਨ ਕਰਕੇ ਅਰਦਾਸ ਬੇਨਤੀ ਕੀਤੀ।

Address

Gurdaspur
143515

Alerts

Be the first to know and let us send you an email when Sri guru hargobind sahib khalsa public school, sri hargobindpur posts news and promotions. Your email address will not be used for any other purpose, and you can unsubscribe at any time.

Contact The School

Send a message to Sri guru hargobind sahib khalsa public school, sri hargobindpur:

Shortcuts

Share

Category