Shishu Public School Theri

Shishu Public School Theri Contact information, map and directions, contact form, opening hours, services, ratings, photos, videos and announcements from Shishu Public School Theri, Middle School, Vill Theri v p o Faqusair, Giddarbaha.

29/08/2024
9463038562
21/08/2024

9463038562

17/04/2023
Wishing you a happy Diwali. I hope this Diwali be an awesome celebration for you and you be blessed with wealth and succ...
14/11/2020

Wishing you a happy Diwali. I hope this Diwali be an awesome celebration for you and you be blessed with wealth and success always. Let's celebrate the festival in the true sense by spreading joy and light up the world of others. Have a happy, safe, and blessed Diwali!

ਸ਼ਿਸ਼ੂ ਪਬਲਿਕ ਸਕੂਲ ਥੇੜੀ ਸਾਹਿਬ ਵਿਖ਼ੇ ਨੈਤਿਕ ਕਦਰਾਂ ਕੀਮਤਾਂ ਤੇ  ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ. ਰਤਨ ਸਿੰਘ ਜੀ ਮੋਗਾ ਅਤੇ ਧਰਮਿੰਦਰ ਸਿ...
22/01/2020

ਸ਼ਿਸ਼ੂ ਪਬਲਿਕ ਸਕੂਲ ਥੇੜੀ ਸਾਹਿਬ ਵਿਖ਼ੇ ਨੈਤਿਕ ਕਦਰਾਂ ਕੀਮਤਾਂ ਤੇ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿੱਚ ਸ. ਰਤਨ ਸਿੰਘ ਜੀ ਮੋਗਾ ਅਤੇ ਧਰਮਿੰਦਰ ਸਿੰਘ ਜੀ ਤਰਮਾਲਾ ਵਿਸ਼ੇਸ਼ ਤੋਰ ਤੇ ਸ਼ਾਮਿਲ ਹੋਏ l ਉਨ੍ਹਾਂ ਨੇ ਬਚਿਆਂ ਨੂੰ ਗੁਰਮਤਾ ਨਾਲ ਜੁੜੇ ਰਹਿਣ ਲਈ ਕਿਹਾ l ਜਿਨ੍ਹਾਂ ਬੱਚਿਆਂ ਨੇ ਵਾਹਿਗੁਰੂ ਵਾਲਿਆਂ ਕਾਪੀਆਂ ਲਿਖੀਆਂ , ਪੋਥੀ ਸਾਹਿਬ ਦੇ ਪਾਠ ਕੀਤੇ, ਜੋ ਰੋਜਾਨਾ ਜਾਪ ਕਰਦੇ ਹਨ l ਉਨ੍ਹਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ l ਜਿਨ੍ਹਾਂ ਵਿਚ ਸ਼ਾਮਿਲ ਬੱਚੇ ਸਨ ਵਰਿੰਦਰ ਕੌਰ, ਹਰਮਨਦੀਪ ਕੌਰ, ਧਨਵੰਸ਼, ਟਵਿੰਕਲ, ਹਰਜਿੰਦਰ ਸਿੰਘ, ਜੀਨੂ, ਰੇਖਾ ਕੌਰ ਆਦਿ l ਸਕੂਲ ਦੇ ਸਕੱਤਰ ਸ਼੍ਰੀ ਬਿੰਦਰ ਬਾਂਸਲ, ਪ੍ਰਿੰਸੀਪਲ ਗੀਤਾ ਬਾਂਸਲ ਜੀ ਵਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ lਉਨ੍ਹਾਂ ਵਲੋਂ ਕੋਆਰਡੀਨੇਟਰ ਜਸਪ੍ਰੀਤ ਕੌਰ ਭਾਈ ਕਾ ਨੂੰ ਵੀ ਸਨਮਾਨਿਤ ਕੀਤਾ ਗਿਆ l ਸਮੂਹ ਸਟਾਫ਼ ਵੀ ਸ਼ਾਮਿਲ ਸੀ l ਕੁਲਵਿੰਦਰ ਕੌਰ, ਪਵਨਦੀਪ ਕੌਰ, ਬੇਅੰਤ ਕੌਰ

ਸ਼ਿਸ਼ੂ ਪਬਲਿਕ ਸਕੂਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ                   ਸ਼ਿਸ਼ੂ ਪਬਲਿਕ ਸਕੂਲ ਥੇੜੀ ਸਾਹਿਬ ਵਿਖ਼ੇ ਅੱਜ ਬਚਿਆਂ ਅਤੇ ਅਧਿਆਪਕਾ ਨੇ...
14/01/2020

ਸ਼ਿਸ਼ੂ ਪਬਲਿਕ ਸਕੂਲ ਵਿਚ ਲੋਹੜੀ ਦਾ ਤਿਉਹਾਰ ਮਨਾਇਆ ਗਿਆ ਸ਼ਿਸ਼ੂ ਪਬਲਿਕ ਸਕੂਲ ਥੇੜੀ ਸਾਹਿਬ ਵਿਖ਼ੇ ਅੱਜ ਬਚਿਆਂ ਅਤੇ ਅਧਿਆਪਕਾ ਨੇ ਲੋਹੜੀ ਦਾ ਤਿਉਹਾਰ ਮਨਾਇਆ l ਜਿਸ ਦੀ ਸ਼ੁਰੂਆਤ ਸਕੱਤਰ ਸ਼੍ਰੀ ਬਿੰਦਰ ਬਾਂਸਲ, ਪ੍ਰਿੰਸੀਪਲ ਗੀਤਾ ਬਾਂਸਲ ਨੇ ਲੋਹੜੀ ਦੀ ਮਹੱਤਤਾ ਬਾਰੇ ਦੱਸ ਕੇ ਕੀਤੀ l ਜਿਸ ਵਿਚ ਸ਼ਮਸ਼ੇਰ ਸਿੰਘ ਨੇ ਆਪਣੀ ਸਪੀਚ ਪੇਸ਼ ਕੀਤੀ l ਇਸ ਸਮੇ ਬਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਕੀਤਾ l ਜਿਸ ਵਿੱਚ ਗਿੱਧਾ, ਭੰਗੜਾ, ਡਾਂਸ, ਪੋਇਮ, ਗੀਤ ਗਾਏ ਮਨਜੋਤ ਸਿੰਘ ਨੇ ਸੱਭਿਆਚਾਰ ਗੀਤ ਗਾਇਆ ਸੋਨੀਆ ਨੇ ਸਪੀਚ ਬੋਲੀ, ਜੀਵਕਾ ਗਰੁੱਪ ਨੇ ਡਾਂਸ ਕੀਤਾ ਬਚਿਆਂ ਲੋਹੜੀ ਮੰਗਣ ਵਾਲੇ ਗੀਤ ਵੀ ਗਾਏ l ਸਮੂਹ ਸਟਾਫ਼ ਅਤੇ ਬੱਚਿਆਂ ਨੇ ਲੋਹੜੀ ਦੇ ਸੇਕ ਦਾ ਨਿੱਘ ਮਾਣਿਆ ਇਸ ਤਰਾਂ ਬਚਿਆਂ ਨੇ ਇਸ ਪ੍ਰੋਗਰਾਮ ਦਾ ਖੂਬ ਅਨੰਦ ਮਾਣਿਆ l

ਸ਼ਿਸ਼ੂ ਪਬਲਿਕ ਸਕੂਲ ਥੇੜੀ ਦੇ ਬੱਚੇ  ਬਾਜ਼ੀਦਪੁਰ ਸਾਹਿਬ ਦਾ ਗੁਰਦਵਾਰਾ ਜਾਮਨੀ ਸਾਹਿਬ ਅਤੇ ਹੁਸੈਨੀ ਵਾਲਾ ਬੋਰਡਰ ਫਿਰੋਜਪੁਰ ਦੇਖਣ ਗਏ l ਬੱਚੇ ਬੋਰਡਰ...
07/12/2019

ਸ਼ਿਸ਼ੂ ਪਬਲਿਕ ਸਕੂਲ ਥੇੜੀ ਦੇ ਬੱਚੇ ਬਾਜ਼ੀਦਪੁਰ ਸਾਹਿਬ ਦਾ ਗੁਰਦਵਾਰਾ ਜਾਮਨੀ ਸਾਹਿਬ ਅਤੇ ਹੁਸੈਨੀ ਵਾਲਾ ਬੋਰਡਰ ਫਿਰੋਜਪੁਰ ਦੇਖਣ ਗਏ l ਬੱਚੇ ਬੋਰਡਰ ਤੇ ਸ਼ਾਮ ਦੀ prayed ਦੇਖ ਕੇ ਕਾਫੀ ਖੁਸ਼ ਹੋਏ l ਅਤੇ ਪਾਕਿਸਤਾਨ ਦੇ ਲੋਕਾਂ ਨੂੰ ਨਜ਼ਦੀਕ ਤੋਂ ਦੇਖ ਕੇ ਹੋਰ ਵੀ ਖੁਸ਼ ਹੋਏ l

Children day calibrate
14/11/2019

Children day calibrate

Address

Vill Theri V P O Faqusair
Giddarbaha
152101

Telephone

+917837447913

Website

Alerts

Be the first to know and let us send you an email when Shishu Public School Theri posts news and promotions. Your email address will not be used for any other purpose, and you can unsubscribe at any time.

Shortcuts

Share

Category