Sachkhand public Sen. Sec. School, Bhallaiana, Sri Mukatsar Sahib

Sachkhand public Sen. Sec. School, Bhallaiana, Sri Mukatsar Sahib Academic achievements

ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਤੇ ਕਮੇਟੀ ਸਾਹਿਬ ਗੁਰਦੁਆਰਾ, ਭਲਾਈਆਣਾ ਦੇ  ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਵਲੋਂ ਦਰਸ਼ਨਾ ਲ...
07/11/2022

ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਤੇ ਕਮੇਟੀ ਸਾਹਿਬ ਗੁਰਦੁਆਰਾ, ਭਲਾਈਆਣਾ ਦੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਕੂਲ ਵਲੋਂ ਦਰਸ਼ਨਾ ਲਈ ਲਿਜਾਇਆ ਗਿਆ, ਬੱਚਿਆਂ ਅਤੇ ਅਧਿਆਪਕਾਂਨੇ ਬੜੇ ਹੀ ਸਰਧਾ ਨਾਲ ਮੱਥਾ ਟੇਕਿਆ , ਲੰਗਰ ਛਕਿਆ । ਸਾਰਿਆਂ ਨੇ ਹਿੱਸੇ ਆਉਂਦੀ ਸੇਵਾ ਕਿਤੀ।

07/11/2022

ਸਮੂਹ ਇਲਾਕਾ ਵਾਸੀਆਂ ,ਸਤਿਕਾਰ ਯੋਗ ਮਾਤਾਪਿਤਾ ਅਤੇ ਪਿਆਰੇ ਬੱਚਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੂਰਬ ਦੀਆਂ ਸੱਚਖੰਡ ਪਬਲਿਕ ਸੀਨ .ਸੈਕ. ਸਕੂਲ ਵੱਲੋ ਬਹੁਤ ਬਹੁਤ ਮੁਬਾਰਕਾਂ ਜੀ।🙏🏻🙏🏻

Address

Bhallaiana, Sri Mukatsar Sahib
Giddarbaha

Telephone

+919653300021

Website

Alerts

Be the first to know and let us send you an email when Sachkhand public Sen. Sec. School, Bhallaiana, Sri Mukatsar Sahib posts news and promotions. Your email address will not be used for any other purpose, and you can unsubscribe at any time.

Shortcuts

Share

Category