GHS Kabulpur

GHS Kabulpur For best education

27/01/2026

Republic day celebration at GHS kabulpur
Happy republic day to all of you

At GHS kabulpur
27/01/2026

At GHS kabulpur

Republic day celebration at GHS kabulpur Happy republic day to all of you
27/01/2026

Republic day celebration at GHS kabulpur
Happy republic day to all of you

Mega PTM at GHS KABULPUR BLOCK DAHRIAN PATIALA ਅੱਜ ਮਿਤੀ 20.12.2028 ਸਰਕਾਰੀ ਹਾਈ ਸਕੂਲ ਕਬੂਲਪੁਰ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ...
21/12/2025

Mega PTM at GHS KABULPUR BLOCK DAHRIAN PATIALA
ਅੱਜ ਮਿਤੀ 20.12.2028 ਸਰਕਾਰੀ ਹਾਈ ਸਕੂਲ ਕਬੂਲਪੁਰ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੈਗਾ ਪੀਟੀਐਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੱਚਿਆਂ ਦੇ ਮਾਪਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਦੌਰਾਨ ਅਧਿਆਪਕਾਂ ਦੁਆਰਾ ਬੱਚਿਆਂ ਦੇ ਨਵੰਬਰ ਬਾਈਮੰਥਲੀ ਇਮਤਿਹਾਨਾਂ ਦੀ ਕਾਰਗੁਜ਼ਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅਧਿਆਪਕਾਂ ਦੁਆਰਾ ਸਕੂਲ ਵਿੱਚ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ। ਬੱਚਿਆਂ ਦੇ ਚੰਗੇ ਭਵਿੱਖ ਲਈ ਬੱਚਿਆਂ ਦੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਬੱਚਿਆਂ ਦੇ ਮਾਪਿਆਂ ਤੋਂ ਬੱਚਿਆਂ ਦੇ ਘਰੇਲੂ ਵਿਵਹਾਰ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਭਵਿੱਖ ਵਿੱਚ ਰਲ ਮਿਲ ਕੇ ਵਿਦਿਆਰਥੀਆਂ ਦੇ ਭਵਿੱਖ ਨੂੰ ਵਧੀਆ ਬਣਾਉਣ ਦਾ ਨਿਸ਼ਚਾ ਕੀਤਾ ਗਿਆ। ਇਸ ਮੈਗਾ ਪੀਟੀਐਮ ਦਾ ਆਯੋਜਨ ਸਕੂਲ ਮੁਖੀ ਮੈਡਮ ਕੁਲਬੀਰ ਕੌਰ ਜੀ ਦੀ ਅਗਵਾਈ ਵਿੱਚ ਕੀਤਾ ਗਿਆ ਇਸ ਦੌਰਾਨ ਸਰਦਾਰ ਹਰਮੇਸ਼ ਸਿੰਘ ਸਸ ਮਾਸਟਰ , ਸਤਨਾਮ ਸਿੰਘ ਐਸਐਸ ਮਾਸਟਰ, ਉਮਾ ਭਾਟੀਆ ਸਾਇੰਸ ਮਿਸਟ੍ਰੈਸ ,ਪਰਮਜੀਤ ਸਿੰਘ ਡੀਪੀਈ ਡਾਕਟਰ ਮਨਪ੍ਰੀਤ ਕੌਰ ਪੰਜਾਬੀ ਮਿਸਟੈ੍ਸ, ਜਸਕਿਰਨ ਕੌਰ ਅੰਗਰੇਜੀ ਮਿਸਟ੍ਰੈਸ, ਪੁਸ਼ਪਿੰਦਰਜੀਤ ਕੌਰ ਅੰਗਰੇਜੀ ਮਿਸਟ੍ਰੈਸ, ਜੀ ਸਹਿਯੋਗ ਨਾਲ ਇਹ ਪੀਟੀਐਮ ਵਧੀਆ ਤਰੀਕੇ ਨਾਲ ਕਰਵਾਈ ਗਈ।

ਸਰਕਾਰੀ ਹਾਈ ਸਕੂਲ ਕਬੂਲਪੁਰ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਸੈਵਿੰਦਰ ਸਿੰਘ ਨੇ ਗੱਤਕੇ ਵਿੱਚ ਸਟੇਟ ਪੱਧਰ ਤੇ ਸੋਨ ਤਮਗਾ ਜਿੱਤਿਆ ਅਤੇ ਸਕੂਲ ਤੇ ਆਪ...
15/11/2025

ਸਰਕਾਰੀ ਹਾਈ ਸਕੂਲ ਕਬੂਲਪੁਰ ਦੇ ਨੌਵੀਂ ਜਮਾਤ ਦੇ ਵਿਦਿਆਰਥੀ ਸੈਵਿੰਦਰ ਸਿੰਘ ਨੇ ਗੱਤਕੇ ਵਿੱਚ ਸਟੇਟ ਪੱਧਰ ਤੇ ਸੋਨ ਤਮਗਾ ਜਿੱਤਿਆ ਅਤੇ ਸਕੂਲ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ। ਸੈਵਿੰਦਰ ਸਿੰਘ ਨੂੰ ਗੱਤਕੇ ਦੀ ਸਕੂਲ ਦੇ ਡੀਪੀਈ ਪਰਮਜੀਤ ਸਿੰਘ ਜੀ ਨੇ ਕਰਵਾਈ। ਸਕੂਲ ਮੁਖੀ ਮੈਡਮ ਕੁਲਬੀਰ ਕੌਰ ਜੀ ਵੱਲੋਂ ਸ਼ੈਲਿੰਦਰ ਸਿੰਘ ਨੂੰ ਸਕੂਲ ਪਹੁੰਚਣ ਤੇ ਸਨਮਾਨਿਤ ਕੀਤਾ ਤੇ ਪਰਮਜੀਤ ਸਿੰਘ ਡੀਪੀਈ ਸਰ ਨੂੰ ਵਧਾਈ ਦਿੱਤੀ। ਇਸ ਸਮੇਂ ਸਕੂਲ ਦੇ ਸਮੂਹ ਅਧਿਆਪਕਾਂ ਨੇ ਵੀ ਸੈਵਿੰਦਰ ਸਿੰਘ ਤੇ ਪਰਮਜੀਤ ਸਿੰਘ ਡੀਪੀਈ ਸਰ ਨੂੰ ਇਸ ਸਫਲਤਾ ਲਈ ਵਧਾਈ ਦਿੱਤੀ। 🏆👏💪

15/11/2025

Bagless day celebration at GHS KABULPUR

01/11/2025

Bagless day celebration at GHS Kabulpur block dahrian patiala

Bagless day celebration at GHS Kabulpur block dahrian patiala
01/11/2025

Bagless day celebration at GHS Kabulpur block dahrian patiala

01/11/2025

Bagless day celebration at GHS Kabulpur block dahrian patiala

01/11/2025

Bagless day celebration at GHS Kabulpur block dahrian patiala

Bagless day celebration at GHS Kabulpur block dahrian patiala
25/10/2025

Bagless day celebration at GHS Kabulpur block dahrian patiala

Address

Ghanaur
140702

Telephone

+919501809786

Website

Alerts

Be the first to know and let us send you an email when GHS Kabulpur posts news and promotions. Your email address will not be used for any other purpose, and you can unsubscribe at any time.

Contact The School

Send a message to GHS Kabulpur:

Shortcuts

Share

Category