Govt ITI Women Gurdaspur Punjab

Govt ITI Women Gurdaspur Punjab An Institute empowering women by inculcating industrial and professional skills since more than sixt

Today Sveep Activity Done by Govt ITI Women Gurdaspur
04/12/2025

Today Sveep Activity Done by Govt ITI Women Gurdaspur

On the spot ITI Admission StartLimited SeatsContact For mor info9888513025
16/09/2025

On the spot ITI Admission Start
Limited Seats
Contact
For mor info
9888513025

Spot Round Admission Start
25/08/2025

Spot Round Admission Start

ਦਾਖਲਾ ਦਾਖਲਾ ਦਾਖਲਾ ਸ਼ੁਰੂ ਹੈ 2025-2026 ਲਈ
11/08/2025

ਦਾਖਲਾ ਦਾਖਲਾ ਦਾਖਲਾ
ਸ਼ੁਰੂ ਹੈ 2025-2026 ਲਈ

ਮਿਤੀ 25/7/2025 ਨੂੰ ਸਰਕਾਰੀ ਆਈ ਟੀ ਆਈ (ਇ:) ਗੁਰਦਾਸਪਰ ਵਿਖੇ ਪ੍ਰਿੰਸੀਪਲ ਸ਼੍ਰੀ ਦਵਿੰਦਰ ਸਿੰਘ ਰਾਣਾ ਜੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬਹ...
26/07/2025

ਮਿਤੀ 25/7/2025 ਨੂੰ ਸਰਕਾਰੀ ਆਈ ਟੀ ਆਈ (ਇ:) ਗੁਰਦਾਸਪਰ ਵਿਖੇ ਪ੍ਰਿੰਸੀਪਲ ਸ਼੍ਰੀ ਦਵਿੰਦਰ ਸਿੰਘ ਰਾਣਾ ਜੀ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਬਹੁਤ ਹੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਮੁੱਖ ਮਹਿਮਾਨ ਵਜੋਂ ਸ਼੍ਰੀ ਰਮਨ ਬਹਿਲ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਜੀ ਸ਼ਾਮਿਲ ਹੋਏ। ਉਹਨਾਂ ਵਲੋਂ ਪੌਦੇ ਲਗਾਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਉਹਨਾਂ ਬੱਚਿਆਂ ਵੱਲੋਂ ਤਿਆਰ ਕੀਤੇ ਪ੍ਰੋਗਰਾਮ ਦਾ ਆਨੰਦ ਮਾਣਿਆ ਅਤੇ ਨਾਲ ਹੀ ਵੱਖ ਵੱਖ ਕੰਪਨੀਆਂ ਵਿੱਚ ਪਲੇਸਮੇਂਟ ਹੋਏ ਬੱਚਿਆਂ ਨੂੰ ਆਫਰ ਲਿਟਰ ਵੀ ਦਿੱਤੇ। ਇਸ ਮੌਕੇ ਤੇ ਆਈ ਟੀ ਆਈ ਗੁਰਦਾਸਪੁਰ ਤੋਂ ਲੇਡੀਜ਼ ਸਟਾਫ਼, ਪ੍ਰੈਸ, ਆਈ ਟੀ ਆਈ ਇਸਤਰੀਆਂ ਦਾ ਪੂਰਾ ਸਟਾਫ਼ ਹਜ਼ਾਰ ਹੋਏ।

https://www.facebook.com/share/v/1BULAGE5LZ/

Govt ITI Women ਗੁਰਦਾਸਪੁਰ  ਵਿੱਚ ਦਾਖਲੇ ਸ਼ੁਰੂ ਹਨ। ਕਿਰਪਾ ਕਰਕੇ ਕਾਉਂਸਲਿੰਗ ਵਿੱਚ ਸ਼ਾਮਲ ਹੋਵੋ।
04/07/2025

Govt ITI Women ਗੁਰਦਾਸਪੁਰ ਵਿੱਚ ਦਾਖਲੇ ਸ਼ੁਰੂ ਹਨ। ਕਿਰਪਾ ਕਰਕੇ ਕਾਉਂਸਲਿੰਗ ਵਿੱਚ ਸ਼ਾਮਲ ਹੋਵੋ।

ਅੱਜ ਮਿਤੀ 24-03-2025 ਨੂੰ ਸਰਕਾਰੀ ਆਈ ਟੀ ਆਈ ਇਸਤਰੀਆਂ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਰਾਣਾ ਜੀ ਦੀ ਅਗਵਾਈ ਹੇਠ ਮੰਡਲ ਭੂਮੀ ਰੱਖਿ...
24/03/2025

ਅੱਜ ਮਿਤੀ 24-03-2025 ਨੂੰ ਸਰਕਾਰੀ ਆਈ ਟੀ ਆਈ ਇਸਤਰੀਆਂ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਰਾਣਾ ਜੀ ਦੀ ਅਗਵਾਈ ਹੇਠ ਮੰਡਲ ਭੂਮੀ ਰੱਖਿਆ ਅਫ਼ਸਰ ਡਾਕਟਰ ਸੁਖਵੀਰ ਕੌਰ ਅਤੇ ਇੰਜੀਨੀਅਰ ਗੁਰਪ੍ਰੀਤ ਸਿੰਘ ਵੱਲੋ ਵਰਲਡ ਵਾਟਰ ਦਿਵਸ ਦੇ ਬਾਰੇ ਸਿਖਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ।

ਮਿਤੀ 13-02-2024 ਨੂੰ ਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਭਾਰਤ ਵਿਕਾਸ ਪ੍ਰਿਸ਼ਧ ਗੁਰਦਾਸਪੁਰ ਵੱਲੋ ਸਰਕਾਰੀ ਆਈ ਟੀ ਆਈ ਮਹਿਲਾ ਗੁਰਦਾਸਪੁਰ ਵਿਖ...
14/02/2024

ਮਿਤੀ 13-02-2024 ਨੂੰ ਰਾਸ਼ਟਰੀ ਮਹਿਲਾ ਦਿਵਸ ਦੇ ਸੰਬੰਧ ਵਿੱਚ ਭਾਰਤ ਵਿਕਾਸ ਪ੍ਰਿਸ਼ਧ ਗੁਰਦਾਸਪੁਰ ਵੱਲੋ ਸਰਕਾਰੀ ਆਈ ਟੀ ਆਈ ਮਹਿਲਾ ਗੁਰਦਾਸਪੁਰ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ| ਜਿਸ ਮੌਕੇ ਬੱਚਿਆਂ ਨੂੰ ਅਨਿਮਿਆਂ ਬਾਰੇ ਮੁੱਖ ਮਹਿਮਾਨ ਡਾਕਟਰ ਨਵਨੀਤ ਕੌਰ ਵੱਲੋ ਜਾਣਕਾਰੀ ਦਿਤੀ ਗਈ ਅਤੇ ਬੱਚਿਆਂ ਦੇ ਫ੍ਰੀ ਬਲੱਡ ਟੈਸਟ ਕਰਵਾਏ ਗਏ| ਇਸ ਮੌਕੇ ਪ੍ਰਿੰਸੀਪਲ ਦਵਿੰਦਰ ਸਿੰਘ ਰਾਣਾ ਜੀ , ਹੋਰ ਮਹਿਮਾਨ ਅਤੇ ਸਮੂਹ ਸਟਾਫ ਹਾਜ਼ਿਰ ਰਹੇ|

ਅੱਜ ਮਿਤੀ 28-11-2023 ਨੂੰ ਸਰਕਾਰੀ ਆਈ ਟੀ ਆਈ ਵੂਮਨ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਸ਼੍ਰੀ ਦਵਿੰਦਰ ਸਿੰਘ ਰਾਣਾ ਜੀ ਦੀ ਅਗਵਾਈ ਹੇਠ ਟ੍ਰੈਫਿਕ ਪੁਲਿ...
28/11/2023

ਅੱਜ ਮਿਤੀ 28-11-2023 ਨੂੰ ਸਰਕਾਰੀ ਆਈ ਟੀ ਆਈ ਵੂਮਨ ਗੁਰਦਾਸਪੁਰ ਵਿਖੇ ਪ੍ਰਿੰਸੀਪਲ ਸ਼੍ਰੀ ਦਵਿੰਦਰ ਸਿੰਘ ਰਾਣਾ ਜੀ ਦੀ ਅਗਵਾਈ ਹੇਠ ਟ੍ਰੈਫਿਕ ਪੁਲਿਸ ਵੱਲੋ ਸੈਮੀਨਰ ਕਰਵਾਇਆ ਗਿਆ. ਜਿਸ ਵਿੱਚ ਸਬ ਇੰਸਪੈਕਟਰ ਦਲਜੀਤ ਸਿੰਘ ਅਤੇ ਏ ਐਸ ਆਈ ਸੁਬਾਸ਼ ਕੁਮਾਰ ਜੀ ਵੱਲੋ ਸਿਖਿਆਰਥਣਾ ਨੂੰ ਟ੍ਰੈਫਿਕ ਨਿਯਮਾਂ ਅਤੇ ਸੁਰੱਖਿਆ ਬਾਰੇ ਜਾਣੂ ਕਰਵਾਇਆ ਗਿਆ.

ਸ. ਕਰਤਾਰ ਸਿੰਘ ਸਰਾਭਾ ਜੀ ਦੇ 108ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਟਾਲੀ ਰੰਗ ਮੰਚ ਗੁਰਦਾਸਪੁਰ ਵਲੋਂ ਆਈ.ਟੀ.ਆਈ. ਗਰਲਜ਼ ਦੇ ਪ੍ਰਿੰਸੀਪਲ ਸ਼੍ਰੀ...
15/11/2023

ਸ. ਕਰਤਾਰ ਸਿੰਘ ਸਰਾਭਾ ਜੀ ਦੇ 108ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਟਾਲੀ ਰੰਗ ਮੰਚ ਗੁਰਦਾਸਪੁਰ ਵਲੋਂ ਆਈ.ਟੀ.ਆਈ. ਗਰਲਜ਼ ਦੇ ਪ੍ਰਿੰਸੀਪਲ ਸ਼੍ਰੀ ਦਵਿੰਦਰ ਸਿੰਘ ਰਾਣਾ ਜੀ ਅਤੇ ਸਮੂਹ ਸਟਾਫ ਦੇ ਸਹਿਯੋਗ ਨਾਲ ਮਿਤੀ 15-11-2023 ਨੂੰ ਸੱਭਿਆਚਾਰਕ ਨਾਟਕ ਮੇਲਾ ਕਰਵਾਇਆ ਗਿਆ । ਜਿਸ ਵਿੱਚ ਨਾਟਕ ਗਿੱਲੀ ਮਿੱਟੀ ਨਾਟਕ ਮੰਡਲੀ ਮਜੀਠਾ ਵਲੋਂ ਪੇਸ਼ ਕੀਤਾ ਗਿਆ।

Address

Pandori Road Gurdaspur
Gurdaspur
143521

Opening Hours

Monday 8:30am - 5pm
Tuesday 8:30am - 5pm
Wednesday 8:30am - 5pm
Thursday 8:30am - 5pm
Friday 8:30am - 5pm

Alerts

Be the first to know and let us send you an email when Govt ITI Women Gurdaspur Punjab posts news and promotions. Your email address will not be used for any other purpose, and you can unsubscribe at any time.

Shortcuts

Share

Category